EXTRAORDINARY
Published by Authority
CHANDIGARH, FRIDAY, JANUARY 9, 2026 (PAUSA 19, 1947 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 8 ਜਨਵਰੀ, 2026
ਨੰ:WR-IRWR015/3/2025-IW2/16.-ਪੰਜਾਬ ਸਰਕਾਰ ਦੀ ਨੋਟੀਫਿਕੇਸਨ ਨੰਬਰ WR-IRWR015/1/2026- IW2/01-14 ਮਿਤੀ 07-01-2026 ਦੀ ਅਧਿਲੰਘਣਾ ਕਰਦੇ ਹੋਏ ਪੰਜਾਬ ਕੈਨਾਲ ਅਤੇ ਡਰੇਨੇਜ ਐਕਟ 2023 (ਭਾਗ-III) ਦੇ ਅਧੀਨ ਜਾਰੀ ਰੂਲਾਂ ਦੇ ਰੂਲ 61 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਫ਼ਿਰੋਜ਼ਪੁਰ ਫੀਡਰ ਦੀ ਰੀਲਾਈਨਿੰਗ ਦੇ ਕੰਮ ਲਈ ਅਤੇ ਸਰਹਿੰਦ ਫੀਡਰ ਦੇ ਆਰ.ਡੀ.148900 ਤੇ ਐਸਕੇਪ ਰੈਗੂਲੇਟਰ ਦੀ ਉਸਾਰੀ ਦੇ ਕੰਮ ਕਰਕੇ ਫ਼ਿਰੋਜ਼ਪੁਰ ਫੀਡਰ ਅਤੇ ਸਰਹਿੰਦ ਫੀਡਰ ਦੀ ਮਿਤੀ 21-01-2026 ਤੋਂ 24-02-2026 ਤੱਕ (ਦੋਵੇ ਦਿਨ ਸਾਮਿਲ) 35 ਦਿਨਾਂ ਦੀ ਬੰਦੀ ਹੋਵੇਗੀ।
ਸਹੀ/-
ਕ੍ਰਿਸ਼ਨ ਕੁਮਾਰ,ਆਈ.ਏ.ਐਸ
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ,
ਜਲ ਸਰੋਤ ਵਿਭਾਗ
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 8th January, 2026
No.WR-IRWR015/3/2025-IW2/16.-In supersession of Punjab Govt.Notification No. WR-IRWR015/ 1/2026-IW2/01-14 dated 07-01-2026, it is hereby notified that under rule 61 of Rules framed under the Punjab Canal & Drainage Act, 2023 (Part-III) Ferozepur Feeder and Sirhind Feeder will remain closed for relining works of Ferozepur Feeder and work of construction of Escape Regulator at RD 148900 of Sirhind Feeder from 21-01-2026 to 24-02-2026 (both days inclusive) for 35 days.
KRISHAN KUMAR, IAS
Principal Secretary to Govt. of Punjab,
Department of Water Resources.