Servants of Knowledge
Punjab Gazette · Government of Punjab

ਜਾਬਤਾ ਫੌਜਦਾਰੀ, 1973 (ਸੈਂਟਰਲ ਐਕਟ 2 ਆਫ 1974) ਦੇ ਸੈਕਸ਼ਨ 24 ਦੇ ਸਬ—ਸੈਕਸ਼ਨ (3) ਅਤੇ ਇਸ ਸਬੰਧ ਵਿੱਚ ਹੋਰ ਸਾਰੀਆਂ ਸ

Published 09 January 2026

Department
Home Affairs and Justice
Type
Ordinary
Notification no.
ਨੰ:15/87/2006—5ਅਦਾ2/2654
Gazetteid
CHD/0092/2024-2026
Identifier
in.gazette.punjabdsa.2026-01-09.89992
Languages
English, Punjabi

click here for IIIF manifest

48 PUNJAB GOVT. GAZ., JANUARY 9, 2026 (PAUSA 19, 1947 SAKA) PART I]

Published by Authority

No. 2] CHANDIGARH, FRIDAY, JANUARY 9, 2026 (PAUSA 19, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਅਦਾਲਤੀ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 5 ਜੂਨ, 2023

ਨੰ:15/87/2006-5ਅਦਾ2/2654.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਜਾਬਤਾ ਫੌਜਦਾਰੀ, 1973 (ਸੈਂਟਰਲ ਐਕਟ 2 ਆਫ 1974) ਦੇ ਸੈਕਸ਼ਨ 24 ਦੇ ਸਬ-ਸੈਕਸ਼ਨ (3) ਅਤੇ ਇਸ ਸਬੰਧ ਵਿੱਚ ਹੋਰ ਸਾਰੀਆਂ ਸਕਤੀਆਂ ਦੀ ਵਰਤੋਂ ਕਰਦੇ ਹੋਏ ਹੇਠ ਲਿਖੇ ਜਿਲ੍ਹਾ ਅਟਾਰਨੀਆਂ ਨੂੰ ਤਤਕਾਲ ਤੋਂ ਪਬਲਿਕ ਪ੍ਰਾਸੀਕਿਊਟਰ ਘੋਸ਼ਿਤ ਕਰਦੇ ਹਨ:-

ਲੜੀ ਨੰ: ਜਿਲ੍ਹਾ ਅਟਾਰਨੀ ਦਾ ਨਾਮ ਸਰਵ ਸ਼੍ਰੀ

1. ਅਨਿਲ ਕੁਮਾਰ

2. ਵਰਿੰਦਰ ਕੁਮਾਰ

3. ਸੁਖਦੇਵ ਸਿੰਘ

ਅਨੁਰਾਗ ਵਰਮਾ, ਆਈ.ਏ.ਐਸ ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਮਈ, 2023

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।

3603/1-2026/Pb. Govt. Press, S.A.S. Nagar(48)

Cite this issue. Punjab Gazette, Government of Punjab, 09 January 2026. Indian Gazettes, https://egazette.servantsofknowledge.in/details/in.gazette.punjabdsa.2026-01-09.89992/. Archive identifier in.gazette.punjabdsa.2026-01-09.89992.