Servants of Knowledge
Punjab Gazette · Government of Punjab

ਮੈਸ: ਨੈਸਲੇ ਇੰਡੀਆ ਲਿਮਿਟਿਡ, ਲੁਧਿਆਣਾ ਫਿਰੋਜ਼ਪੁਰ ਰੋਡ, ਮੋਗਾ ਨੂੰ ਉਕਤ ਐਕਟ ਦੇ ਮੰਤਵ ਲਈ ਲੋਕ ਉਪਯੋਗੀ ਸੇਵਾ ਘੋਸ਼ਿਤ ਕਰ

Published 30 January 2026

Department
Labour
Type
Ordinary
Notification no.
ਨੰ.ਵਲ/2025/23822
Category
Part - III
Gazetteid
CHD/0092/2024-2026
Notification Date
18-09-2025
Notification For
Other notification
Identifier
in.gazette.punjabdsa.2026-01-30.90291
Languages
English, Punjabi

click here for IIIF manifest

PART III] PUNJAB GOVT. GAZ., JANUARY 30, 2026 (MAGHA 10, 1947 SAKA) 1107

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART III

Notifications by High Court ; Labour Commissioner ; Advertisements ; Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 18 ਦਸੰਬਰ, 2025

ਨੰ.ਵਲ/2025/23822.- ਕਿਉਂ ਜੋ ਉਦਯੋਗਿਕ ਵਿਵਾਦ ਐਕਟ, 1947 ਸੈਂਟਰਲ ਐਕਟ ਨੰ.14/1947 ਦੇ ਪਹਿਲੇ ਅਨੂਛੇਦ ਵਿੱਚ ਲੜ੍ਹੀ ਨੰ.6 ਤੇ "ਫੂਡਸਟਫਸ@ ƒ ਲੋਕ ਉਪਯੋਗੀ ਸੇਵਾ ਘੋਸ਼ਿਤ ਕਰਨ ਲਈ ਸ਼ਾਮਿਲ ਕੀਤਾ ਹੋਇਆ ਹੈ।ਜਿਵੇਂ ਕਿ ਪੰਜਾਬ ਸਰਕਾਰ ਸੰਤੁਸ਼ਟ ਹੈ ਅਤੇ ਲੋਕ ਹਿੱਤ ਮੰਗ ਕਰਦਾ ਹੈ ਕਿ ਮੈਸ: ਨੈਸਲੇ ਇੰਡੀਆ ਲਿਮਿਟਿਡ, ਲੁਧਿਆਣਾ ਫਿਰੋਜ਼ਪੁਰ ਰੋਡ, ਮੋਗਾ ƒ ਉਕਤ ਐਕਟ ਦੇ ਮੰਤਵ ਲਈ ਲੋਕ ਉਪਯੋਗੀ ਸੇਵਾ ਘੋਸ਼ਿਤ ਕੀਤਾ ਜਾਵੇ।

ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ-2 ਦੇ ਖੰਡ (ਐਨ) ਦੇ ਉੁਪ ਖੰਡ (vi) ਅਧੀਨ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ.ਐਸ.ਐਸ.U.88/ਸੀ.ਏ/14/947/ਐਸ-39/2012 ਮਿਤੀ 26.10.2012 ਰਾਹੀਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਪ੍ਰਸੰਨਤਾ ਪੂਰਵਕ ਉਕਤ ਐਕਟ ਦੇ ਮੰਤਵ ਅਨੁਸਾਰ ਮੈਸ:ਨੈਸਲੇ ਇੰਡੀਆ ਲਿਮਿਟਿਡ, ਲੁਧਿਆਣਾ ਫਿਰੋਜ਼ਪੁਰ ਰੋਡ, ਮੋਗਾ ƒ ਅਧਿਸੂਚਨਾ ਦੇ ਸਰਕਾਰੀ ਗਜਟ ਵਿੱਚ ਛੱਪਣ ਦੀ ਮਿਤੀ ਤੋਂ ਅਗਲੇ 6 ਮਹੀਨਿਆਂ ਲਈ ਲੋਕ ਉਪਯੋਗੀ ਸੇਵਾ ਕਰਾਰ ਦਿੰਦੀ ਹੈ।

ਮੋਨਾ ਪੁਰੀ,

ਮਿਤੀ 1 ਦਸੰਬਰ, 2025

ਵਧੀਕ ਕਿਰਤ ਕਮਿਸ਼ਨਰ, ਪੰਜਾਬ।

3622/1-2026/Pb. Govt. Press, S.A.S. Nagar

(280)

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90291/. Archive identifier in.gazette.punjabdsa.2026-01-30.90291.