Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਸਰਕਾਰ
ਕਿਰਤ ਵਿਭਾਗ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 9 ਮਈ, 2023
ਨੰ:ੳਵ/5529.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ ਮਿਤੀ 13.02.2021 (ਧਾਰਾ 2-ਕੇ) ਵੱਲੋਂ ਸੁਰੇਸ਼ ਕੁਮਾਰ ਸ਼ਿੰਦਾ ਜਨਰਲ ਸਕੱਤਰ ਪੰਜਾਬ ਜਨਰਲ ਮਜਦੂਰ ਫੈਡਰੇਸ਼ਨ (ਰਜਿ) ਗਲੀ ਨੰ: 2, ਅਜਾਦ ਨਗਰ, ਪੁਤਲੀਘਰ, ਅੰਮ੍ਰਿਤਸਰ ਵਿਰੁੱਧ 1. M/s Zydus Healthcare Limited Through its Managing Director/Director 1-B, Patel Road, Goregaon (East), Mumbai-400063. 2. M/s Zydus Healthcare Limited, Through Sh. Anand Gawde Head Human Resoureces 1-B, Patel Road, Goregaon (East), Mumbai-400063. 3. M/s Zydus Healthcare Limited, Through Sh. Narendra Tangar DGM, H.R. Department 1-B, Patel Road, Goregaon (East), Mumabi-400063. 4.
M/s Zydus Healthcare Limited, Through Sh. Shubhash Diwan Regional Business Manager Shaheed Bhagat Singh Colony, Jalandhar City. 5. M/s Soe Pharma, Kt, Sher Singh Amritsar ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.U.66/ਸੀ.ਏ .14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆ ਸ਼ਕਤੀਆ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-
"ਕਿ ਕਿਰਤੀ ਆਸ਼ੀਸ਼ ਕੁਮਾਰ ਦੇ ਅੰਮ੍ਰਿਤਸਰ ਤੋਂ ਹੈਦਰਾਬਾਦ ਵਿਖੇ ਕੀਤੇ ਬਦਲੀ ਦੇ ਹੁਕਮ ਪ੍ਰਬੰਧਕਾਂ ਵੱਲੋਂ ਗੈਰ ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੇ ਗਏ ਹਨ< ਜੇਕਰ ਹਾਂ ਤਾਂ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ<@
ਤੇਜ ਪ੍ਰਤਾਪ ਸਿੰਘ ਫੂਲਕਾ, ਆਈ.ਏ.ਐਸ, ਕਿਰਤ ਕਮਿਸ਼ਨਰ, ਪੰਜਾਬ।
(287)