Servants of Knowledge
Punjab Gazette · Government of Punjab

ਸ੍ਰੀ ਦਰਸ਼ਨ ਕੁਮਾਰ ਪੁੱਤਰ ਸ਼੍ਰੀ ਰਾਮ ਲਾਲ ਗੋਇਲ ਦੀ ਮਿਤੀ 30.06.2023 (ਬਾ.ਦੁ) ਤੋਂ ਸੇਵਾ—ਨਿਵਿਰਤ ਸਬੰਧੀ

Published 30 January 2026

Department
Public works
Type
Ordinary
Notification no.
ਨੰ:05/49/2022—2ੲਸ1/3194
Category
Part - I
Gazetteid
CHD/0092/2024-2026
Notification Date
30-06-2023
Notification For
Other notification
Identifier
in.gazette.punjabdsa.2026-01-30.90303
Languages
English, Punjabi

click here for IIIF manifest

PART I] PUNJAB GOVT. GAZ., JANUARY 30, 2026 (MAGHA 10, 1947 SAKA) 259

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋੋਕ ਨਿਰਮਾਣ ਵਿਭਾਗ

(ਇਮਾਰਤਾਂ ਅਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 30 ਜੂਨ, 2023

ਨੰ:05/49/2022-2ੲਸ1/3194.- ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋੋਂ ਨੋੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋੋਧ ਦੇ ਸਨਮੁੱਖ ਹੇਠ ਦਰਸਾਏ ਕਾਰਜਕਾਰੀ ਇੰਜੀਨੀਅਰ ƒ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.06.2023 (ਬਾ.ਦੁ) ਤੋੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਮ ਸਰਵ ਸ਼੍ਰੀ ਮੌੌਜੂਦਾ ਪੋੋਸਟਿੰਗ ਵਿਸ਼ੇਸ਼ ਕਥਨ

1. ਸ੍ਰੀ ਦਰਸ਼ਨ ਕੁਮਾਰ ਪੁੱਤਰ ਸ਼੍ਰੀ ਰਾਮ ਕਾਰਜਕਾਰੀ ਇੰਜੀਨੀਅਰ 58 ਸਾਲ ਦੀ ਉਮਰ ਲਾਲ ਗੋਇਲ

ਪੂਰੀ ਕਰਨ ਤੇ

2. ਜੇਕਰ ਉਪਰੋੋਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌੋਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋੋਵੇ ਤਾਂ ਉਸ ਤੇ ਇਹਨਾਂ ਰਿਟਾਇFਰਮੈਂਟ ਦੇ ਹੁਕਮਾਂ ਦਾ ਕੋੋਈ ਅਸਰ ਨਹੀਂ ਹੋੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋੋਵੇਗਾ। ਇਸ ਤੋੋਂ ਇਲਾਵਾ ਜੇਕਰ ਇਹਨਾਂ ਅਧਿਕਾਰੀ ਵਿਰੁੱਧ ਸਰਕਾਰ ਦਾ ਕੋੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸ ƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋੋਵੇਗਾ।

ਨੀਲਕੰਠ ਐਸ. ਆਵ੍ਹਾਡ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰਮਿਤੀ 23 ਜੂਨ, 2023 ਲੋੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ) 3622/1-2026/Pb. Govt. Press, S.A.S. Nagar ( 259 )

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90303/. Archive identifier in.gazette.punjabdsa.2026-01-30.90303.