Published by Authority
No.5] CHANDIGARH, FRIDAY JANUARY 30, 2026 (MAGHA 10, 1947 SAKA)
CONTENTS
Pages PART I—Punjab Government Notifications and Orders
.. 229-264 PART I-A—Notifications by Local Government
.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 279-294 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. Nil Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. Nil Ditto PART IV—Correction slips, Republications and Replacements .. NilPART I] PUNJAB GOVT. GAZ., JANUARY 30, 2026 (MAGHA 10, 1947 SAKA) 229
Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀ-3 ਸ਼ਾਖਾ)
ਅਧਿਸੂਚਨਾ
ਮਿਤੀ 21 ਸਤੰਬਰ,2023
ਨੰ:10/05/2023-3ਪੀ.ਪੀ3/399.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸਨਮੁੱਖ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਤਨਖਾਹ ਢਾਂਚੇ ਵਿੱਚ ਰਹਿ ਗਈਆਂ ਤਰੁੱਟੀਆਂ ƒ ਦੂਰ ਕਰਨ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀਬੇਨਤੀਆਂ ਤੇ ਵਿਚਾਰ ਕਰਨ ਹਿੱਤ ਨਿਮਨ ਅਨੁਸਾਰ ਇੱਕ ਕਮੇਟੀ ਦਾ ਗਠਨ ਕਰਦੇ ਹਨ:-
1. ਸ਼੍ਰੀ ਕੇ.ਏ.ਪੀ.ਸਿਨਹਾ,ਆਈ.ਏ.ਐਸ., - ਚੇਅਰਮੈਨ
ਵਿਸ਼ੇਸ਼ ਮੁੱਖ ਸਕੱਤਰ (ਮਾਲ)
2. ਪ੍ਰਬੰਧਕੀ ਸਕੱਤਰ, - ਮੈਂਬਰ
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ
3. ਪ੍ਰਬੰਧਕੀ ਸਕੱਤਰ, - ਮੈਂਬਰ
ਸਕੂਲ ਸਿੱਖਿਆ ਵਿਭਾਗ
4. ਪ੍ਰਬੰਧਕੀ ਸਕੱਤਰ, - ਮੈਂਬਰ
ਸਿਹਤ ਤੇ ਪਰਿਵਾਰ ਭਲਾਈ ਵਿਭਾਗ
5. ਪ੍ਰਬੰਧਕੀ ਸਕੱਤਰ, -ਮੈਂਬਰ
ਪੈਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ
6. ਸਕੱਤਰ,
-ਮੈਂਬਰ
ਪ੍ਰਸੋਨਲ ਵਿਭਾਗ
7. ਸ਼੍ਰੀ ਦੀਪਰਵਾ ਲਾਕਰਾ, ਆਈ.ਏ.ਐਸ. -ਮੈਂਬਰ
ਸਕੱਤਰ, ਪੰਜਾਬ ਸਰਕਾਰ
( 229)230 PUNJAB GOVT. GAZ., JANUARY 30, 2026 (MAGHA 10, 1947 SAKA) PART I] 8. ਸ਼੍ਰੀ ਅਭਿਨਵ ਤ੍ਰਿਖਾ, ਆਈ.ਏ.ਐਸ., -ਮੈਂਬਰ
ਸਕੱਤਰ,ਪੰਜਾਬ ਸਰਕਾਰ
9. ਸਕੱਤਰ (ਖਰਚਾ), ਵਿੱਤ ਵਿਭਾਗ - ਮੈਂਬਰ
10. ਸਕੱਤਰ/ਵਿਸ਼ੇਸ਼ ਸਕੱਤਰ ਵਿੱਤ - ਮੈਂਬਰ ਸਕੱਤਰ
ਕਮੇਟੀ ਐਸ.ਏ.ਐਸ.ਕਾਰਡ ਦੇ ਦੋ (02) ਮਾਹਿਰਾਂ ƒ ਚੁਣ ਸਕਦੀ ਹੈ, ਜਿਨ੍ਹਾਂ ƒ ਪੇਅ ਅਨਾਮਲੀਆਂ ƒ ਡੀਲ ਕਰਨ ਸਬੰਧੀ ਜਾਣਕਾਰੀ ਤੇ ਤਜ਼ਰਬਾ ਹੋਵੇ ਅਤੇ ਜੋ ਇਨ੍ਹਾਂ ਅਨਾਮਲੀਆਂ ƒ ਦੂਰ ਕਰਨ ਵਿੱਚ ਯੋਗਦਾਨ ਦੇ ਸਕਦੇ ਹੋਣ।
ਚੰਡੀਗੜ੍ਹ
ਅਨੁਰਾਗ ਵਰਮਾ, ਮਿਤੀ: 18 ਸਤੰਬਰ, 2023
ਮੁੱਖ ਸਕੱਤਰ, ਪੰਜਾਬ ਸਰਕਾਰ
3622/1-2026/Pb. Govt. Press, S.A.S. Nagar