Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 06 ਜੂਨ, 2023
ਨੰ:WR-IRP10MISC/12/2022-6IP1/I/574857/2023.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਲਿਮਿਟਡ, ਐਸ.ਏ.ਐਸ. ਨਗਰ ਦੇ ਮੈਮੋਰੰਡਮ ਆਫ ਐਸੋਸ਼ੀਏਸ਼ਨ ਦੀ ਮੱਦ-V ਵਿੱਚ ਕੀਤੇ ਉਪਬੰਧ ਅਨੁਸਾਰ ਨਿਗਮ ਦੇ ਸ਼ੇਅਰ ਕੈਪੀਟਲ ਵਿੱਚ ਰਾਜ ਸਰਕਾਰ ਦੇ ਹਿੱੱਸੇ ਵਿੱਚ 1000/- ਰੁਪਏ ਦੇ ਸ਼ੇਅਰ ਦੀ ਤਬਦੀਲੀ ਹੇਠ ਲਿਖੇ ਅਨੁਸਾਰ ਕਰਨ ਦੀ ਮੰਨਜੂਰੀ ਦਿੰਦੇ ਹਨ:-
ਲੜੀ ਨੰ: ਸ਼ੇਅਰ ਨੰ: ਮੌਜੂਦਾ ਸ਼ੇਅਰ ਕਿਸ ਦੇ ਨਾਮ ਤੇ ਹੈ ਜਿਸ ਤੇ ਨਾਮ ਤੇ ਬਦਲਿਆ ਜਾਣਾ ਹੈ 1 99999 ਸ਼੍ਰੀ ਹਰਿੰਦਰ ਪਾਲ ਸਿੰਘ ਬੇਦੀ, ਮੁੱਖ ਸ਼੍ਰੀ ਪਵਨ ਕਪੂਰ, ਮੁੱਖ ਇੰਜੀਨੀਅਰ ਇੰਜੀਨੀਅਰ (ਮੈਨੇਜਿੰਗ ਡਾਇਰੈਕਟਰ, (ਮੈਨੇਜਿੰਗ ਡਾਇਰੈਕਟਰ, ਪੰਜਾਬ ਜਲ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਨਿਗਮ ਲਿਮਿਟਡ, ਐਸ.ਏ.ਐਸ. ਨਗਰ) ਲਿਮਿਟਡ,ਐਸ.ਏ.ਐਸ. ਨਗਰ)
ਕ੍ਰਿਸ਼ਨ ਕੁਮਾਰ, ਆਈ.ਏ.ਐਸ ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 5 ਜੂਨ, 2023
ਜਲ ਸਰੋਤ ਵਿਭਾਗ।