Servants of Knowledge
Punjab Gazette · Government of Punjab

ਸ਼੍ਰੀ ਬਲਵਿੰਦਰ ਸਿੰਘ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਯੋਜਨਾਬੰਦੀ ਵਿਭਾਗ ਵੱਲਂੋ ਮਿਤੀ 01—06—2023 ਨੂੰ ਸਵੈ—ਇਛੁੱਕ ਸੇਵਾ

Published 30 January 2026

Department
Planning
Type
Ordinary
Notification no.
Order
Category
Part - I
Gazetteid
CHD/0092/2024-2026
Notification Date
30-01-2026
Notification For
Other notification
Identifier
in.gazette.punjabdsa.2026-01-30.90319
Languages
English, Punjabi

click here for IIIF manifest

PART I] PUNJAB GOVT. GAZ., JANUARY 30, 2026 (MAGHA 10, 1947 SAKA) 263

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ

ਵਿੱਤ ਤੇ ਯੋਜਨਾ ਭਵਨ, ਪਹਿਲੀ ਮੰਜ਼ਿਲ

ਪਲਾਟ ਨੰ: 2-ਬੀ, ਸੈਕਟਰ-33-ਏ, ਚੰਡੀਗੜ੍ਹ

ਹੁਕਮ

ਸ਼੍ਰੀ ਬਲਵਿੰਦਰ ਸਿੰਘ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਯੋਜਨਾਬੰਦੀ ਵਿਭਾਗ ਵੱਲਂੋ ਮਿਤੀ 01-06-2023 ਨੂੰ ਸਵੈ-ਇਛੁੱਕ ਸੇਵਾ ਮੁਕਤ ਹੋਣ ਲਈ ਦਿੱਤਾ ਗਿਆ ਨੋਟਿਸ, ਪੰਜਾਬ ਸਿਵਲ ਸਰਵਿਸਜ (ਪ੍ਰੀਮੈਚਿਊਰ) ਰਿਟਾਇਰਮੈਂਟ ਨਿਯਮਾਂਵਲੀ, 1975 ਦੇ ਨਿਯਮ 3(3) ਤਹਿਤ ਪ੍ਰਵਾਨ ਕੀਤਾ ਗਿਆ ਹੈ। ਇਹ ਕਰਮਚਾਰੀ ਮਿਤੀ 31-08-2023 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸਵੈ-ਇੱਛੁਕ ਸੇਵਾ ਨਿਵਿਰਤ ਹੋ ਜਾਣਗੇ।

2 ਜੇਕਰ ਉਨ੍ਹਾਂ ਦੇ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਨੁਸਾਰ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਚੰਡੀਗੜ੍ਹ

ਰਕੇਸ ਕੁਮਾਰ, ਪੀ.ਸੀ.ਐਸ ਮਿਤੀ 29 ਅਗਸਤ, 2023

ਸੰਯੁਕਤ ਸਕੱਤਰ ਯੋਜਨਾ

3622/1-2026/Pb. Govt. Press, S.A.S. Nagar( 263 )

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90319/. Archive identifier in.gazette.punjabdsa.2026-01-30.90319.