Published by Authority
No. 3] CHANDIGARH, FRIDAY, JANUARY 16, 2026 (PAUSA 26, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾਂ
ਮਿਤੀ 8 ਨਵੰਬਰ, 2025
ਨੰ:1/01/2023-ਮ-5/23805.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 (ਪੰਜਾਬ ਐਕਟ ਨੂੰ 23 ਆਫ 1961) ਦੀ ਧਾਰਾ 17(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਿਤਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਹਾਕਮ ਸਿੰਘ ਪੁੱਤਰ ਸ਼੍ਰੀ ਦਲੀਪ ਸਿੰਘ ਮਕਾਨ ਨੰ:2450, ਸਨੀ ਇੰਨਕਲੇਵ ਨੇੜੇ ਗੁਰਦੁਆਰਾ, ਸੈਕਟਰ-125, ਖਰੜ ਐਸ.ਏ.ਐਸ.ਨਗਰ ਜਿਨ੍ਹਾਂ ਨੂੰ ਕਰਮਵਾਰ ਅਧਿਸੂਚਨਾਂ 01/01/2023-ਮ-5/5646-48 ਮਿਤੀ 03.08.2023 ਰਾਹੀ ਮਾਰਕਿਟ ਕਮੇਟੀ ਖਰੜ ਦਾ ਆੜ੍ਹਤੀ ਕੈਟਾਗਰੀ ਵਿੱਚ ਮੈਂਬਰ ਅਤੇ ਚੇਅਰਮੈਨ ਨਾਮਜਦ ਕੀਤਾ ਗਿਆ ਸੀ,ਦਾ ਅਸਤੀਫਾ ਮੰਨਜੂਰ ਕੀਤਾ ਜਾਂਦਾ ਹੈ।
ਅਰਸ਼ਦੀਪ ਸਿੰਘ ਥਿੰਦ
ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।
3610/1-2026/Pb. Govt. Press, S.A.S. Nagar
(128)