Servants of Knowledge
Punjab Gazette · Government of Punjab

ਸ਼੍ਰੀਮਤੀ ਪਰਮਜੀਤ ਕੌਰ,ਜੁਆਇੰਟ ਡਾਇਰੈਕਟਰ,ਯੋਜਨਾਬੰਦੀ ਵਿਭਾਗ,ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ, ਨੂੰ ਮਿਤੀ 31—10—2

Published 16 January 2026

Department
Planning
Type
Ordinary
Notification no.
Order
Category
Part - I
Gazetteid
CHD/0092/2024-2026
Notification Date
16-01-2026
Notification For
Other notification
Identifier
in.gazette.punjabdsa.2026-01-16.90138
Languages
English, Punjabi

click here for IIIF manifest

PART I] PUNJAB GOVT. GAZ., JANUARY 16, 2026 (PAUSA 26, 1947 SAKA) 133

Published by Authority

No. 3] CHANDIGARH, FRIDAY, JANUARY 16, 2026 (PAUSA 26, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ

(ਵਿੱਤ ਤੇ ਯੋਜਨਾ ਭਵਨ, ਪਹਿਲੀ ਮੰਜ਼ਿਲ)

(ਪਲਾਟ ਨੰ: 2-ਬੀ, ਸੈਕਟਰ 33-ਏ, ਚੰਡੀਗੜ੍ਹ)

ਹੁਕਮ

ਸ਼੍ਰੀਮਤੀ ਪਰਮਜੀਤ ਕੌਰ,ਜੁਆਇੰਟ ਡਾਇਰੈਕਟਰ,ਯੋਜਨਾਬੰਦੀ ਵਿਭਾਗ,ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ, ਪੰਜਾਬ ਸਿਵਲ ਸਰਵਿਸਜ਼ ਵਾਲੀUਮ-1 ਪਾਰਟ-1 ਦੇ ਨਿਯਮ 3.26 (a) ਦੇ ਤਹਿਤ 58 ਸਾਲ ਦੀ ਵੱਧ-ਵਰ੍ਹਾ ਉਮਰ ਪੂਰੀ ਹੋਣ ਤੇ ਮਿਤੀ 31-10-2023 (ਦਿਨ ਮੰਗਲਵਾਰ) ਬਆਦ ਦੁਪਹਿਰ ਨੂੰ ਸਰਕਾਰੀ ਸੇਵਾ ਤੋ ਰਿਟਾਇਰ ਹੋ ਜਾਣਗੇ।

2. ਜੇਕਰ ਉਨ੍ਹਾਂ ਦੇ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ/ਇੰਨਕੁਆਰੀ/ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਚੰਡੀਗੜ੍ਹ

ਅਮਿਤ ਢਾਕਾ, ਆਈ.ਏ.ਐਸ ਮਿਤੀ 31 ਅਕਤੂਬਰ, 2023

ਸਕੱਤਰ ਯੋਜਨਾ

3610/1-2026/Pb. Govt. Press, S.A.S. Nagar

(133)

Cite this issue. Punjab Gazette, Government of Punjab, 16 January 2026. Indian Gazettes, https://egazette.servantsofknowledge.in/details/in.gazette.punjabdsa.2026-01-16.90138/. Archive identifier in.gazette.punjabdsa.2026-01-16.90138.