EXTRAORDINARY
Published by Authority
CHANDIGARH, THURSDAY, JANUARY 8, 2026 (PAUSA 18, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 8 ਜਨਵਰੀ, 2026
ਨੰਬਰ:04/105/ਹਲਕਾਬੰਦੀ(ਸ-1)/ਮਚਸ਼/2025/24.- ਅਧਿਸੂਚਨਾ ਨੰ 04/105/ਹਲਕਾਬੰਦੀ(ਸ-1)/ ਮਚਸ਼/2025/268 ਮਿਤੀ: 22-12-2025 ਦੀ ਨਿਰੰਤਰਤਾ ਵਿ¤ਚ ਪµਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪµਜਾਬ ਐਕਟ 42 ਆਫ 1976) ਦੀ ਧਾਰਾ 8 (2) ਅਤੇ ਡੀਲਿਮੀਟੇਸ਼ਨ ਆਫ ਵਾਰਡਜ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬµਧ ਵਿ¤ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪµਜਾਬ ਦੇ ਰਾਜਪਾਲ ਪ੍ਰਸµਸਾ ਪੂਰਵਕ ਨਗਰ ਨਿਗਮ, ਅਬੋਹਰ ƒ ਵਾਰਡਾਂ ਵਿ¤ਚ ਵµਡਣ ਅਤੇ ਅਜਿਹੇ ਹਰ ਇ¤ਕ ਵਾਰਡ ਵਿ¤ਚੋਂ ਚੁਣੇ ਜਾਣ ਲਈ ਨੁਮਾਇµਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਣੇ ਹਨ:-
ਨਿਯਮ
ਨਗਰ ਨਿਗਮ, ਅਬੋਹਰ ਜਿਲਾ ਫਾਜਿਲਕਾ ਦੇ ਨਗਰਪਾਲਾਂ ਦੀ ਚੋਣ ਦੇ ਮਕਸੱਦ ਲਈ ਨਗਰ ਨਿਗਮ, ਅਬੋਹਰ ਜਿਲ੍ਹਾ ਫਾਜਿਲਕਾ ਨੁੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ, ਜਿਨ੍ਹਾਂ ਵਿੱਚ 34 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ :
1) ਅਨਿਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ
2) ਇਸਤਰੀ ਮੈਂਬਰਾਂ ਲਈ ਰਾਖਵਾਂ
3) ਅਨਿਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ
4) ਪੱਛੜੀ ਸ਼ੇ੍ਰਣੀ ਦੇ ਮੈਂਬਰਾਂ ਲਈ ਰਾਖਵਾਂ
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
ਨਗਰ ਨਿਗਮ, ਅਬੋਹਰ ਜਿਲ੍ਹਾ ਫਾਜਿਲਕਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੁਸੂਚੀ
ਵਾਰਡ ਨੰ. 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਉਤਰੀ ਹੱਦ ਅਤੇ ਫਾਜਿਲਕਾ ਰੋਡ ਦੇ ਮਿਲਣ ਦੇ ਸਥਾਨ ਤੋੋ ਆਰੰਭ ਕਰਕੇ ਫਾਜਿਲਕਾ ਰੋਡ ਨਾਲ ਚੱਲਦੇ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਪੁਰਾਣੀ ਫਾਜਿਲਕਾ ਰੋਡ ਦੇ ਨਾਲ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ਨੰ. 1 ਤੀਕ,
( 365 )366 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਉਕਤ ਗਲੀ ਨਾਲ ਚੱਲਦੇ ਹੋਏ ਮਹਿੰਦਰ ਸਿਡਾਨਾ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਗਲੀ ਨੰ.
2 ਦੀ ਹੱਦ ਨਾਲ ਚੱਲਦੇ ਹੋਏ ਸੇਤਿਆ ਕਲੋਨੀ ਦੀ ਗਲੀ ਸ਼ੁੰਦਰ ਸ਼ਰਮਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਨਾਮ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬਾਬਾ ਕਲੋਨੀ ਦੀ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬਾਬਾ ਕਲੋਨੀ ਦੀ ਮੇਨ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਹਿੰਦਰ ਕਰਿਆਨਾ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕਿਲਿਆਂ ਵਾਲੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉਤਰੀ ਹੱਦ ਤੀਕ, ਉਕਤ ਹੱਦ ਨਾਲ ਚੱਲਦੇ ਹੋੋਏ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 02 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਕਿਲਿਆਂ ਵਾਲੀ ਰੋਡ ਅਤੇ ਗਲੀ ਬੂਟਾ ਸਿੰਘ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਕਿਲਿਆਂ ਰੋਡ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਈਦਗਾਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਬੂਟਾ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕਿਲਿਆਂਵਾਲੀ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 03 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਕਿਲਿਆਂਵਾਲੀ ਰੋਡ ਅਤੇ ਮਹਿੰਦਰ ਕਰਿਆਨਾ ਵਾਲੀ ਗਲੀ ਮਿਲਣ ਸਥਾਨ ਤੋ ਆਰੰਭ ਕਰਕੇ ਮਹਿੰਦਰ ਕਰਿਆਨਾ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਬਾਬਾ ਕਲੋਨੀ ਦੀ ਮੇਨ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਨਾਮ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ਸੁੰਦਰ ਸ਼ਰਮਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਮਹਿੰਦਰ ਸਿਡਾਨਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸੇਤੀਆ ਕਲੋਨੀ ਦੀ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਕਿਲਿਆਂ ਵਾਲੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਮਹਿੰਦਰ ਕਰਿਆਨਾ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 04
ਪੁਰਾਣੀ ਫਾਜਿਲਕਾ ਰੋਡ ਅਤੇ ਗਲੀ ਗੁਰਭੇਜ਼ ਸਿੰਘ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਗੁਰਭੇਜ਼ ਵਾਲੀ ਦੇ ਨਾਲ ਚੱਲਦੇ ਹੋਏ ਭੁੱਲਰ ਸਕੂਲ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸ਼ਿਵਾਲਿਕ ਪਬਲਿਕ ਸਕੂਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਦਰਸ਼ਨ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕੰਡੇ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਰੇਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਵਿਨੋਦ ਗੁਪਤਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਭੂੱਲਰ ਸਕੂਲ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਾਜ਼ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਸ਼ੋਕ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਗੁਰਭੇਜ਼ ਸਿੰਘ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 05 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭੁੱਲਰ ਸਕੂਲ ਵਾਲੀ ਗਲੀ ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਫਾਜਿਲਕਾ ਰੋਡ ਦੇ ਨਾਲ ਚੱਲਦੇ ਹੋਏ ਨਾਨਕ ਨਗਰੀ ਦੀ ਗਲੀ ਨੰ. 10 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਨੀਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਤੁਲਸੀ ਬਿਊਟੀ ਪਾਰਲਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਡਾ.ਬਾਲ ਕ੍ਰਿਸ਼ਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਡੇਅਰੀ ਮੱਕੜ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਨੰ. 6 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਮੰਦਿਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਸ਼ੋਕ ਕੁਮਾਰ ਵਾਲੀ ਤੀਕ, ਉਕਤ PUNJAB GOVT. GAZ. (EXTRA), JANUARY 8, 2026 (PAUSA 18, 1947 SAKA) 367 ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸ਼ਿਵਾਲਿਕ ਪਬਲਿਕ ਸਕੂਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਭੁੱਲਰ ਸਕੂਲ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 06 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)
ਪੁਰਾਣੀ ਫਾਜਿਲਕਾ ਰੋਡ ਅਤੇ ਗਲੀ ਮੰਦਿਰ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਗਲੀ ਮੰਦਿਰ ਵਾਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਐਸ.ਡੀ. ਪ੍ਰਾਇਮਰੀ ਸਕੂਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 07 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪੁਰਾਣੀ ਫਾਜਿਲਕਾ ਰੋਡ ਅਤੇ ਗਲੀ ਐਸ.ਡੀ. ਪ੍ਰਾਇਮਰੀ ਸਕੂਲ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਐਸ.ਡੀ ਪ੍ਰਾਇਮਰੀ ਸਕੂਲ ਦੇ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਰਮਜੀਤ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਰ ਲਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬੱਸ ਸਟੈਂਡ ਦੇ ਬੈਕ ਸਾਈਡ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 11 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਛੇਵੇ ਂ ਚੋੋਂਕ ਤੀਕ, ਉਕਤ ਚੋੋਂਕ ਤੋ ਚੱਲਦੇ ਹੋਏ ਗਲੀ ਨੰ. 5 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਾਰਥ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਟਾਂਟੀਆ ਧਰਮਸ਼ਾਲਾ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਐਸ.ਡੀ. ਪ੍ਰਾਇਮਰੀ ਸਕੂਲ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 08
ਵੈਸਟ ਸਰਕੂਲਰ ਰੋਡ ਅਤੇ ਨਾਰਥ ਸਰਕੂਲਰ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਾਰਥ ਸਰਕੂਲਰ ਰੋਡ ਦੇ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਛੇਵੇਂ ਚੌਂਕ ਤੀਕ, ਉਕਤ ਚੋੋਂਕ ਤੋ ਚੱਲਦੇ ਹੋਏ ਗਲੀ ਨੰ. 11 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬੱਸ ਸਟੈਂਡ ਦੀ ਬੈਕਸਾਈਡ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 15-ਏ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਿਰੰਕਾਰੀ ਭਵਨ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਬੱਸ ਸਟੈਂਡ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਊਸ਼ਾਲਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਈਸਟ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਸਾਊਥ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਵੈਸਟ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨਾਰਥ ਸਰਕੂਲਰ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 09 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਡੇਅਰੀ ਮੱਕੜ ਵਾਲੀ ਅਤੇ ਗਲੀ ਡਾ. ਬਾਲਕ੍ਰਿਸ਼ਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਡਾ. ਬਾਲਕ੍ਰਿਸ਼ਨ ਦੇ ਨਾਲ ਚੱਲਦੇ ਹੋਏ ਗਲੀ ਦੀਵਾਨ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਰਵੀਨ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸ਼ਨੀ ਮੰਦਿਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜੇਸ਼ ਸ਼ਰਮਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤੀਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਬੱਸ ਸਟੈਂਡ ਦੀ ਬੈਕਸਾਈਡ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਰ ਲਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਰਮਜੀਤ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਡੇ ਅਰੀ ਮੱਕੜ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਡਾ.ਬਾਲ ਕ੍ਰਿਸ਼ਨ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 10
ਨਾਨਕ ਨਗਰੀ ਦੀ ਗਲੀ ਨੰ. 10 ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਵੀ ਫਾਜਿਲਕਾ ਰੋਡ ਅਰਥਾਤ ਜਿੱਥੋ ਆਰੰਭ ਕੀਤਾ ਸੀ।
368 PUNJAB GOVT. GAZ. (EXTRA), JANUARY 8, 2026 (PAUSA 18, 1947 SAKA)ਵਾਰਡ ਨੰ.11 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ)
ਫਾਜਿਲਕਾ ਰੋਡ ਅਤੇ ਨਗਰ ਨਿਗਮ ਦੀ ਉਤਰੀ ਹੱਦ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਗਰ ਨਿਗਮ ਦੀ ਉਤਰੀ ਹੱਦ ਨਾਲ ਚੱਲਦੇ ਹੋਏ ਸੀਡ ਫਾਰਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸਰਾਭਾ ਨਗਰ ਦੀ ਗਲੀ ਨੰ. 5 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜ ਨਰਾਇਣ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਸੀਡ ਫਾਰਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਮਲੋਟ ਰੋਡ ਦੇ ਨਾਲ ਚੱਲਦੇ ਹੋਏ ਨਵੀ ਧਰਮ ਨਗਰੀ ਦੀ ਗਲੀ ਨੰ. 8 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰੇਸ਼ਮ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਆਰੇ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨਰਿੰਦਰਾ ਗੈਸ ਗੋਦਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੱਡ ਫੋਰਟ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੁਲਦੀਪ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਲਜਾਰ ਮਸੀਹ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਇਕਬਾਲ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਿੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਚਰਚ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗਲੀ ਸੁਖਵਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਜੰਮੂ ਬਸਤੀ ਦੀ ਚੱਕੀ ਵਾਲੀ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਫਾਜਿਲਕਾ ਤੀਕ, ਨਵੀ ਫਾਜਿਲਕਾ ਰੋਡ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉਤਰੀ ਹੱਦ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 12
ਨਾਨਕ ਨਗਰੀ ਦੀ ਗਲੀ ਨੰ. 2 ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਵੀ ਫਾਜਿਲਕਾ ਰੋਡ ਦੇ ਨਾਲ ਚੱਲਦੇ ਹੋਏ ਜੰਮੂ ਬਸਤੀ ਦੀ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਖਵਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 3 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਫਾਜਿਲਕਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਆਨੰਦ ਨਗਰੀ ਦੀ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਰਤਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਰਵੀਨ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਦੀਵਾਨ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਡਾ.ਬਾਲ ਕ੍ਰਿਸ਼ਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਾਨਕ ਨਗਰੀ ਦੀ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 13 (ਅਨਿਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ)
ਮਲੋਟ ਰੋਡ ਥਾਣਾ ਚੋਂਕ ਅਤੇ ਜੰਮੂ ਬਸਤੀ ਦੀ ਗਲੀ ਨੰ. 3 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਨੰ. 3 ਦੇ ਨਾਲ ਚੱਲਦੇ ਹੋਏ ਗਲੀ ਸੁਖਵਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਚਰਚ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਿੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਇਕਬਾਲ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਲਜ਼ਾਰ ਮਸੀਹ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੁਲਦੀਪ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੱਡ ਫੋਰਟ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨਰਿੰਦਰਾ ਗੈਸ ਗੋਦਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਆਰੇ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰੇਸ਼ਮ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀ ਧਰਮ ਨਗਰੀ ਦੀ ਗਲੀ ਨੰ. 8 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਉਕਤ ਮਲੋਟ ਰੋਡ ਨਾਲ ਚੱਲਦੇ ਹੋਏ ਥਾਣਾ ਚੋਂਕ ਅਤੇ ਜੰਮੂ ਬਸਤੀ ਦੀ ਗਲੀ ਨੰ. 3 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 14
ਹਨੂੰਮਾਨਗੜ੍ਹ ਰੋਡ ਅਤੇ ਮਲੋਟ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਮਲੋਟ ਰੋਡ ਨਾਲ ਚੱਲਦੇ ਹੋੋਏ ਪੰਜਪੀਰ ਮਜ਼ਾਰ ਦੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਧਰਮ ਨਗਰੀ ਦੀ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਸੰਤ ਨਗਰ ਦੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਸੀਤੋ ਰੋਡ ਤੀਕ, ਉਕਤ ਦੇ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
PUNJAB GOVT. GAZ. (EXTRA), JANUARY 8, 2026 (PAUSA 18, 1947 SAKA) 369ਵਾਰਡ ਨੰਬਰ 15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਆਨੰਦ ਨਗਰੀ ਗਲੀ ਨੰ. 1 ਅਤੇ ਨਵੀ ਫਾਜਿਲਕਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਫਾਜਿਲਕਾ ਰੋਡ ਦੇ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਮਨਜੀਤ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੈਨ ਨਗਰੀ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੈਨ ਨਗਰੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋੋਏ ਗਲੀ ਨੰ. 15-ਏ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਚੱਕੀ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤੀਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜੇਸ਼ ਸ਼ਰਮਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸ਼ਨੀ ਮੰਦਿਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਰਤਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਫਾਜਿਲਕਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 16
ਬੱਸ ਸਟੈਂਡ ਰੋਡ ਅਤੇ ਜੈਨ ਨਗਰੀ ਮੇਨ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਜੈਨ ਨਗਰੀ ਮੇਨ ਰੋਡ ਦੇ ਨਾਲ ਚੱਲਦੇ ਹੋਏ ਜੈਨ ਨਗਰੀ ਦੀ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 01 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਨਜੀਤ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਸੁੰਦਰ ਨਗਰੀ ਦੀ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਾਡਲ ਟਾਊਨ ਦੀ ਗਲੀ ਜ਼ਸਵਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 01 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰੁਪਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 8 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਰ ਸਿੰਘ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਰਕਾਰੀ ਬੀ.ਐਡ ਕਾਲੇਜ਼ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਮਾਲ ਗੋਦਾਮ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਸਾਊਥ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਈਸਟ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਊਸ਼ਾਲਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋੋਏ ਬੱਸ ਸਟੈਂਡ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਜੈਨ ਨਗਰੀ ਮੇਨ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਧੋਬੀ ਘਾਟ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਰੀਨ ਅਵੈਨਿਊ ਦੀ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੁਲਦੀਪ ਸ਼ਰਮਾ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦੇਵ ਸਿੰਘ ਵਾਲੀ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੁਲਵੰਤ ਰਾਏ ਨਾਗਪਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜਗਦੀਸ਼ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 3 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਧੋਬੀ ਘਾਟ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਰੇਲਵੇ ਲਾਇਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 18
ਹਨੂੰਮਾਨਗੜ੍ਹ ਰੋਡ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਸੀਤੋ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਵੀ ਸੂਰਜ ਨਗਰੀ ਦੀ ਗਲੀ ਨੰ. 7 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੋਹਨ ਲਾਲ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਾਵੀਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 19 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸੁੰਦਰ ਨਗਰੀ ਗਲੀ ਨੰ. 3 ਅਤੇ ਸੀਤੋ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਸੀਤੋੋ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ 370 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਦੀ ਗਲੀ ਨੰ. 08 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰੁਪਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 01 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜ਼ਸਵਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੁੰਦਰ ਨਗਰੀ ਦੀ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਿਲਕ ਰਾਜ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ.
3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੀਤੋ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 20
ਹਨੂੰਮਾਨਗੜ੍ਹ ਰੋਡ ਅਤੇ ਸੁੰਦਰ ਨਗਰੀ ਦੀ ਗਲੀ ਨੰ. 6 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਨੰ. 6 ਦੇ ਨਾਲ ਚੱਲਦੇ ਹੋਏ ਗਲੀ ਸ਼ਿਵ ਦਿਆਲ ਬੱਠਲਾ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 7 ਤੀਕ, ਉਕਤ ਗਲੀ ਨਾਲ ਚੱਲਦੇ ਨਾਲ ਚੱਲਦੇ ਹੋਏ ਸੀਤੋ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਸੰਤ ਨਗਰ ਦੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਪੰਜਪੀਰ ਦਰਗਾਹ ਦੀ ਗਲੀ ਨੰ. 1 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਮੇਨ ਰੋਡ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨੂਪਮ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਸੀਤੋ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸੁੰਦਰ ਨਗਰੀ ਦੀ ਗਲੀ ਨੰ.
3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਜ ਤਿਲਕ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 21 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪੰਜ ਪੀਰ ਮਜ਼ਾਰ ਮੇਨ ਗਲੀ ਅਤੇ ਮਲੋਟ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਮਲੋਟ ਰੋਡ ਦੇ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਨਜੀਤ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਭਾਸ਼ ਚੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਤੋਤਾ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਭੰਵਰ ਲਾਲ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੰਜਪੀਰ ਨਗਰ ਦੀ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪ੍ਰਕਾਸ਼ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਰਾਜ ਖਾਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜ਼ਸਪਾਲ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਜਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੂਰਨ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਧਰਮ ਨਗਰੀ ਦੀ ਗਲੀ ਨੰ. 10 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਮੇਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਗਲੀ ਨੰ. 12 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਬਾਸੀਆਂ ਰੋਡ ਦੇ ਨਾਲ ਚੱਲਦੇ ਹੋਏ ਧਰਮ ਨਗਰੀ ਦੀ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੰਜਪੀਰ ਮਜ਼ਾਰ ਮੇਨ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਅਰਥਾਤ ਜਿੱਥੋੋ ਆਰੰਭ ਕੀਤਾ ਸੀ।
ਵਾਰਡ ਨੰਬਰ 22
ਸੀਡ ਫਾਰਮ ਰੋਡ ਅਤੇ ਗੁਰੂ ਕਿਰਪਾ ਕਲੋਨੀ ਦੀ ਗਲੀ ਨੰ. 3 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਨੰ. 3 ਦੇ ਨਾਲ ਚੱਲਦੇ ਹੋਏ ਗਾਂਧੀ ਪੈਟਰੋਲ ਪੰਪ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਲੋਟ ਰੋਡ ਪਾਰ ਕਰਕੇ, ਪੰਜਪੀਰ ਨਗਰ ਦੀ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਮੋਹਨ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੰਗੀਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 06 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਵਨਦੀਪ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕੰਡੇ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਨੀਲ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 9 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀਵਨ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਪੰਜਪੀਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ PUNJAB GOVT. GAZ. (EXTRA), JANUARY 8, 2026 (PAUSA 18, 1947 SAKA) 371 ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੱਕੜ ਕਲਾਥ ਹਾਊਸ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਨ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੂਰਨ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਲਜਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜ਼ਸਪਾਲ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਜ ਖਾਨ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰਕਾਸ਼ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਗਲੀ ਨੰ. 1 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭੰਵਰ ਲਾਲ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਤੋਤਾ ਰਾਮ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਭਾਸ਼ ਚੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਨਜੀਤ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਤੋ ਚੱਲਦੇ ਹੋਏ ਮਲੋਟ ਰੋਡ ਪਾਰ ਕਰਕੇ ਸੀਡ ਫਾਰਮ ਰੋਡ ਦੇ ਨਾਲ ਚੱਲਦੇ ਹੋਏ ਗੁਰੂ ਕਿਰਪਾ ਕਲੋਨੀ ਦੀ ਗਲੀ ਨੰ. 3 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ. 23 (ਇਸਤਰੀ ਮੈਂਬਰ ਲਈ ਰਾਖਵਾਂ)
ਮਲੋਟ ਰੋਡ ਅਤੇ ਗੋਬਿੰਦਗੜ੍ਹ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਗੋਬਿੰਦਗੜ੍ਹ ਰੋਡ ਦੇ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 0 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੋਬਿੰਦਗੜ੍ਹ ਰੋਡ ਤੀਕ, ਉਕਤ ਮੇਨ ਰੋਡ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਲੋੋਟ ਰੋਡ ਤੀਕ, ਮਲੋਟ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਪੰਜਪੀਰ ਦਰਗਾਹ ਦੀ ਗਲੀ ਨੰ. 6 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨੂਪਮ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਪੰਜਪੀਰ ਦਰਗਾਹ ਦੀ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਸਿੰਘ ਵਾਲੀ ਤੀਕ, ਉੁਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਾਸੀਆਂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਧਰਮ ਨਗਰੀ ਗਲੀ ਨੰ. 12 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਮੇਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ.
10 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਨ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੱਕੜ ਕਲਾਥ ਹਾਊਸ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਮੇਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 8 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਰਨੈਲ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਪੰਜਪੀਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇੇ ਹੋਏ ਮਲੋੋਟ ਰੋਡ ਤੀਕ, ਮਲੋਟ ਰੋਡ ਦੇ ਨਾਲ ਚੱਲਦੇ ਹੋਏ ਮਲੋਟ ਰੋਡ ਅਤੇ ਗੋਬਿੰਦਗੜ੍ਹ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 24 (ਅਨਿਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਸੀਡ ਫਾਰਮ ਰੋਡ ਅਤੇ ਨਗਰ ਨਿਗਮ ਦੀ ਉਤਰੀ ਹੱਦ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੀਕ, ਉਕਤ ਸਥਾਨ ਤੋ ਨਗਰ ਨਿਗਮ ਦੀ ਹੱਦ ਦੇ ਨਾਲ ਚੱਲਦੇ ਹੋਏ ਗੋਬਿੰਦਗੜ੍ਹ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਸੰਤ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਜਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 0 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਪੰਜਪੀਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਜੀਵਨ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੰਜਪੀਰ ਨਗਰ ਦੀ ਗਲੀ ਨੰ. 9 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਨੀਲ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕੰਡੇ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਨਦੀਪ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ 372 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੀਡ ਫਾਰਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸਰਾਭਾ ਨਗਰ ਦੀ ਗਲੀ ਨੰ.
4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਜ ਨਰਾਇਣ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਰਾਭਾ ਨਗਰ ਦੀ ਗਲੀ ਨੰ. 5 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੀਡ ਫਾਰਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉਤਰੀ ਹੱਦ ਤੀਕ, ਅਰਥਾਤ ਜਿੱਥੋ ਆਰੰਭਕੀਤਾ ਸੀ।
ਵਾਰਡ ਨੰਬਰ 25 (ਇਸਤਰੀ ਦੇ ਮੈਂਬਰਾਂ ਲਈ ਰਾਖਵਾਂ)
ਗੋੋਬਿੰਦਗੜ ਰੋਡ ਅਤੇ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 1 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਨੰ. 1 ਦੇ ਨਾਲ ਚੱਲਦੇ ਹੋਏ ਗਲੀ ਬਲਜਿੰਦਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਸੰਤ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਗੋਬਿੰਦਗੜ੍ਹ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੀਕ, ਨਗਰ ਨਿਗਮ ਦੀ ਪੂਰਬੀ ਹੱਦ ਦੇ ਨਾਲ ਚੱਲਦੇ ਹੋਏ ਪਿੰਡ ਕਾਲਾ ਟਿੱਬਾ ਨੂੰ ਜਾਂਦੇ ਰਸਤੇ ਤੀਕ, ਉਕਤ ਰਸਤੇ ਤੋ ਮਲੋਟ-ਸ੍ਰੀ ਗੰਗਾਨਗਰ ਬਾਈਪਾਸ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਿਊ ਗਰੀਨ ਅਵੈਨਿਊ ਦੀ ਗਲੀ ਪਰਦੀਪ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਬਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੂਟਾ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਰਿੰਦਰ ਪਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਾਰਕ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਿਤਾਂਜਲੀ ਇਨਕਲੇਵ ਦੇ ਗੇਟ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬੈਕਸਾਈਡ ਡੀ.ਏ.ਵੀ. ਕਾਲੇਜ਼ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਦੇਸਰਾਜ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਤਾਰਾ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਚੈਰੀਟੇਬਲ ਲੈਬ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਵੀ ਸੂਰਜ ਨਗਰੀ ਦੀ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਾਵੀਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 5 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਨ ਲਾਲ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 7 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੀਤੋੋ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਉਕਤ ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਮਲੋਟ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 4 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੋਬਿੰਦਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰ. 1 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 26
ਸਮਸ਼ਾਨ ਭੂਮੀ ਰੋਡ ਅਤੇ ਬੈਕਸਾਇਡ ਡੀ.ਏ.ਵੀ ਕਾਲੇਜ਼ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬੈਕਸਾਇਡ ਡੀ.ਏ .ਵੀ ਕਾਲੇਜ਼ ਰੋਡ ਦੇ ਨਾਲ ਚੱਲਦੇ ਹੋਏ ਗੀਤਾਂਜਲੀ ਇਨਕਲੇਵ ਦੇ ਗੇਟ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਾਰਕ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਰਿੰਦਰ ਪਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬੂਟਾ ਸਿੰਘ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜਬਰ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਿਊ ਗਰੀਨ ਅਵੈਨਿਊ ਦੀ ਗਲੀ ਪਰਦੀਪ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਲੋਟ-ਸ੍ਰੀ ਗੰਗਾਨਗਰ ਬਾਈਪਾਸ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਗੁਰਦੁਆਰਾ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬੈਕਸਾਇਡ ਡੀ.ਏ.ਵੀ ਕਾਲੇਜ਼ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 27 (ਇਸਤਰੀ ਦੇ ਮੈਂਬਰਾਂ ਲਈ ਰਾਖਵਾਂ)
ਹਨੂੰਮਾਨਗੜ ਰੋਡ ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਲੈਬ ਵਾਲੀ ਗਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਬਾਬਾ ਦੀਪ ਸਿੰਘ ਚੈਰੀਟੇਬਲ ਲੈਬ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਗਲੀ ਤਾਰਾ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦੇ ਸਰਾਜ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਾਬਾਦੀਪ ਸਿੰਘ ਨਿਗਮ ਦੀ ਪੂਰਬੀ ਹੱਦ ਤੀਕ, ਨਗਰ ਨਿਗਮ ਦੀ ਪੂਰਬੀ ਹੱਦ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਨਗਰ PUNJAB GOVT. GAZ. (EXTRA), JANUARY 8, 2026 (PAUSA 18, 1947 SAKA) 373 ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 28
ਅਜੀਮਗੜ੍ਹ ਰੋਡ ਅਤੇ ਚੌਧਰੀ ਸਰਵਿਸ ਸਟੇਸ਼ਨ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਚੋਧਰੀ ਸਰਵਿਸ ਸਟੇਸ਼ਨ ਵਾਲੀ ਰੋਡ ਦੇ ਨਾਲ ਚੱਲਦੇ ਹੋਏ ਗਲੀ ਦੇਵੀ ਲਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਖਵੀਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਵਨ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਿਰਾਜ਼ ਸਿਨੇਮਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਨਗਰ ਨਿਗਮ ਦੀ ਦੱਖਣੀ ਹੱਦ ਦੇ ਨਾਲ ਚੱਲਦੇ ਹੋਏ ਮਲੋਟ-ਸ੍ਰੀ ਗੰਗਾਨਗਰ ਬਾਈਪਾਸ ਤੀਕ, ਉਕਤ ਬਾਇਪਾਸ ਨਾਲ ਚੱਲਦੇ ਹੋਏ ਢਾਣੀ ਘੋੜੇਲਾ ਦੇ ਕੱਚੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਗਲੀ ਭਗਤਾਂ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਤਾਰਾ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਟੋਬੇ ਵਾਲੀ ਤੀਕ, ਉੁੁਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਘਨਸ਼ਾਮ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੋਬਿੰਦ ਚੱਕੀ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਡਿਸਪੈਂਸਰੀ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਚੋਧਰੀ ਸਰਵਿਸ ਸਟੇਸ਼ਨ ਵਾਲੀ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 29 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਰੀਨ ਅਵੈਨਿਊ ਗਲੀ ਨੰ. 4 ਅਤੇ ਹਨੂੰਮਾਨਗੜ੍ਹ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਹਨੂੰਮਾਨਗੜ੍ਹ ਰੋਡ ਦੇ ਨਾਲ ਚੱਲਦੇ ਹੋਏ ਮਿਰਾਜ ਸਿਨੇਮਾ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਵਨ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਖਵੀਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਦੇਵੀ ਲਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਚੋਧਰੀ ਸਰਵਿਸ ਸਟੇਸ਼ਨ ਵਾਲੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਅਜੀਮਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਸਤਨਾਮ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬਾਬਾ ਰਾਮ ਦੇਵ ਮੰਦਿਰ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਹਨੂੰਮਾਨਗੜ੍ਹ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 30 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਹੈਪੀ ਵਾਲੀ ਅਤੇ ਗਲੀ ਲਕਸ਼ਮੀ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਲਕਸ਼ਮੀ ਵਾਲੀ ਦੇ ਨਾਲ ਚੱਲਦੇ ਹੋਏ ਗਲੀ ਬਾਲ ਚੰਦ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 10 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਤਿੰਦਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 11 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰਦੀਪ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬੀਨਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਦਨ ਲਾਲ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੈਪੀ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਕਸ਼ਮੀ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 31 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਹਾਤਮਾ ਗਾਂਧੀ ਸਕੂਲ ਤੋ ਆਰੰਭ ਕਰਕੇ ਮਹਾਤਮਾ ਗਾਂਧੀ ਸਕੂਲ ਰੋਡ ਦੇ ਨਾਲ ਚੱਲਦੇ ਹੋਏ ਠਾਕਰ ਆਬਾਦੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 11 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤਿੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 10 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਲ ਚੰਦ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਕਸ਼ਮੀ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਜੈ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਦੀ ਬੈਕਸਾਇਡ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁੰਦਰ ਨਾਥ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 32 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਠਾਕਰ ਆਬਾਦੀ ਰੋਡ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਧੋਬੀ 374 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਹੋਏ ਗਲੀ ਗੁਰਦੇਵ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਜੀਤ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੁਲਦੀਪ ਸ਼ਰਮਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਰੀਨ ਅਵੈਨਿਊ ਦੀ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬਾਬਾ ਰਾਮਦੇਵ ਮੰਦਿਰ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤਨਾਮ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 33 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਵੀ ਆਬਾਦੀ ਵੱਡੀ ਪੋੜੀ ਰੋਡ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋੋ ਆਰੰਭ ਕਰਦੇ ਹੋਏ ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਠਾਕਰ ਆਬਾਦੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ ਬਾਬੂ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ ਨੰ. 3 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁਭਾਸ਼ ਚੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਗਲੀ ਨੰ. 5 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਰਸ਼ੋਤਮ ਦਾਸ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 7 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਰਾਜ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 9 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੋਬਿੰਦ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨਾਨਕ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੋਤੀ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕਰਮ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੂਰਜ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਿਰਜ ਲਾਲ ਸ਼ਰਮਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਛੋਟੀ ਪੋੜੀ ਮੇੇਨ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤੀਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 34 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਬਾਬੂ ਰਾਮ ਅਤੇ ਮਹਾਤਮਾ ਗਾਂਧੀ ਸਕੂਲ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਮਹਾਤਮਾ ਗਾਂਧੀ ਸਕੂਲ ਰੋਡ ਦੇ ਨਾਲ ਚੱਲਦੇ ਹੋਏ ਗਲੀ ਸੁੰਦਰ ਨਾਥ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਨਸ਼ੀ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੰਜੈ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਲਦੇਵ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 10 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਵਰਨ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਦਿਆਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕਮਲੇਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਵ ਦੁਰਗਾ ਵੈਸ਼ਨੋ ਮੰਦਿਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਭਾਸ਼ ਚੰਦਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 03 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬੂ ਰਾਮ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਵਾਲੀ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 35 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਵ ਦੁਰਗਾ ਵੈਸ਼ਨੋ ਮੰਦਿਰ ਅਤੇ ਗਲੀ ਪਰਸ਼ੋਤਮ ਦਾਸ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਨਵ ਦੁਰਗਾ ਵੈਸ਼ਨੋ ਮੰਦਿਰ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਗਲੀ ਕਮਲੇਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਹਰਦਿਆਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਵਰਨ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 10 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬਲਦੇਵ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੰਜੈ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੁਨਸ਼ੀ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੁੰਦਰ ਨਾਥ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਹਾਤਮਾ ਗਾਂਧੀ ਸਕੂਲ ਦੀ ਬੈਕਸਾਈਡ ਵਾਲੀ ਗਲੀ ਤੀਕ, ਉਕਤ ਗਲੀ PUNJAB GOVT. GAZ. (EXTRA), JANUARY 8, 2026 (PAUSA 18, 1947 SAKA) 375 ਅਮਰਦੀਪ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੀਲਮ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੋਬਿੰਦ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 9 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 7 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪਰਸ਼ੋਤਮ ਦਾਸ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵ ਦੁਰਗਾ ਵੈਸ਼ਨੋ ਮੰਦਿਰ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 36 (ਪੱਛੜੀ ਸ਼ੇ੍ਰਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਅਮਰਦੀਪ ਵਾਲੀ ਅਤੇ ਨਵੀ ਆਬਾਦੀ ਦੀ ਗਲੀ ਨੰ. 14 ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਨੰ. 14 ਦੇ ਨਾਲ ਚੱਲਦੇ ਹੋਏ ਗਲੀ ਬੀਨਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦੀਪ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਅਜੀਮਗੜ੍ਹ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਡਿਸਪੈਂਸਰੀ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੋਬਿੰਦ ਚੱਕੀ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਘਨਸ਼ਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਟੋਭੇ ਵਾਲੀ ਤੀਕ, ਉਕਤ ਗਲੀ ਦੇ ਚੱਲਦੇ ਹੋਏ ਪੰਚ ਮੁੱਖੀ ਧਾਮ ਮੰਦਿਰ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਰਦੀਪ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਦੀ ਗਲੀ ਨੰ. 14 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 37 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪੰਚ ਮੁੱਖੀ ਧਾਮ ਮੰਦਿਰ ਵਾਲੀ ਗਲੀ ਅਤੇ ਆਰ.ਡੀ ਨੈਸ਼ਨਲ ਪਬਲਿਕ ਸਕੂਲ ਵਾਲੀ ਗਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਆਰ.ਡੀ ਨੈਸ਼ਨਲ ਪਬਲਿਕ ਸਕੂਲ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਗਲੀ ਜਮਨਾ ਦਾਸ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਧੇ ਸ਼ਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜੈਮਲ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਗਲੀ ਰਾਧੇ ਸ਼ਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੰਗਾ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਿਤ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੀਲਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਰਦੀਪ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੰਚ ਮੁੱਖੀ ਧਾਮ ਮੰਦਿਰ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਆਰ.ਡੀ ਨੈਸ਼ਨਲ ਪਬਲਿਕ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 38
ਮੇਨ ਗਲੀ ਛੋਟੀ ਪੋੜੀ ਨਵੀ ਆਬਾਦੀ ਅਤੇ ਗਲੀ ਬ੍ਰਿਜ ਲਾਲ ਸ਼ਰਮਾ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗਲੀ ਬ੍ਰਿਜ ਲਾਲ ਸ਼ਰਮਾ ਦੇ ਨਾਲ ਚੱਲਦੇ ਹੋਏ ਗਲੀ ਸੂਰਜ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕਰਮਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੋਤੀ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨਾਨਕ ਚੰਦ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਮਿਤ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੰਗਾ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਧੇ ਸ਼ਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਜਗਦੀਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਮ ਚੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਾਬ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਗਲੀ ਨੰ. 17 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਛੋਟੀ ਪੋੜੀ ਮੇਨ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬ੍ਰਿਜ ਲਾਲ ਸ਼ਰਮਾ ਵਾਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 39 (ਅਨੁਸੂਚਿਤ ਜਾਤੀ ਦੀ ਇਸਤਰੀ ਮੈਂਬਰ ਲਈ ਰਾਖਵਾਂ)
ਪੀਰਖਾਨਾ ਰੋਡ ਅਤੇ ਡੀ.ਆਰ ਪੇਲੈਸ ਦੇ ਬੈਕਸਾਇਡ ਵਾਲੇ ਰਸਤੇ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪੀਰਖਾਨਾ ਰੋਡ ਦੇ ਨਾਲ ਚੱਲਦੇ ਹੋਏ ਗਲੀ ਰਾਧੇ ਸ਼ਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜੈਮਲ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਧੇ ਸ਼ਾਮ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਮਨਾ ਦਾਸ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਟੋਭੇ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਾਰਾ ਚੰਦ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭਗਤਾਂ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਢਾਣੀ ਘੋੜੇਲਾ ਦੇ ਕੱਚੇ ਰਸਤੇ ਤੀਕ, ਉਕਤ ਰਸਤੇ ਬੈਕਸਾਈਡ ਵਾਲੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
376 PUNJAB GOVT. GAZ. (EXTRA), JANUARY 8, 2026 (PAUSA 18, 1947 SAKA)ਵਾਰਡ ਨੰਬਰ 40 (ਪੱਛੜੀ ਸ਼ੇ੍ਰਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਸੰਧੂ ਨਗਰ ਦੀ ਮਹਾਦੇਵ ਸਰਵਿਸ ਸਟੇਸ਼ਨ ਵਾਲੀ ਗਲੀ ਅਤੇ ਕੰਧਵਾਲਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਕੰਧਵਾਲਾ ਰੋਡ ਨੂੰ ਚੱਲਦੇ ਹੋਏ ਦੁਰਗਾ ਨਗਰੀ ਦੀ ਗਲੀ ਤਾਰਾ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤਵੀਰ ਵਾਲੀ ਤੀਕ, ਉਕਤ ਗਲੀ ਦੇ ਨਾਮ ਚੱਲਦੇ ਹੋਏ ਗਲੀ ਕ੍ਰਿਸ਼ਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਮ ਨਾਵਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕਿਰਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋੋਏ ਡੀ.ਆਰ. ਪੇਲੈਸ ਦੀ ਬੈਕ ਸਾਈਡ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਉਕਤ ਹੱਦ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਪੱਛਮੀ ਹੱਦ ਦੇ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਉਕਤ ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਤਾਰਾ ਅਸਟੇਟ ਕਲੋਨੀ ਦੀ ਬਾਊਂਡਰੀ ਵਾਲ ਤੀਕ, ਉਕਤ ਕਲੋਨੀ ਦੀ ਬਾਊਂਡਰੀ ਵਾਲ ਦੇ ਨਾਲ-2 ਚੱਲਦੇ ਹੋਏ ਤਾਰਾ ਅਸਟੇਟ ਦੇ ਪ੍ਰਾਚੀਨ ਮੰਦਿਰ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ੍ਰੀ ਬ੍ਰਿਜ ਬਜਾਜ ਦੇ ਮਕਾਨ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜ਼ਸਵੰਤ ਨਗਰ ਦੀ ਗਲੀ ਸੁਖਦੀਪ ਕੁਮਾਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਮਤਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਨੀ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੂਰਨ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਹਰਦੀਪ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਸੂਰਜਾ ਰਾਮ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਹਿੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੁੁੰਦਨ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਨਿਲ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੁਲਾਇਮ ਸਿੰਘ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕੱਚਾ ਰਸਤਾ ਆਲਮਗੜ੍ਹ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਮੈਟਰੋ ਕਲੋੋਨੀ ਦੀ ਪੱਛਮੀ ਦੀਵਾਰ ਦੇ ਨਾਲ ਲੱਗਦੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਮੈਟਰੋੋ ਕਲੋਨੀ ਦੇ ਦੱਖਣੀ ਦੀਵਾਰ ਨਾਲ ਲੱਗਦੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਸੰਧੂ ਨਗਰ ਦੀ ਮਹਾਂਦੇਵ ਸਰਵਿਸ ਸਟੇਸ਼ਨ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 41 (ਇਸਤਰੀ ਮੈਂਬਰ ਲਈ ਰਾਖਵਾਂ)
ਨਵੀ ਆਬਾਦੀ ਛੋਟੀ ਪੋੜੀ ਦੀ ਗਲੀ ਨੰ. 11 ਅਤੇ ਮੇਨ ਗਲੀ ਛੋਟੀ ਪੋੜੀ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਮੇ ਨ ਗਲੀ ਛੋਟੀ ਪੋੜੀ ਦੇ ਨਾਲ ਚੱਲਦੇ ਹੋਏ ਗਲੀ ਨੰ. 17 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਾਬ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਮ ਚੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜਗਦੀਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਡੀ.ਆਰ ਪੇਲੈਸ ਦੇ ਬੈਕਸਾਈਡ ਵਾਲੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਗਲੀ ਕਿਰਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਮ ਨਾਵਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਬੱਬਰ ਕਾਰ ਰੈਂਟਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 15 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪੇ੍ਰਮ ਚੰਦ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 11 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮੇਨ ਗਲੀ ਛੋਟੀ ਪੋੋੜੀ ਨਵੀ ਆਬਾਦੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 42
ਕੰਧਵਾਲਾ ਰੋਡ ਅਤੇ ਨਵੀ ਆਬਾਦੀ ਦੀ ਗਲੀ ਨੰ. 10 ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਗਲੀ ਨੰ. 10 ਦੇ ਨਾਲ ਚੱਲਦੇ ਹੋਏ ਗਲੀ ਪ੍ਰੇਮ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 15 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਬੱਬਰ ਕਾਰ ਰੈਂਟਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੀਰਖਾਨਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਰਾਮ ਨਾਵਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੱਖਣ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਣਜੀਤ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਦੁਰਗਾ ਨਗਰੀ ਦੀ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਦੀ ਗਲੀ ਨੰ. 10 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
PUNJAB GOVT. GAZ. (EXTRA), JANUARY 8, 2026 (PAUSA 18, 1947 SAKA) 377ਵਾਰਡ ਨੰਬਰ 43 (ਇਸਤਰੀ ਮੈਂਬਰ ਲਈ ਰਾਖਵਾਂ)
ਕੱਚਾ ਰਸਤਾ ਆਲਮਗੜ੍ਹ ਅਤੇ ਕੰਧਵਾਲਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਕੰਧਵਾਲਾ ਰੋਡ ਦੇ ਨਾਲ ਚੱਲਦੇ ਹੋਏ ਗਲੀ ਦੁਰਗਾ ਨਗਰੀ ਦੀ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਣਜੀਤ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੱਖਣ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਰਾਮ ਨਾਵਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕ੍ਰਿਸ਼ਨ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤਵੀਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਤਾਰਾ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ , ਉਕਤ ਰੋਡ ਨਾਲ ਚੱਲਦੇ ਹੋਏ ਸੰਧੂ ਨਗਰੀ ਦੀ ਮਹਾਂਦੇਵ ਸਰਵਿਸ ਸਟੇਸ਼ਨ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਮੈਟਰੋੋ ਕਲੋਨੀ ਦੀ ਦੱਖਣੀ ਦੀਵਾਰ ਦੇ ਨਾਲ ਲੱਗਦੇ ਕੱਚੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਮੈਟਰੋ ਕਲੋਨੀ ਦੀ ਪੱਛਮੀ ਦੀਵਾਰ ਦੇ ਨਾਲ ਲੱਗਦੇ ਕੱਚੇ ਰਸਤੇ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਕੱਚਾ ਰਸਤਾ ਆਲਮਗੜ੍ਹ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਕੰਧਵਾਲਾ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 44 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਵ ਦੁਰਗਾ ਮੰਦਿਰ ਕਾਲਕਾ ਵਾਲੀ ਗਲੀ ਅਤੇ ਸ੍ਰੀ ਗੰਗਾਨਗਰ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਗੰਗਾਨਗਰ ਰੋਡ ਦੇ ਨਾਲ ਚੱਲਦੇ ਹੋਏ ਕੱਚਾ ਰਸਤਾ ਆਲਮਗੜ੍ਹ ਤੀਕ, ਉਕਤ ਰਸਤੇ ਦੇ ਨਾਲ ਚੱਲਦੇ ਹੋਏ ਗਲੀ ਮੁਲਾਇਮ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਅਨਿਲ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕੁੰਦਨ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਹਿੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸੂਰਜਾ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਹਰਦੀਪ ਸਿੰਘ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੂਰਨ ਸਿੰਘ ਤਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਨੀ ਰਾਮ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਮਤਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦਿਆਲ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਵਦੁਰਗਾ ਮੰਦਿਰ ਕਾਲਕਾ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 45 (ਇਸਤਰੀ ਮੈਂਬਰ ਲਈ ਰਾਖਵਾਂ)
ਸ੍ਰੀ ਗੰਗਾਨਗਰ ਰੋਡ ਅਤੇ ਨਵੀ ਆਬਾਦੀ ਛੋਟੀ ਪੋੜੀ ਦੀ ਗਲੀ ਨੰ. 5 ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਗਲੀ ਨੰ. 5 ਦੇ ਨਾਲ ਚੱਲਦੇ ਹੋਏ ਗਲੀ ਸ਼ਾਮ ਲਾਲ ਗੋਇਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜਗਦੀਸ਼ ਰਾਏ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸਤੀਸ਼ ਕੁਮਾਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਛੋਟੀ ਪੋੜੀ ਮੇਨ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 11 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਪੇ੍ਰਮ ਚੰਦ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 10 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਦੀ ਗਲੀ ਨੰ. 5 ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 46
ਤਾਰਾ ਅਸਟੇਟ ਕਲੋਨੀ ਦੀ ਉਤਰੀ ਪੱਛਮੀ ਬਾਊਂਡਰੀ ਵਾਲ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ ਤੋ ਆਰੰਭ ਕਰਦੇ ਹੋਏ ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਵੀ ਆਬਾਦੀ ਵੱਡੀ ਪੋੜੀ ਦੀ ਗਲੀ ਨੰ. 1 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਜਗਦੀਸ਼ ਰਾਏ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਛੋਟੀ ਪੋੜੀ ਦੀ ਗਲੀ ਨੰ. 4 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸ਼ਾਮ ਲਾਲ ਗੋਇਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਛੋਟੀ ਪੋੜੀ ਦੀ ਗਲੀ ਨੰ. 5 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ੍ਰੀ ਗੰਗਾਨਗਰ ਰੋਡ ਪਾਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਸ੍ਰੀ ਬ੍ਰਿਜ ਬਜਾਜ ਦੇ ਮਕਾਨ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਤਾਰਾ ਅਸਟੇ378 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਟ ਦੇ ਪ੍ਰਾਚੀਨ ਮੰਦਿਰ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਤਾਰਾ ਅਸਟੇਟ ਕਲੋਨੀ ਦੀ ਬਾਊਂਡਰੀ ਵਾਲ ਤੀਕ, ਤਾਰਾ ਅਸਟੇਟ ਕਲੋਨੀ ਦੀ ਬਾਊਂਡਰੀ ਵਾਲ ਦੇ ਨਾਲ-ਨਾਲ ਚੱਲਦੇ ਹੋਏ ਤਾਰਾ ਅਸਟੇਟ ਕਲੋਨੀ ਦੀ ਉਤਰੀ ਪੱਛਮੀ ਬਾਊਂਡਰੀ ਵਾਲ ਅਤੇ ਰੇਲਵੇ ਲਾਇਨ ਦੇ ਮਿਲਣ ਸਥਾਨ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 47 (ਇਸਤਰੀ ਮੈਂਬਰਾਂ ਲਈ ਰਾਖਵਾਂ)
ਕ੍ਰਿਸ਼ਨਾ ਨਗਰੀ ਰੋਡ ਅਤੇ ਵੈਸਟ ਸਰਕੂਲਰ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਵੈਸਟ ਸਰਕੂਲਰ ਰੋਡ ਦੇ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਰੇਲਵੇ ਲਾਇਨ ਦੇ ਨਾਲ ਚੱਲਦ¬ੇ ਹੋਏ ਐਫ.ਸੀ.ਆਈ ਗੋਦਾਮ ਦੇ ਸਾਹਮਣੇ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸ਼ਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਇੰਦਰਾ ਨਗਰੀ ਦੀ ਗਲੀ ਨੰ. 7 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰਦੁਆਰੇ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਕੰਦਰ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 6 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 3 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ. 2 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਕੰਦ ਲਾਲ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚਿਮਨ ਲਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਪਾਰ ਕਰਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਦੇ ਨਾਲ ਚੱਲਦੇ ਹੋਏ ਵੈਸਟ ਸਰਕੂਲਰ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 48
ਪੁਰਾਣੀ ਫਾਜਿਲਕਾ ਰੋਡ ਅਤੇ ਟਾਂਟੀਆ ਧਰਮਸ਼ਾਲਾ ਵਾਲੀ ਗਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਟਾਂਟੀਆ ਧਰਮਸ਼ਾਲਾ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 1 ਤੀਕ, ਉਕਤ ਗਲੀ ਨਾਲ ਚੱਲਦੇ ਹੋੋਏ ਨਾਰਥ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਵੈਸਟ ਸਰਕੂਲਰ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਪਾਰ ਕਰਦੇ ਹੋਏ ਗਲੀ ਚਿਮਨ ਲਾਲ ਦੇ ਨਾਲ ਚੱਲਦੇ ਹੋਏ ਇੰਦਰਾ ਨਗਰੀ ਦੀ ਗਲੀ ਨੰ. 01 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮੁਕੰਦ ਲਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਗਲੀ ਨੰ. 2 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਨਗਰੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਨੰ. 3 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰ. 06 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਸ਼ਿਕੰਦਰ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕਲਿਆਣ ਭੂਮੀ ਰੋਡ ਹੁੰਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਟਾਂਟੀਆ ਧਰਮਸ਼ਾਲਾ ਵਾਲੀ ਗਲੀ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 49 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਈਦਗਾਹ ਰੋਡ ਅਤੇ ਗਲੀ ਮਨੋਹਰ ਲਾਲ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਇਦਗਾਹ ਰੋਡ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਜੀਨੀਅਸ ਸਕੂਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੇ ਡਿਸਪੋਜਲ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ਼ਾਮ ਵਿਹਾਰ ਕਲੋਨੀ ਦੀ ਬਾਊਂਡਰੀ ਵਾਲ ਤੀਕ, ਉਕਤ ਬਾਊਂਡਰੀ ਵਾਲ ਦੇ ਨਾਲ ਚੱਲਦੇ ਹੋਏ ਗਲੀ ਅਜੈ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸੰਤ ਨਗਰ ਦੀ ਗਲੀ ਯੁਵਰਾਜ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸੰਤ ਨਗਰ ਦੀ ਗਲੀ ਰਾਮ ਸਰੂਪ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਮਨੋਹਰ ਲਾਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਈਦਗਾਹ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰਬਰ 50 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਪੱਛਮੀ ਹੱਦ ਅਤੇ ਹਿੰਦੂਮਲਕੋਟ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਹਿੰਦੂਮੱਲਕੋਟ ਰੋਡ ਦੇ ਨਾਲ ਚੱਲਦੇ ਹੋਏ ਕਿਲਿਆਂ ਵਾਲੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਬੂਟਾ ਸਿੰਘ ਵਾਲੀ ਤੀਕ, ਉਕਤ ਗਲੀ ਦੇ ਨਾਲ PUNJAB GOVT. GAZ. (EXTRA), JANUARY 8, 2026 (PAUSA 18, 1947 SAKA) 379 ਉਕਤ ਬਾਊਂਡਰੀ ਵਾਲ ਦੇ ਨਾਲ ਚੱਲਦੇ ਹੋਏ ਗਲੀ ਪੁਰਾਣੇ ਡਿਸਪੋਜਲ ਵਾਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੀਨੀਅਸ ਸਕੂਲ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੁਰਾਣੀ ਫਾਜਿਲਕਾ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਕਲਿਆਣ ਭੂਮੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਗੁਰਦੁਆਰੇ ਵਾਲੀ ਹੁੰਦੇ ਹੋਏ ਇੰਦਰਾ ਨਗਰੀ ਦੀ ਗਲੀ ਨੰ.
7 ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ਼ਮਸ਼ਾਨ ਭੂਮੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਐਫ.ਸੀ.ਆਈ ਗੋਦਾਮ ਦੇ ਸਾਹਮਣੇ ਵਾਲੀ ਗਲੀ ਤੀਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਰੇਲਵੇ ਲਾਇਨ ਤੀਕ, ਰੇਲਵੇ ਲਾਇਨ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਉਕਤ ਹੱਦ ਦੇ ਨਾਲ ਚੱਲਦੇ ਹੋਏ ਹਿੰਦੂਮਲਕੋਟ ਰੋਡ ਤੀਕ, ਅਰਥਾਤ ਜਿੱਥੋ ਆਰੰਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ, ਮਿਤੀ 8 ਜਨਵਰੀ, 2026
ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
3606/1-2026/Pb. Govt. Press, S.A.S. Nagar