Published by Authority
No. 4] CHANDIGARH, FRIDAY, JANUARY 23, 2026 (MAGHA 3, 1947 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਸਰਕਾਰ
ਕਿਰਤ ਵਿਭਾਗ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 12 ਫਰਵਰੀ, 2024
ਨੰ:ੳਵ/2807.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵਲੋਂ ਚੇਅਰਮੈਨ ਥੀਨ ਡੈਮ ਵਰਕਰਜ਼ ਯੂਨੀਅਨ, ਸ਼ਹੀਦ ਰਾਮ ਪਠਾਨੀਆ ਕਿਰਤੀ ਕੰਡਾ ਸ਼ਾਹਪੁਰ ਕੰਡੀ ਨੇ ਵਿਰੁੱਧ ਮੈਸ. 1. Chairman-cum-Managing Director Punjab State Power Corporation Limited The Mall Patiala 2. Chief Engineer/Hydels PSPCL Patiala. 3. Superintending Engineer/O&M Circle PSPCL Ranjit Sagar Dam Shahpurkandi Dis- trict Pathankot ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ।ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:ਐਸ.U.66/ਸੀ.ਏ.14/47 ਐਸ.39 ਮਿਤੀ:19-09-1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ- "ਕਿ ਮੰਗ ਪੱਤਰ ਵਿੱਚ ਦਰਸਾਏ 47 ਕਿਰਤੀਆਂ ƒ Equal pay and all other benefits, ਰੈਗੂਲਰ ਮੁਲਾਜਮਾਂ ਵਾਂਗ ਦਿੱਤਾ ਜਣਾ ਬਣਦਾ ਹੈ< ਜੇਕਰ ਹਾਂ ਤਾਂ ਉਨ੍ਹਾਂ ƒ ਕੀ ਲਾਭ ਮਿਲਣਾ ਚਾਹੀਦਾ ਹੈ<@
ਤੇਜ ਪ੍ਰਤਾਪ ਸਿੰਘ ਫੂਲਕਾ, ਆਈ.ਏ.ਐਸ ਮਿਤੀ 2 ਫਰਵਰੀ, 2024
ਕਿਰਤ ਕਮਿਸ਼ਨਰ, ਪੰਜਾਬ।
3616/1-2026/Pb. Govt. Press, S.A.S. Nagar
(142)