Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4 ਸ਼ਾਖਾ)
ਅਧਿਸੂਚਨਾ
ਮਿਤੀ 20 ਨਵੰਬਰ, 2023
ਨੰ.23/26/2023-ਖ.ਬ.4(3)/16179.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਗੁਰਿੰਦਰ ਸਿੰਘ, ਉਪ ਡਾਇਰੈਕਟਰ ਬਾਗਬਾਨੀ, ਪਠਾਨਕੋਟ ਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਸਵੈ ਇਛੁੱਕ ਸੇਵਾ ਨਿਵਿਰਤੀ ਦੇ ਨੋਟਿਸ ਮਿਤੀ 21.08.2023 ਦੇ ਅਧਾਰ ਤੇ ਪੰਜਾਬ ਸਿਵਲ ਸਰਵਿਸਜ (ਪ੍ਰੀਮਿਚਿਊਰ ਰਿਟਾਇਰਮੈਂਟ) ਰੂਲਜ 1975 ਵਿਚ ਦਰਜ ਉਪਬੰਧਾਂ ਤਹਿਤ ਮਿਤੀ 21.11.2023 ਨੂੰ (ਬਾ.ਦੁ.) ਸਰਕਾਰੀ ਸੇਵਾ ਤੋਂ ਸਮਾਂ ਪੂਰਵਕ ਸਵੈ ਇਛੁੱਤ ਰਿਟਾਇਰਮੈਂਟ ਲੈਣ ਦੀ ਪ੍ਰਵਾਨਗੀ ਦਿੰਦੇ ਹਨ।
2. ਇਹ ਅਧਿਸੂਚਨਾਂ ਇਸ ਸ਼ਰਤ ਤੇ ਜਾਰੀ ਕੀਤੀ ਜਾਂਦੀ ਹੈ ਕਿ ਜੇਕਰ ਭਵਿੱਖ ਵਿਚ ਇਸ ਅਧਿਕਾਰੀ ਵਿਰੁੱਧ ਕੋਈ ਸਰਕਾਰੀ ਬਕਾਇਆ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਧਿਆਨ ਵਿਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2(ਬੀ) ਤਹਿਤ ਕਾਰਵਾਈ ਆਰੰਭੀ ਜਾਵੇਗੀ।
ਚੰਡੀਗੜ੍ਹ
ਕੇ.ਏ.ਪੀ. ਸਿਨਹਾ, ਆਈ.ਏ.ਐਸ ਮਿਤੀ 20 ਅਕਤੂਬਰ, 2023
ਵਿਸ਼ੇਸ਼ ਮੁੱਖ ਸਕੱਤਰ ਬਾਗਬਾਨੀ
3622/1-2026/Pb. Govt. Press, S.A.S. Nagar