Published by Authority
No. 3] CHANDIGARH, FRIDAY, JANUARY 16, 2026 (PAUSA 26, 1947 SAKA)
CONTENTS
Pages PART I—Punjab Government Notifications and Orders
.. 79-135 PART I-A—Notifications by Local Government
.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 115-135 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. Nil Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. Nil Ditto PART IV—Correction slips, Republications and Replacements .. NilPART I] PUNJAB GOVT. GAZ., JANUARY 16, 2026 (PAUSA 26, 1947 SAKA) 79
Published by Authority
No. 3] CHANDIGARH, FRIDAY, JANUARY 16, 2026 (PAUSA 26, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
(ਸਿਹਤ-3 ਸ਼ਾਖਾ)
ਅਧਿਸੂਚਨਾ
ਮਿਤੀ 31 ਅਗਸਤ, 2023
ਨੰ:1/28/2022-3ਸਸ3/1938.-ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ:1/28/2022-3ਸਸ3/1814, ਮਿਤੀ 04.08.2023 ਦੀ ਲਗਾਤਾਰਤਾ ਵਿੱਚ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ, ਅੰਮ੍ਰਿਤਸਰ/ਪਟਿਆਲਾ ਦੇ ਵੱਖ-ਵੱਖ 09 ਸਪੈਸ਼ਲਿਟੀਆਂ ਵਿੱਚ ਸਿੱਧੀ ਭਰਤੀ ਕੋਟੇ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ ਟੀਚਿੰਗ ਫੈਕਲਟੀ (ਪ੍ਰੋਫੈਸਰ-5, ਐਸੋਸੀੲਟ ਪ੍ਰੋਫੈਸਰ-10, ਸਹਾਇਕ ਪੋ੍ਰਫੈਸਰ-24) ਦੀਆਂ ਖਾਲੀ ਪਈਆਂ ਕੁਲ 39 ਆਸਾਮੀਆਂ ƒ ਸਿਲੈਕਸ਼ਨ ਕਮੇਟੀ ਰਾਹੀਂ ਚੋਣ ਲਈ ਹੇਠ ਦਰਸਾਈ ਸਾਰਣੀ ਅਨੁਸਾਰ ਉਮੀਦਵਾਰਾਂ ਦੀ 1.5 ਦੇ ਅਨੁਪਾਤ ਨਾਲ ਇੰਟਰਵਿਊ ਲਵੇਗੀ, ਜਿਸ ਲਈ ਪ੍ਰੀ-ਮੈਰਿਟ ਨਿਮਨ ਦਰਸਾਏ ਸਿਲੈਕਸ਼ਨ ਕਰਾਈਟੀਰੀਏ ਅਨੁਸਾਰ ਹੋਵੇਗੀ:-
Parameter Maximum Description
Marks(50)
Teaching 20 5 marks for each year, duly recognized by DCI, over and above the Experience minimum qualifying experience required for the post .
Publication 20 5 marks per publication in journals indexed in PubMed only, (as 1st/
2nd/ corresponding author only)
Additional 10 Fellowship or training related to the specialty,by a professional qualification organization. Institution ,onsite for at least 2 weeks.
5 marks each for outside India
2 marks each for within India.
In case of tie, preference will be given to candidate senior in age.
( 79 )80 PUNJAB GOVT. GAZ., JANUARY 16, 2026 (PAUSA 26, 1947 SAKA) PART I] ਉਕਤ ਅਕਾਦਮਿਕ ਮਾਰਕਸ ਦੇ ਆਧਾਰ ਤੇ ਇੱਕ ਸੀਟ ਤੇ 5 ਉਮੀਦਵਾਰਾਂ ƒ ਇੰਟਰਵੀਊ ਲਈ ਬੁਲਾਇਆ ਜਾਵੇਗਾ,ਜਿਸ ਵਿੱਚ 50 ਨੰਬਰ ਉਕਤ ਅਨੁਸਾਰ ਅਕਾਦਮਿਕ ਤਜਰਬੇ ਅਤੇ 50 ਨੰਬਰ ਨੋਟੀਫਿਕੇਸ਼ਨ ਨੰ.1/28/2022-3ਸਸ3/1814, ਮਿਤੀ 04.08.2023 ਰਾਹੀਂ ਗਠਿਤ ਸਿਲੈਕਸ਼ਨ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਇੰਟਰਵੀਊ ਦੇ ਹੋਣਗੇ।ਇਸ ਅਨੁਸਾਰ ਕੁਲ 100 ਨੰਬਰ ਦਾ ਵਰਗੀਕਰਨ ਹੇਠ ਲਿਖੇ ਅਨੁਸਾਰ ਹੈ:-
Criteria Parameter Maximum Description
Marks
Academic(50 Teaching Experience 20 5 marks for each year, duly recognized by DCI,over marks)
and above the minimum qualifying experience
required for the post.
Publication 20 5 marks per publication in journals indexed in
PubMed only,(as1st/2nd/corresponding author only)
Additional 10 Fellowship or training related to the specialty, by qualification a professional organization. Institution, onsite for
at least 2 weeks.
5 marks each for outside India.
2 marks each for within India.
Interview Interview by 50 Interview by selection committee.
(50 marks) selection committee
Incase of tie, preference will be given to candidate senior in age .
ਅਨੁਰਾਗ ਅਗਰਵਾਲ, ਆਈ.ਏ.ਐਸ.
ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 23 ਅਗਸਤ, 2023
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
3610/1-2026/Pb. Govt. Press, S.A.S. Nagar