Servants of Knowledge
Punjab Gazette · Government of Punjab

ਸ਼੍ਰੀ ਓਮ ਪ੍ਰਕਾਸ, ਪੀ.ਸੀ.ਐਸ ਅਤੇ ਸ਼੍ਰੀਮਤੀ ਪਿੰਕੀ ਦੇਵੀ, ਪੀ.ਸੀ.ਐਸ ਨੂੰ ਮਿਤੀ 30—09—2023 (ਬਾਅਦ ਦੁਪਹਿਰ) ਤੋਂ ਸੇਵਾ

Published 30 January 2026

Department
Personnel
Type
Ordinary
Notification no.
No. PERS-PCSORETR/1/2023-5PCS/I/652668/2023
Category
Part - I
Gazetteid
CHD/0092/2024-2026
Notification Date
29-09-2023
Notification For
Other notification
Identifier
in.gazette.punjabdsa.2026-01-30.90316
Languages
English, Punjabi

click here for IIIF manifest

258 PUNJAB GOVT. GAZ., JANUARY 30, 2026 (MAGHA 10, 1947 SAKA) PART I]

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ ਸ਼ਾਖਾ)

ਅਧਿਸੂਚਨਾ

ਮਿਤੀ 29 ਸਤੰਬਰ, 2023

No. PERS-PCSORETR/1/2023-5PCS/I/652668/2023.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ.22/2/2012-3FP2/237, ਮਿਤੀ 02-03-2020 ਅਨੁਸਾਰ ਪੀ.ਸੀ.ਐਸ (ਕਾ.ਸ਼ਾਖਾ) ਕਾਡਰ ਵਿਚ 58 ਸਾਲ ਦੀ ਵੱਧ ਵਰ੍ਹਾਂ ਉਮਰ ਪੂਰੀ ਹੋਣ ਤੇ ਹੇਠ ਦਰਸਾਏ ਅਧਿਕਾਰੀਆਂ ਨੂੰ ਮਿਤੀ 30-09-2023 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

1.ਸ਼੍ਰੀ Uਮ ਪ੍ਰਕਾਸ, ਪੀ.ਸੀ.ਐਸ

2.ਸ਼੍ਰੀਮਤੀ ਪਿੰਕੀ ਦੇਵੀ, ਪੀ.ਸੀ.ਐਸ

2. ਜੇਕਰ ਭਵਿੱਖ ਵਿਚ ਇਨ੍ਹਾ ਅਧਿਕਾਰੀਆਂ ਵਿਰੁੱਧ ਕੋਈ ਵੀ ਵਿਭਾਗੀ ਪੜਤਾਲ, ਚੌਕਸੀ ਪੜਤਾਲ, ਆਡਿਟ ਪੈਰ੍ਹਾਂ ਜਾਂ ਅਦਾਲਤੀ ਕੇਸ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਦੇ ਬਾਵਜੂਦ ਇਨ੍ਹਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹੋਣਗੇ।

ਚੰਡੀਗੜ੍ਹ

ਸ਼ਰੂਤੀ ਸਿੰਘ, ਆਈ.ਏ.ਐਸ ਮਿਤੀ 18 ਸਤੰਬਰ, 2023

ਸਕੱਤਰ, ਪ੍ਰਸੋਨਲ ਵਿਭਾਗ, ਪੰਜਾਬ ਸਰਕਾਰ

3622/1-2026/Pb. Govt. Press, S.A.S. Nagar( 258 )

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90316/. Archive identifier in.gazette.punjabdsa.2026-01-30.90316.