Servants of Knowledge
Punjab Gazette · Government of Punjab

ਸ਼੍ਰੀ ਸੁਰਿੰਦਰਪਾਲ ਸਿੰਘ, ਪੀ.ਪੀ.ਐਸ., ਨੰ. 696/ਜੇ.ਆਰ., ਉਪ ਕਪਤਾਨ ਪੁਲਿਸ (ਡਾਇੰਗ ਕਾਡਰ), ਬੀ.ਬੀ.ਐਮ.ਬੀ., ਨੰਗਲ, ਦੀ

Published 09 January 2026

Department
Home Affairs and Justice
Type
Ordinary
Notification no.
No. HOME-HM-30ESBM/465/2025-2H3 (E941195)/I/1225168/2025
Gazetteid
CHD/0092/2024-2026
Identifier
in.gazette.punjabdsa.2026-01-09.89994
Languages
English, Punjabi

click here for IIIF manifest

PART I] PUNJAB GOVT. GAZ., OCTOBER 31, 2025 (KRTK 9, 1947 SAKA) 49

Published by Authority

No. 2] CHANDIGARH, FRIDAY, JANUARY 9 , 2026 (PAUSA 19, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਮਿਤੀ 17 ਅਕਤੂਬਰ, 2025

ਨੰ:HOME-HM-30ESBM/465/2025-2H3 (E941195)/I/1225168/2025.- ਸ਼੍ਰੀ ਸੁਰਿੰਦਰਪਾਲ ਸਿੰਘ, ਪੀ.ਪੀ.ਐਸ., ਨੰ. 696/ਜੇ.ਆਰ., ਉਪ ਕਪਤਾਨ ਪੁਲਿਸ (ਡਾਇੰਗ ਕਾਡਰ), ਬੀ.ਬੀ.ਐਮ.ਬੀ., ਨੰਗਲ, ਜਿਹਨਾਂ ਨੇ ਮਿਤੀ 31.12.2025 ƒ 58 ਸਾਲ ਦੀ ਉਮਰ ਪੂਰੀ ਹੋਣ ਤੇ ਸੇਵਾ-ਮੁਕਤ ਹੋਣਾ ਸੀ, ƒ ਪੰਜਾਬ ਸਰਕਾਰ (ਪ੍ਰਸੋਨਲ ਵਿਭਾਗ) ਦੀਆਂ ਹਦਾਇਤਾਂ ਨੰ. 9/5/2017-2ਪੀਪੀ2/20 ਮਿਤੀ 19.02.2021 ਅਨੁਸਾਰ ਉਸਦੇ ਸਰਵਿਸ ਦੌਰਾਨ ਅਪੰਗਤਾ (Locomotor Disability 52%) ਸ਼੍ਰੇਣੀ ਵਿੱਚ ਆਉਣ ਕਾਰਨ ਮਿਤੀ 01.01.2026 ਤੋਂ ਮਿਤੀ 31.12.2027 ਤੱਕ 60 ਸਾਲ ਦੀ ਉਮਰ ਹੋਣ ਤੱਕ ਸਰਕਾਰੀ ਸੇਵਾ ਵਿੱਚ ਰਹਿਣ ਦੀ ਪ੍ਰਵਾਨਗੀ ਪੀ.ਜੀ.ਆਈ., ਚੰਡੀਗੜ੍ਹ ਵੱਲੋਂ ਪੱਤਰ ਨੰ. EV(9)PGI-MS/MA-63/2025 dated 20.09.2025 ਰਾਹੀਂ ਭੇਜੀ ਮੈਡੀਕਲ ਬੋਰਡ ਦੀ ਰਿਪੋਰਟ ਦੇ ਅਧਾਰ ਤੇ ਦਿੱਤੀ ਜਾਂਦੀ ਹੈ।

2. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਆਲੋਕ ਸ਼ੇਖਰ, ਆਈ.ਏ.ਐਸ., ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 14 ਅਕਤੂਬਰ, 2025

ਗ੍ਰਹਿ ਮਾਮਲੇ ਵਿਭਾਗ।

3603/1-2026/Pb. Govt. Press, S.A.S. Nagar( 49 )

Cite this issue. Punjab Gazette, Government of Punjab, 09 January 2026. Indian Gazettes, https://egazette.servantsofknowledge.in/details/in.gazette.punjabdsa.2026-01-09.89994/. Archive identifier in.gazette.punjabdsa.2026-01-09.89994.