Servants of Knowledge
Punjab Gazette · Government of Punjab

Principal Secretary, Water Resources Department, Government, Mini Secretariat, Sector-9-A Chandigarh

Published 23 January 2026

Department
Labour
Type
Ordinary
Notification no.
ਨੰ:ੳਵ/214
Category
Part - III
Gazetteid
CHD/0092/2024-2026
Notification Date
06-01-2026
Notification For
Other notification
Identifier
in.gazette.punjabdsa.2026-01-23.90190
Languages
English, Punjabi

click here for IIIF manifest

PART III] PUNJAB GOVT. GAZ., OCTOBER 3, 2025 (ASVN 11, 1947 SAKA) 1107

Published by Authority

No. 4] CHANDIGARH, FRIDAY, JANUARY 23, 2026 (MAGHA 3, 1947 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 6 ਜਨਵਰੀ, 2026

ਨੰ:ੳਵ/214.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ ਥੀਨ ਡੈਮ ਵਰਕਰਜ਼ ਯੂਨੀਅਨ ਅਤੇ Principal Secretary, Water Resources Department, Government, Mini Secretariat, Sector-9-A Chandigarh ਤੇ ਦੋ ਹੋਰ ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:ਐਸ.U.66/ਸੀ.ਏ.14/47 ਐਸ.39 ਮਿਤੀ:19-09-1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਇੰਡਸਟ੍ਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-

"ਕਿ ਮਹਿਕਮੇ ਵਿੱਚ ਡੇਲੀ ਵੇਜਿਜ ਕਿਰਤੀਆਂ ƒ ਉਨ੍ਹਾਂ ਦੇ ਕੰਮ ਤੇ ਲਗਣ ਦੀ ਤਾਰੀਖ ਤੋਂ ਰੈਗੂਲਰ ਕਾਮਿਆਂ ਦੇ ਬਰਾਬਰ ਤਨਖਾਹ ਲੈਣ ਦੇ ਹੱਕਦਾਰ ਹਨ, ਜੇਕਰ ਹਾਂ ਤਾਂ ਕਿਸ ਵਿਸਥਾਰ ਨਾਲ <@

ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ ਮਿਤੀ 2 ਜਨਵਰੀ, 2026

ਕਿਰਤ ਕਮਿਸ਼ਨਰ, ਪੰਜਾਬ।

3616/1-2026/Pb. Govt. Press, S.A.S. Nagar

(143)

Cite this issue. Punjab Gazette, Government of Punjab, 23 January 2026. Indian Gazettes, https://egazette.servantsofknowledge.in/details/in.gazette.punjabdsa.2026-01-23.90190/. Archive identifier in.gazette.punjabdsa.2026-01-23.90190.