Servants of Knowledge
Punjab Gazette · Government of Punjab

ਸ਼੍ਰੀ ਚੰਦ ਸਿੰਘ, ਸਹਾਇਕ ਇੰਜੀਨੀਅਰ (ਸਿਵਲ), ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਦੀ ਰਿਟਾਇਰਮੈਂਟ ਸਬੰਧੀ

Published 09 January 2026

Department
Public works
Type
Ordinary
Notification no.
No.PWD-BR105/50/2025-3BR1/I/1275342/2025.
Gazetteid
CHD/0092/2024-2026
Identifier
in.gazette.punjabdsa.2026-01-09.90003
Languages
English, Punjabi

click here for IIIF manifest

PART I] PUNJAB GOVT. GAZ., DECEMBER 19, 2025 (AGHN 28, 1947 SAKA) 77

Published by Authority

No. 2] CHANDIGARH, FRIDAY, JANUARY 9, 2026 (PAUSA 19, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜਕਾਂ-1 ਸ਼ਾਖਾ)

ਹੁਕਮ

No.PWD-BR105/50/2025-3BR1/I/1275342/2025.-ਸ਼੍ਰੀ ਮੇਘ ਰਾਜ ਪੁੱਤਰ ਸ਼੍ਰੀ ਚੰਦ ਸਿੰਘ, ਸਹਾਇਕ ਇੰਜੀਨੀਅਰ (ਸਿਵਲ), ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਵੱਲੋਂ ਘਰੇਲੂ ਕਾਰਨਾਂ ਕਰਕੇ ਆਪਣੀ ਪ੍ਰਤੀਬੇਨਤੀ ਮਿਤੀ 07.08.2025 ਰਾਹੀਂ 03 ਮਹੀਨੇ ਦਾ ਨੋਟਿਸ ਦਿੰਦੇ ਹੋਏ ਸਵੈ-ਇੱਛੁਕ ਸੇਵਾ ਨਿਵਿਰਤੀ ਦੀ ਮੰਗ ਕੀਤੀ ਸੀ।The Punjab Civil Services (Premature Retirement) Rules, 1975 ਦੇ ਤਹਤਿ ਨੋਟਿਸ ਪ੍ਰਵਾਨ ਕਰਦੇ ਹੋਏ ਸ਼੍ਰੀ ਮੇਘ ਰਾਜ ਪੁੱਤਰ ਸ਼੍ਰੀ ਚੰਦ ਸਿੰਘ, ਸਹਾਇਕ ਇੰਜੀਨੀਅਰ (ਸਿਵਲ) ƒ ਮਿਤੀ 30.11.2025 ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਉਪਰੋਕਤ ਕਰਮਚਾਰੀ ਵਿਰੁੱਧ ਮੋਜੂਦਾ ਸਮੇਂ/ਭਵਿੱਖ ਵਿੱਚ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਕਰਮਚਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਸ ਕਰਮਚਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸ ƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਰਵੀ ਭਗਤ, ਆਈ.ਏ.ਐਸ., ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ, ਮਿਤੀ 22 ਦਸੰਬਰ, 2025

ਲੋਕ ਨਿਰਮਾਣ ਵਿਭਾਗ (ਭ ਤੇ ਮ)।

3603/1-2026/Pb. Govt. Press, S.A.S. Nagar( 77 )

Cite this issue. Punjab Gazette, Government of Punjab, 09 January 2026. Indian Gazettes, https://egazette.servantsofknowledge.in/details/in.gazette.punjabdsa.2026-01-09.90003/. Archive identifier in.gazette.punjabdsa.2026-01-09.90003.