Servants of Knowledge
Punjab Gazette · Government of Punjab

ਪੰਜਾਬ ਸਿਵਲ ਸੇਵਾਵਾਂ, ਜਿਲਦ—1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.202

Published 30 January 2026

Department
Higher Education
Type
Ordinary
Notification no.
HED-EDU10PNSN/5/2023-5edu/I/590039/2023
Category
Part - I
Gazetteid
CHD/0092/2024-2026
Notification Date
30-06-2023
Notification For
Other notification
Identifier
in.gazette.punjabdsa.2026-01-30.90315
Languages
English, Punjabi

click here for IIIF manifest

242 PUNJAB GOVT. GAZ., JANUARY 30, 2026 (MAGHA 10, 1947 SAKA) PART I]

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਅਧਿਸੂਚਨਾਂ

ਮਿਤੀ 30 ਜੂਨ 2023

ਨੰ:HED-EDU10PNSN/5/2023-5edu/I/590039/2023.- ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀਆਂ ƒ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਂ ਸਬੰਧਤ ਕਾਲਜ ਰਿਟਾਇਰਮੈਂਟ ਮਿਤੀ ਵਿਸ਼ੇਸ਼ ਕਥਨ (ਸਰਵ ਸ਼੍ਰੀ/ਸ਼੍ਰੀਮਤੀ)

1. ਸ਼੍ਰੀਮਤੀ ਉਰਵਸ਼ੀ ਰਾਉਲ, ਪ੍ਰੋਫੈਸਰ 30.06.2023 58 ਸਾਲ ਦੀ ਉਮਰ ਪੂਰੀ ਸਾਇਕਲੌਜੀ, ਸਰਕਾਰੀ ਮਹਿੰਦਰਾ ਹੋਣ ਉਪਰੰਤ

ਕਾਲਜ ਪਟਿਆਲਾ

2.            ਸ਼੍ਰੀਮਤੀ ਭਾਗਵੰਤੀ, ਐਸੋਸੀਏਟ ਪ੍ਰੋਫੈਸਰ  30.06.2023            58 ਸਾਲ ਦੀ ਉਮਰ ਪੂਰੀ
                 ਭੌਤਿਕ ਵਿਗਿਆਨ,ਐਸ.ਸੀ.ਡੀ                                   ਹੋਣ ਉਪਰੰਤ
                ਸਰਕਾਰੀ ਕਾਲਜ, ਲੁਧਿਆਣFਾ।
3.            ਸ਼੍ਰੀਮਤੀ ਸੀਮਾ ਮਨਚੰਦਾ, ਐਸੋਸੀਏਟ       30.06.2023            58 ਸਾਲ ਦੀ ਉਮਰ ਪੂਰੀ

ਪ੍ਰੋਫੈਸਰ ਮੈਥ, ਸਰਕਾਰੀ ਕਾਲਜ ਹੋਣ ਉਪਰੰਤ

ਲੜਕੀਆਂ, ਪਟਿਆਲਾ

4. ਸ਼੍ਰੀਮਤੀ ਸੁਖਪਾਲ ਗਰੇਵਾਲ, ਐਸੋਸੀਏਟ 30.06.2023 58 ਸਾਲ ਦੀ ਉਮਰ ਪੂਰੀ ਪ੍ਰੋਫੈਸਰ, ਪੋਲ ਸਾਇੰਸ

ਹੋਣ ਉਪਰੰਤ(242) PART I] PUNJAB GOVT. GAZ., JANUARY 30, 2026 (MAGHA 10, 1947 SAKA) 243 2. ਜੇਕਰ ਉਕਤ ਅਧਿਕਾਰੀਆਂ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਜਸਪ੍ਰੀਤ ਤਲਵਾੜ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 28 ਜੂਨ, 2023

ਉਚੇਰੀ ਸਿੱਖਿਆ ਵਿਭਾਗ

3622/1-2026/Pb. Govt. Press, S.A.S. Nagar

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90315/. Archive identifier in.gazette.punjabdsa.2026-01-30.90315.