Servants of Knowledge
Punjab Gazette · Government of Punjab

ਸ਼੍ਰੀਮਤੀ ਰੀਤੂ ਰਾਣੀ, ਕੌਸਲਰ, ਵਾਰਡ ਨੰ.10, ਨਗਰ ਪੰਚਾਇਤ, ਖਨੌਰੀ ਜਿਲ੍ਹਾਂ ਸੰਗਰੂਰ ਨੂੰ ਬਤੌਰ ਪ੍ਰਧਾਨ, ਨਗਰ ਪੰਚਾਇਤ,

Published 12 January 2026

Department
Local Government
Type
Extra Ordinary
Notification no.
ਨੰ:16/65/2025—5ਸਸ/48
Category
Extra Ordinary
Gazetteid
CHD/0092/2024-2026
Notification Date
12-01-2026
Notification For
Other notification
Identifier
in.gazette.punjabdsa.2026-01-12.90091
Languages
English, Punjabi

click here for IIIF manifest

PUNJAB GOVT. GAZ. (EXTRA), JANUARY 10, 2026 (PAUSA 20, 1947 SAKA) 479

EXTRAORDINARY

Published by Authority

CHANDIGARH, FRIDAY, JANUARY 12, 2026 (PAUSA 22, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

ਸਥਾਨਕ ਸਰਕਾਰ-3 ਸ਼ਾਖਾ

ਅਧਿਸੂਚਨਾ

ਮਿਤੀ 12 ਜਨਵਰੀ, 2026

ਨੰ:16/65/2025-5ਸਸ/48.-ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਕਨਵੀਨਰ-ਕਮ-ਉਪ ਮੰਡਲ ਮੈਜਿਸਟਰੇਟ ਮੂਨਕ ਦੀ ਪ੍ਰਧਾਨਗੀ ਹੇਠ ਨਗਰ ਪੰਚਾਇਤ, ਖਨੌਰੀ ਵੱਲੋਂ ਪ੍ਰਧਾਨ ਦੀ ਚੋਣਾ ਕਰਵਾਉਣ ਲਈ ਕਰਵਾਈ ਗਈ ਮੀਟਿੰਗ ਮਿਤੀ 18.09.25 ਵਿੱਚ ਪਾਸ ਕੀਤੇ ਗਏ ਮਤਾ ਨੰ.19 ਨੂੰ ਪ੍ਰਵਾਨ ਕਰਦੇ ਹੋਏ ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸ਼੍ਰੀਮਤੀ ਰੀਤੂ ਰਾਣੀ, ਕੌਸਲਰ, ਵਾਰਡ ਨੰ.10, ਨਗਰ ਪੰਚਾਇਤ, ਖਨੌਰੀ ਜਿਲ੍ਹਾਂ ਸੰਗਰੂਰ ਨੂੰ ਬਤੌਰ ਪ੍ਰਧਾਨ, ਨਗਰ ਪੰਚਾਇਤ, ਖਨੌਰੀ ਅਧਿਸੂਚਿਤ ਕਰਦੇ ਹਨ।

ਸਹੀ/-

ਮਨਜੀਤ ਸਿੰਘ ਬਰਾੜ,ਆਈ.ਏ.ਐਸ ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 6 ਜਨਵਰੀ, 2026

ਸਥਾਨਕ ਸਰਕਾਰ ਵਿਭਾਗ

3609/1-2026/Pb. Govt. Press, S.A.S. Nagar( 479 )

Cite this issue. Punjab Gazette, Government of Punjab, 12 January 2026. Indian Gazettes, https://egazette.servantsofknowledge.in/details/in.gazette.punjabdsa.2026-01-12.90091/. Archive identifier in.gazette.punjabdsa.2026-01-12.90091.