Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਸਰਕਾਰ
ਕਿਰਤ ਵਿਭਾਗ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 9 ਫਰਵਰੀ, 2023
ਨੰ:ੳਵ/1562.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ Punjab Medical Represntative Association (PMRA), Rgd. 13-E, 2nd Floor, Dilkhusha Market, Jalandhar 1) ਦੀ ਮੈਨੇਜਿੰਗ ਡਾਇਰੈਕਟਰ ਮੈਸ.
ਪੈਨੇਸੀਆ ਬਾਇੳਟੈਕ ਲਿਮਿਟਿਡ, ਬੀ-1, ਐਕਟੈਂਸ਼ਨ ਜੀ-3, ਮਥੁਰਾ ਰੋਡ, ਬਲਾਕ-ਈ, ਮੋਹਨ ਕੋਆਪਰੇਟਿਵ ਇੰਡਸਟਰੀਅਲ ਅਸਟੇਟ, ਬਦਰਪੁਰ, ਨਵੀਂ ਦਿੱਲੀ-110044 2) ਮੈਸ.ਦੀ ਮੈਨੇਜਿੰਗ ਡਾਇਰੈਕਟਰ ਮੈਨਕਾਈਡ ਫਾਰਮਾ 208, ੳਖਲਾ ਫੇਜ਼-3, ੳਖਲਾ ਇੰਡਸਟਰੀਅਲ ਅਸਟੇਟ, ਨਵੀਂ ਦਿੱਲੀ-110020 ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈੇ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-
"ਕਿ ਕਿਰਤੀ ਸ਼੍ਰੀ ਜਲਪ੍ਰੀਤ ਸਿੰਘ ਦੀ ਨਿਯੁਕਤੀ ਬਤੌਰ ਬਿਜ਼ਨਸ ਡਿਵੈਲਪਮੈਂਟ ਐਗਜੀਕਿਊਟਿਵ ਹੈੱਡ ਕੁਆਰਟਰ ਦਿੱਲੀ ਵਿਖੇ ਕਾƒਨੀ ਅਤੇ ਜਾਇਜ਼ ਹੈ< ਜੇਕਰ ਹਾਂ ਤਾਂ ਉਸƒ ਕੀ ਲਾਭ ਮਿਲਣਾ ਚਾਹੀਦਾ ਹੈ@<
ਤੇਜ ਪ੍ਰਤਾਪ ਸਿੰਘ ਫੂਲਕਾ, ਆਈ.ਏ.ਐਸ ਮਿਤੀ 19 ਜਨਵਰੀ, 2023
ਕਿਰਤ ਕਮਿਸ਼ਨਰ, ਪੰਜਾਬ।
(285)