Servants of Knowledge
Punjab Gazette · Government of Punjab

ਸ਼੍ਰੀ ਉਪਕਰਨਪਾਲ ਸਿੰਘ ਪੁੱਤਰ ਸ਼੍ਰੀ ਬੂਟਾ ਸਿੰਘ, ਮੁੱਖ ਇੰਜੀਨੀਅਰ, ਜਲ ਸਰੋਤ ਵਿਭਾਗ, ਪੰਜਾਬ ਨੂੰ ਮਿਤੀ 31.10.2025 ਨੂ

Published 23 January 2026

Department
Irrigation
Type
Ordinary
Notification no.
No. WR-IRP1014/1/2025-6IP1/1225835/2025
Category
Part - I
Gazetteid
CHD/0092/2024-2026
Notification Date
24-10-2025
Notification For
Other notification
Identifier
in.gazette.punjabdsa.2026-01-23.90271
Languages
English, Punjabi

click here for IIIF manifest

214 PUNJAB GOVT. GAZ., DECEMBER 19, 2025 (AGHN 28, 1947 SAKA) PART I]

Published by Authority

No. 4] CHANDIGARH, FRIDAY, JANUARY 23, 2026 (MAGHA 3, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-1 ਸ਼ਾਖਾ)

ਅਧਿਸੂਚਨਾ

ਮਿਤੀ 24 ਅਕਤੂਬਰ, 2025

ਨੰ: WR-IRP1014/1/2025-6IP1/1225835/2025.- ਸ਼੍ਰੀ ਉਪਕਰਨਪਾਲ ਸਿੰਘ ਪੁ~ਤਰ ਸ਼੍ਰੀ ਬੂਟਾ ਸਿੰਘ, ਮੁ~ਖ ਇੰਜੀਨੀਅਰ, ਜਲ ਸਰੋਤ ਵਿਭਾਗ, ਪੰਜਾਬ, 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.10.2025 ƒ ਬਾਅਦ ਦੁੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਹੋ ਜਾਣਗੇ।

2. ਜੇਕਰ ਇਸ ਅਧਿਕਾਰੀ ਵਿW~ਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਅਤੇ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ ਅਨੁੁਸ਼ਾਸਨੀ/ ਚੌਕਸੀ ਪੜਤਾਲ/ਮੁੁਕੰਦਮਾਂ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁ~ਖ ਉਸ ਵਿW~ਧ ਨਿਯਮਾਂ/ਹਦਾਇਤਾਂ ਅਨੁੁਸਾਰ ਕਾਰਵਾਈ ਕੀਤੀ ਜਾਵੇਗੀ।

ਕ੍ਰਿਸ਼ਨ ਕੁਮਾਰ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁ~ਖ ਸਕੱਤਰ, ਪੰਜਾਬ ਸਰਕਾਰ ਮਿਤੀ 18 ਅਕਤੂਬਰ, 2025

ਜਲ ਸਰੋਤ ਵਿਭਾਗ।

3616/1-2026/Pb. Govt. Press, S.A.S. Nagar( 214 )

Cite this issue. Punjab Gazette, Government of Punjab, 23 January 2026. Indian Gazettes, https://egazette.servantsofknowledge.in/details/in.gazette.punjabdsa.2026-01-23.90271/. Archive identifier in.gazette.punjabdsa.2026-01-23.90271.