Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਸਰਕਾਰ
ਕਿਰਤ ਵਿਭਾਗ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 26 ਸਤੰਬਰ, 2024
ਨੰ:ੳਵ/15472.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ ਹਿੰਦੂਸਤਾਨ ਯੂਨੀਲੀਵਰ ਇੰਮਪਲਾਈਜ ਯੂਨੀਅਨ (ਰਜਿ:)27, ਚੰਡੀਗੜ੍ਹ ਰੋਡ, ਰਾਜਪੁਰਾ (ਪੰਜਾਬ) ਵਿਰੁੱਧ 1) ਮੈਨੇਜਿੰਗ ਡਾਇਰੈਕਟਰ, ਹਿੰਦੂਸਤਾਨ ਯੂਨੀਲੀਵਰ ਲਿਮ: ਮੁੰਬਈ। (2) ਫੈਕਟਰ ਮੈਨੇਜਰ, ਹਿੰਦੂਸਤਾਨ ਯੂਨੀਲੀਵਰ ਲਿਮ: ਏ-5/11ਬੀ, ਫੋਕਲ ਪੁਆਇੰਟ ਰਾਜਪੁਰਾ (ਪੰਜਾਬ) ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ।
ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਂਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਪਟਿਆਲਾ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-
ਮੰਗ ਨੰ 1
ੳ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ਦੀ ਮਾਸਿਕ ਮੌਜੂਦਾ ਬੇਸਿਕ ਤਨਖਾਹ ਵਿੱਚ 100# ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਅ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਹਰੇਕ ਕਾਮੇ ਦੀ ਮਾਸਿਕ ਬੇਸਿਕ ਤਨਖਾਹ ਵਿਚ ਘੱਟੋਂ ਘੱਟ 15# ਸਾਲਾਨਾ ਇਨਕਰੀਮੈਂਟ ਲਗਾਉਣ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@ ੲ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ਦੀ ਮਹਿੰਗਾਈ ਭੱਤੇ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਸ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਸਾਰੇ ਕਾਮਿਆ ƒ ਮਿਲ ਰਹੇ ਹਾਊਸਰੈਂਟ ਅਲਾਊਂਸ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@ 282 PUNJAB GOVT. GAZ., JANUARY 30, 2026 (MAGHA 10, 1947 SAKA) PART III] ਹ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਸਾਰੇ ਕਾਮਿਆ ਲਈ ਕਨਵੇਂਸਅਲਾਊਸ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ<ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@ ਕ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਸਾਰੇ ਕਾਮਿਆ ਲਈ ਐਜੂਕੇਸ਼ਨ ਅਲਾਊਸ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਖ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਸਾਰੇ ਕਾਮਿਆ ਲਈ ਮੈਡੀਕਲ ਅਲਾਊਸ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਗ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਾਮਿਆ ƒ ਸ਼ਿਫਟ ਅਲਾਊਸ ਅਦਾ ਕਰਨ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਚ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ƒ ਮਿਲ ਰਹੇ ਮੌਜੂਦਾ ਫੈਕਟਰੀ ਪ੍ਰਮੋਸ਼ਨ ਅਲਾਊਸ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਛ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ƒ ਮਿਲ ਰਹੇ ਮੌਜੂਦਾ ਕੰਟੀਨ ਅਲਾਊਂਸ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਮੰਗ ਨੰਬਰ.3
ੲ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ƒ ਮਿਲਣ ਵਾਲੇ ਸੋਸ਼ਲ ਸੀਕਿUਰਿਟੀ ਅਲਾਊਸ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਹ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ƒ ਲੀਵ ਟਰੈਵਲ ਅਲਾਊਸ ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਵਿੱਚ ਕੀ ਵਿੱਚ ਨਿਰਣਾਂ ਹੋਣਾ ਚਾਹੀਦਾ ਹੈ<@
ਗ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ƒ ਗੂਡ ਅਟੈਂਡਸ ਅਵਾਰਡ ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧ ਵਿਚ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਜ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਮੌਜੂਦਾ ਮਿਰਤੂ ਰਾਹਤ ਫੰਡ ਸਕੀਮ ਵਿੱਚ ਕੰਪਨੀ ਦੀ ਭਾਗੀਦਾਰੀ ਵਿੱਚ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਵਿੱਚ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਟ) "ਕੀ ਯੂਨੀਅਨ ਦੀ ਇਸ ਮੰਗ ਅਨੁਸਾਰ ਕਿਰਤੀਆਂ ਲਈ ਮੈਡੀਕਲ ਪਾਲੀਸੀ ਸਬੰਧੀ ਮੰਗ ਜਾਇਜ਼ ਅਤੇ ਯੋਗ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਵਿੱਚ ਕੀ ਨਿਰਣਾਂ ਹੋਣਾ ਚਾਹੀਦਾ ਹੈ<@
ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ ਮਿਤੀ 16 ਸਤੰਬਰ, 2024
ਕਿਰਤ ਕਮਿਸ਼ਨਰ, ਪੰਜਾਬ।
3622/1-2026/Pb. Govt. Press, S.A.S. Nagar