Servants of Knowledge
Punjab Gazette · Government of Punjab

The Secretary, Transport Department, Punjab, Chandigarh, 2) The Director, State Transport, Punjab, C

Published 23 January 2026

Department
Labour
Type
Ordinary
Notification no.
ਨੰ:ੳਵ/1418
Category
Part - III
Gazetteid
CHD/0092/2024-2026
Notification Date
23-01-2024
Notification For
Other notification
Identifier
in.gazette.punjabdsa.2026-01-23.90198
Languages
English, Punjabi

click here for IIIF manifest

PART III] PUNJAB GOVT. GAZ., OCTOBER 3, 2025 (ASVN 11, 1947 SAKA) 1107

Published by Authority

No. 4] CHANDIGARH, FRIDAY, JANUARY 23, 2026 (MAGHA 3, 1947 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 23 ਜਨਵਰੀ, 2024

ਨੰ:ੳਵ/1418.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ ਪੰਜਾਬ ਪੈਨਸ਼ਨਰਜ ਯੂਨੀਅਨ (ਰਜਿ) ਲੁਧਿਆਣਾ ਵਿਰੁੱਧ ਮੈਸ:1) The Secretary, Transport Department, Punjab, Chandigarh, 2) The Director, State Transport, Punjab, Chandigarh, 3) The General Manager, Punjab Roadways, Ludhiana ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:ਐਸ.U.66/ਸੀ.ਏ .14/47 ਐਸ.39 ਮਿਤੀ:19-09-1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਲੁਧਿਆਣਾ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-

"ਕੀ ਕਿਰਤੀ ਸ਼੍ਰੀ ਹਰਮਿੰਦਰ ਸਿੰਘ ਦੇ 7 ਆਰਜੀ ਤੋਰ ਤੇ ਅਤੇ 04 ਪੱਕੇ ਤੋਰ ਤੇ ਇੰਨਕਰੀਮੈਂਟ ਰੋਕਣ ਦੀ ਪ੍ਰਬੰਧਕਾਂ ਵੱਲੋਂ ਕੀਤੀ ਕਾਰਵਾਈ ਉਚਿੱਤ ਹੈ< ਜੇਕਰ ਨਹੀਂ ਤਾਂ ਕਿਰਤੀ ਕੀ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੈ<@

ਤੇਜ ਪ੍ਰਤਾਪ ਸਿੰਘ ਫੂਲਕਾ, ਆਈ.ਏ.ਐਸ ਮਿਤੀ 4 ਜਨਵਰੀ, 2024

ਕਿਰਤ ਕਮਿਸ਼ਨਰ, ਪੰਜਾਬ।

3616/1-2026/Pb. Govt. Press, S.A.S. Nagar

(141)

Cite this issue. Punjab Gazette, Government of Punjab, 23 January 2026. Indian Gazettes, https://egazette.servantsofknowledge.in/details/in.gazette.punjabdsa.2026-01-23.90198/. Archive identifier in.gazette.punjabdsa.2026-01-23.90198.