Servants of Knowledge
Punjab Gazette · Government of Punjab

ਸਹਾਇਕ ਨਗਰ ਯੋਜਨਾਕਾਰ ਕਾਡਰ ਦੇ ਅਧਿਕਾਰੀਆ ਦੀ ਮਿਤੀ 03.11.2025 ਤੋਂ ਮਿਤੀ 07.11.2025 ਤੱਕ ਲਈ ਗਈ 75ਵੀਂ ਵਿਭਾਗੀ ਪ੍

Published 21 January 2026

Department
Housing and Urban Development
Type
Extra Ordinary
Notification no.
ਨੰ.H-U-11011/16/2025—2.H/1296120/2026/1
Category
Extra Ordinary
Gazetteid
CHD/0092/2024-2026
Notification Date
21-01-2026
Notification For
Other notification
Identifier
in.gazette.punjabdsa.2026-01-21.90167
Languages
English, Punjabi

click here for IIIF manifest

536 PUNJAB GOVT. GAZ. (EXTRA), JANUARY 21, 2026 (MAGHA 1, 1947 SAKA)

EXTRAORDINARY

Published by Authority

CHANDIGARH, WEDNESDAY, JANUARY 21, 2026 (MAGHA 1, 1947 SAKA)

ਪੰਜਾਬ ਸਰਕਾਰ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ

(ਮਕਾਨ ਉਸਾਰੀ-1 ਸਾਖਾ)

ਅਧਿਸੂਚਨਾ

ਮਿਤੀ 21 ਜਨਵਰੀ, 2026

ਨੰ.H-U-11011/16/2025-2H1/1296120/2026/1.- ਡਾਇਰੈਕਟੋਰੇਟ ਆਫ ਨਗਰ ਅਤੇ ਗਰਾਮ ਯੋਜਨਾਬੰਦੀ, ਪੰਜਾਬ ਦੇ ਵਿਭਾਗੀ ਸੇਵਾ ਨਿਯਮ 'The Punjab Town and Country Planning (Group-'A') Service Rules, 2017@ ਦੇ ਨਿਯਮ-6 ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: 10983-1 ਯੂਡੀ-72/952 ਮਿਤੀ 06.01.1973 ਅਨੁੁਸਾਰ ਸਹਾਇਕ ਨਗਰ ਯੋਜਨਾਕਾਰ ਕਾਡਰ ਦੇ ਅਧਿਕਾਰੀਆ ਦੀ ਮਿਤੀ 03.11.2025 ਤੋਂ ਮਿਤੀ 07.11.2025 ਤੱਕ ਲਈ ਗਈ 75ਵੀਂ ਵਿਭਾਗੀ ਪ੍ਰੀਖਿਆ ਦਾ ਨਤੀਜਾ ਹੇਠ ਲਿਖੇ ਅਨੁੁਸਾਰ ਘੋਸ਼ਿਤ ਅਤੇ ਅਧਿਸੂਚਿਤ ਕੀਤਾ ਜਾਂਦਾ ਹੈ: -

( 536 ) PUNJAB GOVT. GAZ. (EXTRA), JANUARY 21, 2026 (MAGHA 1, 1947 SAKA) 537 ਨੋਟ: ਇਮਤਿਹਾਨ ਪਾਸ ਕਰਨ ਲਈ ਹਰੇਕ ਉਮੀਦਵਾਰ ƒ ਹਰ ਇੱਕ ਵਿਸ਼ੇ ਵਿੱਚ 50# ਘੱਟੋ-ਘੱਟ ਅੰਕ ਪ੍ਰਾਪਤ ਕਰਨੇ ਹੁੰਦੇ

ਹਨ ਅਤੇ ਐਗਰੀਗੇਟ ਸਾਰੇ ਵਿਸ਼ਿਆਂ ਦੇ ਕੁ~ਲ ਅੰਕਾਂ ਦੀ 60# ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ। ਜਿਹੜਾ ਉਮੀਦਵਾਰ ਸਿਰਫ ਇਕ ਵਿਸ਼ੇ ਵਿੱਚ ਫੇਲ੍ਹ ਹੋ ਜਾਵੇ ਪ੍ਰੰਤੂ ਬਾਕੀ ਵਿਸ਼ਿਆਂ ਵਿੱਚ ਕੁ~ਲ ਅੰਕ 66# ਤੋ ਘੱਟ ਪ੍ਰਾਪਤ ਨਾ ਕਰੇ, ƒ ਦਬਾਰਾ ਫੇਲ੍ਹ ਹੋਏ ਵਿਸ਼ੇ ਵਿੱਚ ਇਮਤਿਹਾਨ ਦੇਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਅਜਿਹੇ ਕੇਸਾਂ ਵਿੱਚ ਪਾਸ ਹੋਣ ਲਈ 60# ਘੱਟੋ-ਘੱਟ ਅੰਕ ਪ੍ਰਾਪਤ ਕਰਨੇ ਹੋਣਗੇ।

ਸਹੀ/-

ਵਿਕਾਸ ਗਰਗ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 19 ਜਨਵਰੀ, 2026 ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ।

3618/1-2026/Pb. Govt. Press, S.A.S. Nagar

Cite this issue. Punjab Gazette, Government of Punjab, 21 January 2026. Indian Gazettes, https://egazette.servantsofknowledge.in/details/in.gazette.punjabdsa.2026-01-21.90167/. Archive identifier in.gazette.punjabdsa.2026-01-21.90167.