EXTRAORDINARY
Published by Authority
CHANDIGARH,WEDNESDAY, JANUARY 28, 2026 (MAGHA 8, 1947 SAKA)
GOVERNMENT OF PUNJAB
DEPARTMENT OF WATER RESOURCES
(Works Branch)
NOTIFICATION
The 27th January, 2026
No.WR-IRWR015/2/2026-IW2/63.- It is hereby notified that under rule 61 of Rules framed under the Punjab Canal & Drainage Act, 2023 (Part-III), Rajasthan Feeder will remain closed from 20-03-2026 to 03-05- 2026 (both days inclusive) for 45 days to complete the remaining works of relining of Rajasthan Feeder.
KRISHAN KUMAR, IAS Chandigarh
Principal Secretary to Govt. of Punjab,
Department of Water Resources
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 27 ਜਨਵਰੀ, 2026
ਨੰ:WR-IRWR015/2/2026-IW2/63.- ਪੰਜਾਬ ਕੈਨਾਲ ਅਤੇ ਡਰੇਨੇਜ ਐਕਟ 2023 (ਭਾਗ-III) ਦੇ ਅਧੀਨ ਜਾਰੀ ਰੂਲਾਂ ਦੇ ਰੂਲ 61 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਰੀਲਾਈਨਿੰਗ ਦੇ ਕੰਮਾਂ ਲਈ ਰਾਜਸਥਾਨ ਫੀਡਰ ਦੀ ਮਿਤੀ 20-03-2026 ਤੋਂ 03-05-2026 ਤੱਕ (ਦੋਵੇ ਦਿਨ ਸਾਮਿਲ) 45 ਦਿਨਾਂ ਦੀ ਬੰਦੀ ਹੋਵੇਗੀ।
ਕ੍ਰਿਸ਼ਨ ਕੁਮਾਰ, ਆਈ.ਏ.ਐਸ ਚੰਡੀਗੜ੍ਹ
ਪ੍ਰਮੱਖ ਸਕੱਤਰ, ਪੰਜਾਬ ਸਰਕਾਰ,
ਜਲ ਸਰੋਤ ਵਿਭਾਗ