Published by Authority
No. 4] CHANDIGARH, FRIDAY, JANUARY 23, 2026 (MAGHA 3, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਮਾਲ, ਪੁੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ
(ਮਾਲ ਅਮਲਾ-1 ਸ਼ਾਖਾ)
ਅਧਿਸੂਚਨਾ
ਮਿਤੀ 30 ਅਕਤੂਬਰ, 2025
ਨੰ:1/10/14-ਮਅ-1(5)/13523.-ਸ਼੍ਰੀ ਪਵਨ ਕੁੁਮਾਰ, ਜਿਲ੍ਹਾ ਮਾਲ ਅਫਸਰ ƒ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.10.2025 (ਬਾ.ਦੁੁ) ਤੋਂ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।
2. ਜੇਕਰ ਰਿਟਾਇਰਮੈਂਟ ਤੋਂ ਬਾਅਦ ਅਧਿਕਾਰੀ ਵਿW~ਧ ਕੋਈ ਅਨੁੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਜਾ ਕਿਸੇ ਕਿਸਮ ਦਾ ਕੋਈ ਬਕਾਇਆ ਨਿਕਲਦਾ ਹੈ ਤਾਂ ਉਸ ਵਿW~ਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਆਰੰਭੀ ਜਾਵੇਗੀ।
ਅਨੁੁਰਾਗ ਵਰਮਾ
ਚੰਡੀਗੜ੍ਹ
ਵਧੀਕ ਮੁ~ਖ ਸਕੱਤਰ-ਕਮ-
ਮਿਤੀ 28 ਅਕਤੂਬਰ, 2025
ਵਿੱਤੀ ਕਮਿਸ਼ਨਰ ਮਾਲ, ਪੰਜਾਬ।
3616/1-2026/Pb. Govt. Press, S.A.S. Nagar