Published by Authority
No. 3] CHANDIGARH, FRIDAY, JANUARY 16, 2026 (PAUSA 26, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਯੋਜਨਾਬੰਦੀ ਵਿਭਾਗ
ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ
(ਵਿੱਤ ਤੇ ਯੋਜਨਾ ਭਵਨ, ਪਹਿਲੀ ਮੰਜ਼ਿਲ)
(ਪਲਾਟ ਨੰ: 2-ਬੀ, ਸੈਕਟਰ 33-ਏ, ਚੰਡੀਗੜ੍ਹ)
ਹੁਕਮ
ਸ਼੍ਰੀਮਤੀ ਪਰਮਜੀਤ ਸ਼ਰਮਾ, ਜੁਆਇੰਟ ਡਾਇਰੈਕਟਰ, ਯੋਜਨਾਬੰਦੀ ਵਿਭਾਗ,ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ, ਪੰਜਾਬ ਸਿਵਲ ਸਰਵਿਸਜ਼ ਵਾਲੀUਮ-1 ਪਾਰਟ-1 ਦੇ ਨਿਯਮ 3.26 (a) ਦੇ ਤਹਿਤ 58 ਸਾਲ ਦੀ ਵੱਧ-ਵਰ੍ਹਾ ਉਮਰ ਪੂਰੀ ਹੋਣ ਤੇ ਮਿਤੀ 31-10-2023 (ਦਿਨ ਮੰਗਲਵਾਰ) ਬਆਦ ਦੁਪਿਹਰ ਨੂੰ ਸਰਕਾਰੀ ਸੇਵਾ ਤੋ ਰਿਟਾਇਰ ਹੋ ਜਾਣਗੇ।
2. ਜੇਕਰ ਉਨ੍ਹਾਂ ਦੇ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ/ਇੰਨਕੁਆਰੀ/ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀ ਹੋਵੇਗਾ।
ਚੰਡੀਗੜ੍ਹ
ਅਮਿਤ ਢਾਕਾ, ਆਈ.ਏ.ਐਸ ਮਿਤੀ 31 ਅਕਤੂਬਰ, 2023
ਸਕੱਤਰ ਯੋਜਨਾ
3610/1-2026/Pb. Govt. Press, S.A.S. Nagar
(132)