Servants of Knowledge
Punjab Gazette · Government of Punjab

CHD/0092/2024-2026

Published 09 January 2026

Department
Local Government
Type
Ordinary
Notification no.
ਨੰ:14/26/2015-2ਸਸ1(ਪ:ਫ:)/820
Gazetteid
CHD/0092/2024-2026
Identifier
in.gazette.punjabdsa.2026-01-09.89983
Languages
English, Punjabi

click here for IIIF manifest

PART I] PUNJAB GOVT. GAZ., OCTOBER 31, 2025 (KRTK 9, 1947 SAKA) 51

Published by Authority

No. 2] CHANDIGARH, FRIDAY, JANUARY 9, 2026 (PAUSA 19, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

ਅਧਿਸੂਚਨਾ

ਮਿਤੀ 4 ਦਸੰਬਰ, 2025

ਨੰ:14/26/2015-2ਸਸ1(ਪ:ਫ:)/820.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ 15 ਆਫ 1872 ਦੀ ਧਾਰਾ 9 ਤਹਿਤ ਸ਼੍ਰੀ ਸੈਮੂਅਲ ਸੋਨੀ ਪੁੱਤਰ ਸੁੱਚਾ ਮਸੀਹ, ਵਾਸੀ ਵਾਡਰ ਨੰ:1, ਫਤਿਹਗੜ੍ਹ ਚੂੜੀਆਂ, ਜਿਲ੍ਹਾਂ ਗੁਰਦਾਸਪੁਰ, ਪੰਜਾਬ ਨੂੰ ਪੰਜਾਬ ਰਾਜ ਦੇ ਪ੍ਰਸ਼ਾਸਨ ਹੇਠ ਆਉਂਦੇ ਇਲਾਕੇ ਵਿਚ ਭਾਰਤੀ ਇਸਾਈਆਂ ਵਿਚਕਾਰ ਹੋਣ ਵਾਲੀਆਂ ਸ਼ਾਦੀਆਂ ਦੇ ਪ੍ਰਮਾਣ ਪੱਤਰ (ਸਰਟੀਫਿਕੇਟ) ਜਾਰੀ ਕਰਨ ਦੇ ਅਧਿਕਾਰ ਹਿੱਤ ਲਾਇਸੈਂਸ ਦਿੰਦੇ ਹਨ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 1 ਦਸੰਬਰ, 2025

ਸਥਾਨਕ ਸਰਕਾਰ ਵਿਭਾਗ

3603/1-2026/Pb. Govt. Press, S.A.S. Nagar( 51 )

Cite this issue. Punjab Gazette, Government of Punjab, 09 January 2026. Indian Gazettes, https://egazette.servantsofknowledge.in/details/in.gazette.punjabdsa.2026-01-09.89983/. Archive identifier in.gazette.punjabdsa.2026-01-09.89983.