Servants of Knowledge
Punjab Gazette · Government of Punjab

ਪੰਜਾਬ ਸਿਵਲ ਸੇਵਾਵਾਂ, ਜਿਲਦ—1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ, ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.20

Published 30 January 2026

Department
Higher Education
Type
Ordinary
Notification no.
HED-EDU10PNSN/1/2023-3edu/I/589712/2023
Category
Part - I
Gazetteid
CHD/0092/2024-2026
Notification Date
30-06-2023
Notification For
Other notification
Identifier
in.gazette.punjabdsa.2026-01-30.90314
Languages
English, Punjabi

click here for IIIF manifest

244 PUNJAB GOVT. GAZ., JANUARY 30, 2026 (MAGHA 10, 1947 SAKA) PART I]

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਉਚੇਰੀ ਸਿੱਖਿਆ 1 ਸ਼ਾਖਾ)

ਅਧਿਸੂਚਨਾਂ

ਮਿਤੀ 30 ਜੂਨ 2023

ਨੰ:HED-EDU10PNSN/1/2023-3edu/I/589712/2023.- ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ, ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀ ƒ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ:        ਅਧਿਕਾਰੀ ਦਾ ਨਾਂ ਅਤੇ ਸਬੰਧਤ ਕਾਲਜ         ਰਿਟਾਇਰਮੈਂਟ  ਮਿਤੀ     ਵਿਸ਼ੇਸ਼ ਕਥਨ
               (ਸਰਵ ਸ਼੍ਰੀ/ਸ਼੍ਰੀਮਤੀ)
1.             ਸ਼੍ਰੀ ਸੁਖਬੀਰ ਸਿੰਘ,ਪ੍ਰਿੰਸੀਪਲ,         30.06.2023              60 ਸਾਲ ਦੀ ਉਮਰ ਪੂਰੀ
               ਸਰਕਾਰੀ ਰਣਬੀਰ ਕਾਲਜ, ਸੰੰਗਰੂਰ                                   ਹੋਣ ਉਪਰੰਤ (ਅਪੰਗ)
2.             ਸ਼੍ਰੀ ਵਰਿੰਦਰ ਕੁਮਾਰ, ਪ੍ਰਿੰਸੀਪਲ,       30.06.2023              58 ਸਾਲ ਦੀ ਉਮਰ ਪੂਰੀ

ਸਰਕਾਰੀ ਕਾਲਜ ਆਫ ਐਜੂਕੇਸ਼ਨ ਹੋਣ ਉਪਰੰਤ

ਜਲੰਧਰ

3. ਸ਼੍ਰੀਮਤੀ ਰਵਿੰਦਰ ਕੌਰ ਸੂਚ, ਪਿੰ੍ਰਸੀਪਲ 30.06.2023 58 ਸਾਲ ਦੀ ਉਮਰ ਪੂਰੀ ਸਰਕਾਰੀ ਕਾਲਜ, ਸੁਨਾਮ

ਹੋਣ ਉਪਰੰਤ

2. ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਜਸਪ੍ਰੀਤ ਤਲਵਾੜ, ਆਈ.ਏ.ਐਸ ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰਮਿਤੀ 28 ਜੂਨ, 2023 ਉਚੇਰੀ ਸਿੱਖਿਆ ਵਿਭਾਗ3622/1-2026/Pb. Govt. Press, S.A.S. Nagar ( 244 )

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90314/. Archive identifier in.gazette.punjabdsa.2026-01-30.90314.