Servants of Knowledge
Punjab Gazette · Government of Punjab

ਸ਼੍ਰੀ ਮਨਮੋਹਨ ਸਿੰਘ , ਹਾਕੀ ਕੋਚ , ਦਫਤ਼ਰ ਜਿਲ੍ਹਾ ਖੇਡ ਅਫਸ਼ਰ, ਐਸ.ਏ.ਐਸ.ਨਗਰ ਨੂੰ ਅਣ—ਅਧਿਕਾਰਤ ਤੌਰ ਤੇ ਡਿਊਟੀ ਤੋਂ ਗੈ

Published 09 January 2026

Department
Sports and Youth Services
Type
Ordinary
Notification no.
SYWD-SPRT01/72/2025-1ਸਸ/1281213
Gazetteid
CHD/0092/2024-2026
Identifier
in.gazette.punjabdsa.2026-01-09.90004
Languages
English, Punjabi

Published by Authority

No.2] CHANDIGARH, FRIDAY, JANUARY 9, 2026 (PAUSA 19, 1947 SAKA)

CONTENTS

PART I—Punjab Government Notifications and Orders PART I-A—Notifications by Local Government Pages .. 47-77 .. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 71-114 Director of Lotteries, Punjab and Notices etc. PART III-A—Notifications by Universities PART III-B—Court Notices

PART IV—Acts and Bills

PART V—Notification by Punjab State Legislature SUPPLEMENT PART I—Statistical

SUPPLEMENT PART II—General

LEGISLATIVE SUPPLEMENT—Contents..

Ditto PART I—Acts

Ditto PART II—Ordinances Ditto PART III—Delegated Legislation .. Nil .. Nil .. Nil .. Nil .. Nil .. Nil ...Nil .. Nil .. Nil .. Nil Ditto PART IV—Correction slips, Republications and Replacements .. Nil Published by Authority

No.2] CHANDIGARH, FRIDAY, JANUARY 9, 2026 (PAUSA 19, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ

(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)

ਅਧਿਸੂਚਨਾਂ

ਮਿਤੀ 2 ਜਨਵਰੀ, 2026

ਨੰ:SYWD-SPRT01/72/2025-1ਸਸ/1281213.-ਸ਼੍ਰੀ ਮਨਮੋਹਨ ਸਿੰਘ, ਹਾਕੀ ਕੋਚ, ਦਫ਼ਤਰ ਜਿਲ੍ਹਾ ਖੇਡ ਅਫ਼ਸਰ, ਐਸ.ਏ.ਐਸ.ਨਗਰ ਨੂੰ ਅਣ-ਅਧਿਕਾਰਤ ਤੌਰ ਤੇ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਮੈਮੋਰੰਡਮ ਨੰ:SYWD-SPRT01/72/2025-1SS/1261762 ਮਿਤੀ 09-12-2025 ਰਾਹੀਂ ਚਾਰਜ਼ਸੀਟ ਜਾਰੀ ਕੀਤੀ ਗਈ ਸੀ। ਜਿਸ ਦੇ ਸਬੰਧ ਵਿੱਚ ਕਰਮਚਾਰੀ ਵੱਲੋਂ ਵਿਦੇਸ਼ ਵਿੱਚ settle ਹੋਣ ਤੇ ਨਿੱਜੀ/ਘਰੇਲੂ ਕਾਰਨ ਦੱਸਦੇ ਹੋਏ ਈਮੇਲ ਮਿਤੀ 16-12-2025 ਰਾਹੀਂ ਅਸਤੀਫਾ ਦਿੱਤਾ ਹੈ। ਕਰਮਚਾਰੀ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਵਿਚਾਰਦੇ ਹੋਏ ਸਰਕਾਰ ਦੀਆਂ ਹਦਾਇਤਾਂ ਪੱਤਰ ਨੰ: 196-(GOI)-2SH-74/44174, ਮਿਤੀ 09.01.1975 ਅਨੁਸਾਰ ਕਰਮਚਾਰੀ ਦਾ ਅਸਤੀਫਾ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਮਿਤੀ 01-01-2026 ਤੋਂ ਪ੍ਰਵਾਨ ਕੀਤਾ ਜਾਂਦਾ ਹੈ।

2. ਜੇਕਰ ਇਸ ਕਰਮਚਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਕਰਮਚਾਰੀ ਵੱਲ ਜੇਕਰ ਕੋਈ ਬਕਾਇਆ ਰਾਸ਼ੀ ਹੋਵੇਗੀ ਤਾਂ ਇਸ ਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਸਰਵਜੀਤ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਿਸ਼ੇਸ ਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 1 ਜਨਵਰੀ, 2026

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।

3603/1-2026/Pb. Govt. Press, S.A.S. Nagar ( 47)
Cite this issue. Punjab Gazette, Government of Punjab, 09 January 2026. Indian Gazettes, https://egazette.servantsofknowledge.in/details/in.gazette.punjabdsa.2026-01-09.90004/. Archive identifier in.gazette.punjabdsa.2026-01-09.90004.