Servants of Knowledge
Punjab Gazette · Government of Punjab

ਜਿਲ੍ਹਾ ਯੋਜਨਾ ਕਮੇਟੀ ਐਕਟ, 2005 ਦੀ ਧਾਰਾ 3(6) ਅਧੀਨ ਮੈਬਰ ਨਿਯੁਕਤ ਕਰਨ ਸਬੰਧੀ

Published 09 January 2026

Department
Planning
Type
Ordinary
Notification no.
ਨੰ:5/1—ਯੋ.ਵਿ.(ਸ.ਯੋ.ਸ਼ਾਖਾ)—2025—26/4507
Gazetteid
CHD/0092/2024-2026
Identifier
in.gazette.punjabdsa.2026-01-09.89993
Languages
English, Punjabi

click here for IIIF manifest

50 PUNJAB GOVT. GAZ., DECEMBER 19, 2025 (AGHN 28, 1947 SAKA) PART I]

Published by Authority

No. 2] CHANDIGARH, FRIDAY, JANUARY 9, 2026 (PAUSA 19, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

(ਆਰਥਿਕ ਨੀਤੀ ਅਤੇ ਯੋਜਨਾ ਬੋਰਡ)

ਵਿੱਤ ਤੇ ਯੋਜਨਾ ਭਵਨ, ਪਲਾਟ ਨੰ:2-ਬੀ,

ਸੈਕਟਰ 33-ਏ, ਚੰਡੀਗੜ੍ਹ

(ਸਥਾਨਕ ਯੋਜਨਾ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 24 ਨਵੰਬਰ, 2025

ਨੰ:5/1-ਯੋ.ਵਿ.(ਸ.ਯੋ.ਸ਼ਾਖਾ)-2025-26/4507.- ਮਾਨਯੋਗ ਰਾਜਪਾਲ, ਪੰਜਾਬ ਜ਼ਿਲ੍ਹਾ ਯੋਜਨਾ ਕਮੇਟੀ, ਜਲੰਧਰ ਦੇ ਹੇਠ ਦਰਸਾਏ ਮੈਂਬਰ ਨਿਯੁਕਤ ਕਰਨ ਸਬੰਧੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ। ਇਹ ਪ੍ਰਵਾਨਗੀ ਸੰਵਿਧਾਨ ਦੀ 74 ਵੀਂ ਸੋਧ 1992 ਦੀ ਧਾਰਾ 243 ਜੈਡ ਡੀ ਅਨੁਸਾਰ ਜਿਲ੍ਹਾ ਯੋਜਨਾ ਕਮੇਟੀ ਐਕਟ, 2005 ਦੀ ਧਾਰਾ 3(6) ਅਧੀਨ ਹੇਠਲੇ ਪੱਧਰ ਤੇ ਜ਼ਿਲ੍ਹਾ ਵਿਕਾਸ ਯੋਜਨਾ ਤਿਆਰ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ:-

ਲੜੀ ਨੰ: ਜਿਲ੍ਹਾ ਯੋਜਨਾ ਕਮੇਟੀ ਮੈਂਬਰ ਦਾ ਨਾਂ

1. ਜਲੰਧਰ ਸ਼੍ਰੀ ਸੁਖਵਿੰਦਰ ਸਿੰਘ ਗਡਵਾਜ਼ ਪੁੱਤਰ ਸ਼੍ਰੀ ਕਰਤਾਰ ਚੰਦ

ਵਾਸੀ ਮੁਹੱਲਾ ਰਹੀਮਪੁਰ, ਨਕੋਦਰ ਸਿਟੀ, ਜ਼ਿਲ੍ਹਾ ਜਲੰਧਰ।

2. ਸ਼ੀ੍ਰਮਤੀ ਕ੍ਹਿਸ਼ਨਾ ਗਰੇਵਾਲ ਪਤਨੀ ਸ਼੍ਰ੍ਰੀ ਹਰਵਿੰਦਰ ਗਰੇਵਾਲ ਵਾਸੀ ਮੁਹੱਲਾ

ਦਸ਼ਮੇਸ਼ ਨਗਰ, ਆਦਮਪੁਰ, ਜ਼ਿਲ੍ਹਾ ਜਲੰਧਰ।

ਚੰਡੀਗੜ੍ਹ

ਜਸਪ੍ਰੀਤ ਤਲਵਾੜ

ਮਿਤੀ 24 ਨਵੰਬਰ, 2025

ਵਧੀਕ ਮੁੱਖ ਸਕੱਤਰ ਯੋਜਨਾ3603/1-2026/Pb. Govt. Press, S.A.S. Nagar (50)

Cite this issue. Punjab Gazette, Government of Punjab, 09 January 2026. Indian Gazettes, https://egazette.servantsofknowledge.in/details/in.gazette.punjabdsa.2026-01-09.89993/. Archive identifier in.gazette.punjabdsa.2026-01-09.89993.