Servants of Knowledge
Punjab Gazette · Government of Punjab

ਨੋਟੀਫਿਕੇਸ਼ਨ ਵਿਚ ਦਰਸਾਏ ਪੀ.ਪੀ.ਐਸ. ਅਧਿਕਾਰੀਆਂ (ਉਪ ਕਪਤਾਨ ਪੁਲਿਸ) ਨੂੰ 58 ਸਾਲ ਦੀ ਉਮਰ ਮੁਕੰਮਲ ਹੋਣ ਤੇ ਮਿਤੀ 31.1

Published 06 February 2026

Department
Home 3
Type
Ordinary
Notification no.
HOME-HM-30ESBM/92/2024-2H3 (E644768)/I/1282326/2026
Category
Part - I
Gazetteid
CHD/0092/2024-2026
Notification Date
05-01-2026
Notification For
Other notification
Identifier
in.gazette.punjabdsa.2026-02-06.90370
Languages
English, Punjabi

click here for IIIF manifest

PART I] PUNJAB GOVT. GAZ., FEBRUARY 6, 2026 (MAGHA 17, 1947 SAKA) 347

Published by Authority

No. 6] CHANDIGARH, FRIDAY, FEBRUARY 6, 2026 (MAGHA 17, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਅਧਿਸੂਚਨਾ

ਮਿਤੀ 5 ਜਨਵਰੀ, 2026

HOME-HM-30ESBM/92/2024-2H3 (E644768)/I/1282326/2026.-ਹੇਠ ਦਰਸਾਏ ਪੀ.ਪੀ.ਐਸ.

ਅਧਿਕਾਰੀਆਂ (ਉਪ ਕਪਤਾਨ ਪੁਲਿਸ) ƒ 58 ਸਾਲ ਦੀ ਉਮਰ ਮੁਕੰਮਲ ਹੋਣ ਤੇ ਮਿਤੀ 31.12.2025 (ਬਾ.ਦੁ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਫਸਰ ਦਾ ਨਾਮ ਸਰਵ/ਸ਼੍ਰੀ ਜਨਮ ਮਿਤੀ ਮੌਜੂਦਾ ਤਾਇਨਾਤੀ 1. ਅਸ਼ੋਕ ਕੁਮਾਰ, ਪੀ.ਪੀ.ਐਸ., 12.12.1965 ਉਪ ਕਪਤਾਨ ਪੁਲਿਸ, ਨੰ: 413/ਬੀ.ਆਰ.,ਉਪ ਕਪਤਾਨ ਪੀ.ਪੀ.ਆਰ., ਇੰਟੈਲੀਜੈਂਸ, ਪੁਲਿਸ, ਪੁੱਤਰ ਸ਼੍ਰੀ ਸੰਤ ਰਾਮ ਪੰਜਾਬ।

2. ਪਰਮਿੰਦਰ ਸਿੰਘ, ਪੀ.ਪੀ.ਐਸ., 05.12.1967 ਉਪ ਕਪਤਾਨ ਪੁਲਿਸ, ਨੰ:145/ਪੀ.ਆਰ., 40/ਇੰਟੈ:,

ਇੰਟੈਲੀਜੈਂਸ, ਪੰਜਾਬ।

ਉਪ ਕਪਤਾਨ ਪੁਲਿਸ ਪੁੱਤਰ

ਸ਼੍ਰੀ ਪ੍ਰਿਥੀ ਸਿੰਘ

3. ਜਸਬੀਰ ਸਿੰਘ, ਪੀ.ਪੀ.ਐਸ., 12.12.1967 ਉਪ ਕਪਤਾਨ ਪੁਲਿਸ, ਨੰ: 325/ਐਫ.ਆਰ., 148/ਐਫ.ਆਰ., ਏ.ਐਨ.ਟੀ.ਐਫ., ਪੰਜਾਬ ਉਪ ਕਪਤਾਨ ਪੁਲਿਸ ਪੁੱਤਰ (ਤਨਖਾਹ ਮੰਤਵ ਲਈ ਸ਼੍ਰੀ ਹਰੀ ਸਿੰਘ

ਡੀ.ਐਸ.ਪੀ., ਪੀ.ਬੀ.ਆਈ.

ਹੋਮੀਸਾਈਡ ਅਤੇ ਫੋਰੈਂਸਿਕ,

ਫਿਰੋਜਪੁਰ)।

4. ਸਵਰਨ ਸਿੰਘ ਸਿੱਧੂ ਪੀ.ਪੀ.ਐਸ., 01.01.1968 ਉਪ ਕਪਤਾਨ ਪੁਲਿਸ,ਨੰ: 1/ਬੀ.ਆਰ., ਜੇ.ਆਰ.ਟੀ./181, ਪੀ.ਬੀ.ਆਈ. ਉਪ ਕਪਤਾਨ ਪੁਲਿਸ ਪੁੱਤਰ ਸਪੈਸ਼ਲ ਕਰਾਈਮ, ਪਟਿਆਲਾ। ਸ਼੍ਰੀ ਸੁਖਮੋਹਿੰਦਰ ਸਿੰਘ ( 347 ) 348 PUNJAB GOVT. GAZ., FEBRUARY 6, 2026 (MAGHA 17, 1947 SAKA) PART I] 2. ਉਕਤ ਅਧਿਕਾਰੀਆਂ ਦੀ ਸੇਵਾ ਨਿਵਿਰਤੀ ਦੇ ਹੁਕਮ ਹੇਠ ਲਿਖਿਆਂ ਸ਼ਰਤਾਂ ਤੇ ਜਾਰੀ ਕੀਤੇ ਜਾਂਦੇ ਹਨ:- ੳ) ਜੇਕਰ ਉਕਤ ਅਧਿਕਾਰੀਆਂ ਵਿਰੁੱਧ ਕਿਸੇ ਕਿਸਮ ਦਾ ਕੋਈ ਵੀ ਬਕਾਇਆ/ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਧੀਨ ਚੱਲਦੀ ਹੋਵੇਗੀ ਜਾਂ ਕਿਸੇ ਵੀ ਅਦਾਲਤ ਵਿੱਚ ਕੋਈ ਕੇਸ ਲੰਬਿਤ ਹੋਵੇ ਤਾਂ ਰਿਟਾਇਰਮੈਂਟ ਦੇ ਹੁਕਮਾਂ ਤੇ ਇਸਦਾ ਕੋਈ ਅਸਰ ਨਹੀਂ ਪਵੇਗਾ।

ਅ) ਜੇਕਰ ਭਵਿੱਖ ਵਿੱਚ ਕਿਸੇ ਵੀ ਸਟੇਜ ਤੇ ਉਕਤ ਅਧਿਕਾਰੀਆ ਵਿਰੁੱਧ ਕੋਈ ਕ੍ਰਿਮੀਨਲ, ਸਿਵਲ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਸਰਕਾਰ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਅਧਿਕਾਰੀਆਂ ਵਿਰੁੱਧ ਪੰਜਾਬ ਸਿਵਲ ਸਰਵਿਸਜ ਰੂਲਜ ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਉਕਤ ਅਧਿਕਾਰੀਆਂ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਹਨਾਂ ਦੇ ਰਿਟਾਇਰਮੈਂਟ ਲਾਭਾ (ਗਰੈਚੁਟੀ/ਪੈਨਸ਼ਨ) ਵਿਚੋਂ ਕਰ ਲਈ ਜਾਵੇਗੀ।

ਅਮਨਦੀਪ ਕੌਰ, ਆਈ.ਏ.ਐਸ.

ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ, ਮਿਤੀ 2 ਜਨਵਰੀ, 2026

ਗ੍ਰਹਿ ਮਾਮਲੇ ਵਿਭਾਗ।

3628/2-2026/Pb. Govt. Press, S.A.S. Nagar

Cite this issue. Punjab Gazette, Government of Punjab, 06 February 2026. Indian Gazettes, https://egazette.servantsofknowledge.in/details/in.gazette.punjabdsa.2026-02-06.90370/. Archive identifier in.gazette.punjabdsa.2026-02-06.90370.