Servants of Knowledge
Punjab Gazette · Government of Punjab

ਮੇਜਰ ਗੁਰਜਿੰਦਰ ਸਿੰਘ ਬੈਨੀਪਾਲ (ਦਿਵਿਆਂਗ), ਜਿਲ੍ਹਾ ਮਾਲ ਅਫਸਰ ਨੂੰ ਮਿਤੀ 31.10.2025 (ਬਾ.ਦੁ) ਤੋਂ ਸਰਕਾਰੀ ਸੇਵਾ ਤੋ

Published 23 January 2026

Department
Revenue and Rehabilitation
Type
Ordinary
Notification no.
ਨੰ:1/8/11/04—ਮਅ—1(5)/13530
Category
Part - I
Gazetteid
CHD/0092/2024-2026
Notification Date
30-10-2025
Notification For
Other notification
Identifier
in.gazette.punjabdsa.2026-01-23.90262
Languages
English, Punjabi

click here for IIIF manifest

146 PUNJAB GOVT. GAZ., DECEMBER 19, 2025 (AGHN 28, 1947 SAKA) PART I]

Published by Authority

No. 4] CHANDIGARH, FRIDAY, JANUARY 23, 2026 (MAGHA 3, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਮਾਲ, ਪੁੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ

(ਮਾਲ ਅਮਲਾ-1 ਸ਼ਾਖਾ)

ਅਧਿਸੂਚਨਾ

ਮਿਤੀ 30 ਅਕਤੂਬਰ, 2025

ਨੰ:1/8/11/04-ਮਅ-1(5)/13530.-ਮੇਜਰ ਗੁੁਰਜਿੰਦਰ ਸਿੰਘ ਬੈਨੀਪਾਲ (ਦਿਵਿਆਂਗ), ਜਿਲ੍ਹਾ ਮਾਲ ਅਫਸਰ ƒ 60 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.10.2025 (ਬਾ.ਦੁੁ) ਤੋਂ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।

2. ਜੇਕਰ ਰਿਟਾਇਰਮੈਂਟ ਤੋਂ ਬਾਅਦ ਅਧਿਕਾਰੀ ਵਿW~ਧ ਕੋਈ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਨਿਕਲਦਾ ਹੈ ਤਾਂ ਉਸ ਵਿW~ਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਆਰੰਭੀ ਜਾਵੇਗੀ।

ਅਨੁੁਰਾਗ ਵਰਮਾ

ਚੰਡੀਗੜ੍ਹ

ਵਧੀਕ ਮੁ~ਖ ਸਕੱਤਰ-ਕਮ- ਮਿਤੀ 28 ਅਕਤੂਬਰ, 2025

ਵਿੱਤੀ ਕਮਿਸ਼ਨਰ ਮਾਲ, ਪੰਜਾਬ।

3616/1-2026/Pb. Govt. Press, S.A.S. Nagar( 146 )

Cite this issue. Punjab Gazette, Government of Punjab, 23 January 2026. Indian Gazettes, https://egazette.servantsofknowledge.in/details/in.gazette.punjabdsa.2026-01-23.90262/. Archive identifier in.gazette.punjabdsa.2026-01-23.90262.