Servants of Knowledge
Punjab Gazette · Government of Punjab

ਸ੍ਰੀ ਬੁੱਧੀ ਰਾਜ ਸਿੰਘ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿ). ਜਲੰਧਰ ਦੀ ਰਿਟਾਇਰਮੈਂਟ

Published 23 January 2026

Department
Rural Development and Panchayats
Type
Ordinary
Notification no.
ਨੰ:2/02/2025—1ਆਰ.ਡੀ.ਈ.—3/5052
Category
Part - I
Gazetteid
CHD/0092/2024-2026
Notification Date
30-06-2025
Notification For
Other notification
Identifier
in.gazette.punjabdsa.2026-01-23.90256
Languages
English, Punjabi

click here for IIIF manifest

PART I] PUNJAB GOVT. GAZ., JANUARY 23, 2026 (MAGHA 3, 1947 SAKA) 225

Published by Authority

No. 4] CHANDIGARH, FRIDAY, JANUARY 23, 2026 (MAGHA 3, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ

(ਆਰ.ਡੀ.ਈ-3 ਸ਼ਾਖਾ)

ਅਧਿਸੂਚਨਾ

ਮਿਤੀ 30 ਜੂਨ, 2025

ਨੰ: 2/02/2025-1ਆਰ.ਡੀ.ਈ.-3/5052.- ਸ੍ਰੀ ਬੁੱਧੀ ਰਾਜ ਸਿੰਘ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿ). ਜਲੰਧਰ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਮਿਤੀ 30.06.2025 ਨੂੰ (ਬਾਅਦ ਦੁਪਹਿਰ) ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।

2 ਅਧਿਕਾਰੀ ਦੀ ਰਿਟਾਇਰਮੈਂਟ ਪੈਨਸ਼ਨ ਸਫਾਈ ਸਰਟੀਫਿਕੇਟ, ਆਡਿਟ ਪੈਰਾ, ਕੋਰਟ ਕੇਸ ਅਤੇ ਵਿਭਾਗ/ਫੌਜਦਾਰੀ ਆਦਿ ਪੈਡਿੰਗ ਕੇਸਾਂ ਦੇ ਅੰਤਿਮ ਫੈਸਲੇ ਦੇ ਅਸਰ ਅਧੀਨ ਹੋਵੇਗੀ।

ਉਮਾਂ ਸ਼ੰਕਰ ਗੁਪਤਾ

ਐਸ.ਏ.ਐਸ. ਨਗਰ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ ਮਿਤੀ 12 ਜੂਨ, 2025

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ।

3616/1-2026/Pb. Govt. Press, S.A.S. Nagar

( 228)

Cite this issue. Punjab Gazette, Government of Punjab, 23 January 2026. Indian Gazettes, https://egazette.servantsofknowledge.in/details/in.gazette.punjabdsa.2026-01-23.90256/. Archive identifier in.gazette.punjabdsa.2026-01-23.90256.