Servants of Knowledge
Punjab Gazette · Government of Punjab

ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਨੋਟੀਫਿਕੇਸ਼ਨ ਨ:ੰ 11/148/2013—3ਸਿ.1/1278089 ਮਿਤੀ 23—09—2018 ਅਤੇ ਨੋਟੀ

Published 30 January 2026

Department
Higher Education
Type
Ordinary
Notification no.
No: HED-EDU10PVTC/21/2021-3edu/I/570438/2023
Category
Part - I
Gazetteid
CHD/0092/2024-2026
Notification Date
30-05-2023
Notification For
Other notification
Identifier
in.gazette.punjabdsa.2026-01-30.90312
Languages
English, Punjabi

click here for IIIF manifest

240 PUNJAB GOVT. GAZ., JANUARY 30, 2026 (MAGHA 10, 1947 SAKA) PART I]

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 30 ਮਈ, 2023

No: HED-EDU10PVTC/21/2021-3edu/I/570438/2023.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਨੋਟੀਫਿਕੇਸ਼ਨ ਨੰ: 11/148/2013-3ਸਿ.1/1278089 ਮਿਤੀ 23-09-2018 ਅਤੇ ਨੋਟੀਫਿਕੇਸ਼ਨ ਨੰ: 11/148/2013-3ਸਿ.1/10 ਮਿਤੀ 07-01-2020 ਦੀ ਲਗਾਤਾਰਤਾ ਵਿੱਚ ਰਾਜ ਦੇ ਪ੍ਰਾਈਵੇਟ ਗ੍ਰਾਂਟ ਇੰਨ ਏਡ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ 1925 ਖਾਲੀ ਆਸਾਮੀਆਂ ਵਿਰੁੱਧ ਨਿਯੁਕਤ ਹੋਏ ਲੈਕਚਰਾਰਾਂ ਦੇ ਕੰਮ ਦਾ ਸੰਪੂਰਨ ਮੁਲਾਂਕਣ ਕਰਨ ਲਈ ਪਹਿਲਾਂ ਗਠਿਤ ਕਮੇਟੀਆਂ ਵਿੱਚ ਨਿਮਨ ਅਨੁਸਾਰ ਸੋਧ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

ਪਹਿਲੀ ਕਮੇਟੀ

1. ਸ਼੍ਰੀ ਪਰਦੀਪ ਸਿੰਘ ਵਾਲੀਆ, ਡਿਪਟੀ ਡਾਇਰੈਕਟਰ, ਹੈੱਡ ਕੁਆਟਰ।

2. ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।

3. ਇੱਕ ਪੋ੍ਰਫੈਸਰ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ।

(ਫ਼ਤਿਹਗੜ ਸਾਹਿਬ, ਪਟਿਆਲਾ, ਰੋਪੜ, ਐਸ.ਏ.ਐਸ ਨਗਰ, ਸੰਗਰੂਰ ਅਤੇ ਹੁਸ਼ਿਆਰਪੁਰ)

ਦੂਜੀ ਕਮੇਟੀ

1. ਸ਼੍ਰੀ ਜੀ.ਐਸ.ਬਰਾੜ, ਸਹਾਇਕ ਡਾਇਰੈਕਟਰ, ਹੈੱਡ ਕੁਆਟਰ।

2. ਪ੍ਰਿੰਸੀਪਲ, ਸਰਕਾਰੀ ਰਣਬੀਰ ਕਾਲਜ, ਸੰਗਰੂਰ।

3. ਇੱਕ ਪੋ੍ਰਫੈਸਰ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ।

(ਲੁਧਿਆਣਾ ਅਤੇ ਨਵਾਂ ਸ਼ਹਿਰ)( 240 ) PART I] PUNJAB GOVT. GAZ., JANUARY 30, 2026 (MAGHA 10, 1947 SAKA) 241 ਤੀਜੀ ਕਮੇਟੀ 1. ਸ਼੍ਰੀਮਤੀ ਸਿਮਰਜੀਤ ਕੌਰ ਸਿੱਧੂ, ਡਿਪਟੀ ਡਾਇਰੈਕਟਰ, ਹੈੱਡ ਕੁਆਟਰ। 2. ਪ੍ਰਿੰਸੀਪਲ, ਸਰਕਾਰੀ ਕਾਲਜ (ਇ.), ਅੰਮ੍ਰਿਤਸਰ।

3. ਇੱਕ ਪੋ੍ਰਫੈਸਰ, ਸਰਕਾਰੀ ਕਾਲਜ (ਇ.), ਅੰਮ੍ਰਿਤਸਰ।

(ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ)

ਚੌਥੀ ਕਮੇਟੀ

1. ਪ੍ਰਿੰਸੀਪਲ, ਸਰਕਾਰੀ ਕਾਲਜ, ਡੇਰਾਬਸੀ।

2. ਪ੍ਰਿੰਸੀਪਲ, ਸਰਕਾਰੀ ਕਾਲਜ, ਬੂਟਾਂ ਮੰਡੀ, ਜਲੰਧਰ।

3. ਪ੍ਰਿੰਸੀਪਲ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਜਲੰਧਰ।

(ਜਲੰਧਰ ਅਤੇ ਕਪੂਰਥਲਾ)

ਪੰਜਵੀਂ ਕਮੇਟੀ

1. ਪ੍ਰਿੰਸੀਪਲ, ਸਰਕਾਰੀ ਕਾਲਜ, ਐਸ.ਏ.ਐਸ ਨਗਰ।

2. ਪ੍ਰਿੰਸੀਪਲ, ਸਰਕਾਰੀ ਕਾਲਜ, ਫ਼ਿਰੋਜ਼ਪੁਰ।

3. ਪ੍ਰਿੰਸੀਪਲ, ਸਰਕਾਰੀ ਕਾਲਜ, ਫ਼ਰੀਦਕੋਟ।

(ਬਰਨਾਲਾ, ਬਠਿੰਡਾ, ਮਾਨਸਾ, ਫ਼ਿਰੋਜ਼ਪੁਰ, ਮੋਗਾ ਅਤੇ ਮੁਕਤਸਰ) "

ਜਸਪ੍ਰੀਤ ਤਲਵਾੜ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 28 ਮਈ, 2023

ਉਚੇਰੀ ਸਿੱਖਿਆ ਵਿਭਾਗ

3622/1-2026/Pb.Govt.Press, S.A.S. Nagar

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90312/. Archive identifier in.gazette.punjabdsa.2026-01-30.90312.