Servants of Knowledge
Punjab Gazette · Government of Punjab

ਸ਼੍ਰੀਮਤੀ ਮਨਜੀਤ ਕੌਰ, ਸੁਪਰਡੰਟ ਗ੍ਰੇਡ—1 ਵੱਲੋਂ ਮਿਤੀ 07.08.2025 ਨੂੰ ਸਵੈ—ਇੱਛਾ ਪੂਰਵਕ ਰਿਟਾਇਰਮੈਂਟ ਲੈਣ ਸਬੰਧੀ

Published 16 January 2026

Department
Home 4
Type
Ordinary
Notification no.
HOME-HM-40ESBM/41/2025-1H4/I/1282525/2026
Category
Part - I
Gazetteid
CHD/0092/2024-2026
Notification Date
05-01-2026
Notification For
Other notification
Identifier
in.gazette.punjabdsa.2026-01-16.90159
Languages
English, Punjabi

click here for IIIF manifest

82 PUNJAB GOVT. GAZ., JANUARY 9, 2026 (PAUSA 19, 1947 SAKA) PART I]

Published by Authority

No. 3] CHANDIGARH, FRIDAY, JANUARY 16, 2026 (PAUSA 26, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 5 ਜਨਵਰੀ, 2026

HOME-HM-40ESBM/41/2025-1H4/I/1282525/2026.-ਸ਼੍ਰੀਮਤੀ ਮਨਜੀਤ ਕੌਰ, ਸੁਪਰਡੰਟ ਗ੍ਰੇਡ-1 ਵੱਲੋਂ ਮਿਤੀ 07.08.2025 ਨੂੰ ਸਵੈ-ਇੱਛਾ ਪੂਰਵਕ ਰਿਟਾਇਰਮੈਂਟ ਲੈਣ ਲਈ ਦਿੱਤਾ ਗਿਆ ਨੋਟਿਸ ਡੀ.ਜੀ.ਪੀ, ਪੰਜਾਬ ਵੱਲੋਂ ਮਿਤੀ 03.09.2025 ਰਾਹੀਂ ਕੀਤੀ ਸਿਫਾਰਿਸ਼ ਦੇ ਸਨਮੁੱਖ ਪ੍ਰਵਾਨ ਕਰਦੇ ਹੋਏ ਉਸ ਨੂੰ ਪੰਜਾਬ ਸਿਵਲ ਸੇਵਾਵਾਂ (ਪ੍ਰੀਮੈਚਿUਰ ਰਿਟਾਇਰਮੈਂਟ) ਨਿਯਮਾਂਵਲੀ, 1975 ਦੇ ਰੂਲ 3(3) ਅਧੀਨ ਮਿਤੀ 05.01.2026 ਤੋਂ ਰਿਟਾਇਰ ਕੀਤਾ ਜਾਂਦਾ ਹੈ।

2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ/ਸਿਵਲ ਕੋਰਟ ਜਾਂ ਅਨੁਸ਼ਾਸ਼ਨੀ ਕਾਰਵਾਈ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਵਿਰੁੱਧ ਕੋਈ ਰਿਕਵਰੀ ਕਿਸੇ ਵੀ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਮਾਈ ਉਨ੍ਹਾਂ ਦੇ ਰਿਟਾਇਰਮੈਂਟ ਦੇ ਲਾਭਾਂ (ਗਰੈਚੂਟੀ,ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।

ਆਲੋਕ ਸ਼ੇਖਰ, ਆਈ.ਏ.ਐਸ ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 25 ਦਸੰਬਰ, 2025

ਗ੍ਰਹਿ ਮਾਮਲੇ ਵਿਭਾਗ

3610/1-2026/Pb. Govt. Press, S.A.S. Nagar(82)

Cite this issue. Punjab Gazette, Government of Punjab, 16 January 2026. Indian Gazettes, https://egazette.servantsofknowledge.in/details/in.gazette.punjabdsa.2026-01-16.90159/. Archive identifier in.gazette.punjabdsa.2026-01-16.90159.