Published by Authority
No. 3] CHANDIGARH, FRIDAY, JANUARY 16, 2026 (PAUSA 26, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-4 ਸ਼ਾਖਾ)
ਅਧਿਸੂਚਨਾ
ਮਿਤੀ 28 ਫਰਵਰੀ, 2023
ਨੰ:1/49/2022-2ਗ4/995.-ਸ਼੍ਰੀਮਤੀ ਲਖਵਿੰਦਰ ਕੌਰ, ਸੁਪਰਡੰਟ ਗ੍ਰੇਡ-1 ਵੱਲੋਂ ਮਿਤੀ 17.10.2022 ਨੂੰ ਸਵੈ-ਇੱਛਾ ਪੂਰਵਕ ਰਿਟਾਇਰਮੈਂਟ ਤੇ ਜਾਣ ਸਬੰਧੀ ਦਿੱਤਾ ਨੋਟਿਸ ਅਤੇ ਡੀ.ਜੀ.ਪੀ, ਪੰਜਾਬ ਵੱਲੋਂ ਪ੍ਰਾਪਤ ਤਜਵੀਜ/ਸਿਫਾਰਿਸ਼ ਮਿਤੀ 30.11.2022 ਅਨੁਸਾਰ ਪ੍ਰਵਾਨ ਕਰਦੇ ਹੋਏ ਉਸ ਨੂੰ ਮਿਤੀ 28.02.2023 ਤੋਂ ਰਿਟਾਇਰਮੈਂਟ ਤੇ ਜਾਣ ਦੀ ਆਗਿਆ ਪੰਜਾਬ ਸਿਵਲ ਸਰਵਿਸ (Premature Retirement) (ਪਹਿਲੀ ਸੋਧ) ਰੂਲ 1979 ਅਧੀਨ ਦਿੱਤੀ ਜਾਂਦੀ ਹੈ।
2. ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।
ਅਨੁਰਾਗ ਵਰਮਾ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 13 ਦਸੰਬਰ, 2022
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
3610/1-2026/Pb. Govt. Press, S.A.S. Nagar