Servants of Knowledge
Punjab Gazette · Government of Punjab

ਸ਼੍ਰੀਮਤੀ ਮਨਜੀਤ ਕੌਰ, ਸੁਪਰਡੰਟ ਗ੍ਰੇਡ—1 ਵੱਲੋਂ ਮਿਤੀ 07.08.2025 ਨੂੰ ਸਵੈ—ਇੱਛਾ ਪੂਰਵਕ ਰਿਟਾਇਰਮੈਂਟ ਲੈਣ ਸਬੰਧੀ

Published 06 February 2026

Department
Home 4
Type
Ordinary
Notification no.
HOME-HM-40ESBM/41/2025-1M4/I/1282525/2026
Category
Part - I
Gazetteid
CHD/0092/2024-2026
Notification Date
05-01-2026
Notification For
Other notification
Identifier
in.gazette.punjabdsa.2026-02-06.90371
Languages
English, Punjabi
264 PUNJAB GOVT. GAZ., FEBRUARY 6, 2026 (MAGHA 17, 1947 SAKA) PART I]

Published by Authority

No.6] CHANDIGARH, FRIDAY, FEBRUARY 6, 2026 (,MAGHA 17, 1947 SAKA)

CONTENTS

Pages PART I—Punjab Government Notifications and Orders

.. 265-348 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 295-314 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. Nil Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. NilDitto PART IV—Correction slips, Republications and Replacements .. Nil PART I] PUNJAB GOVT. GAZ., FEBRUARY 6, 2026 (MAGHA 17, 1947 SAKA) 265

Published by Authority

No. 6] CHANDIGARH, FRIDAY, FEBRUARY 6, 2026 (MAGHA 17, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 5 ਜਨਵਰੀ, 2026

HOME-HM-40ESBM/41/2025-1M4/I/1282525/2026.-ਸ਼੍ਰੀਮਤੀ ਮਨਜੀਤ ਕੌਰ, ਸੁਪਰਡੰਟ ਗ੍ਰੇਡ-1 ਵੱਲੋਂ ਮਿਤੀ 07.08.2025 ƒ ਸਵੈ-ਇੱੱਛਾ ਪੂਰਵਕ ਰਿਟਾਇਰਮੈਂਟ ਲੈਣ ਲਈ ਦਿੱਤਾ ਗਿਆ ਨੋਟਿਸ ਡੀ.ਜੀ.ਪੀ. ਪੰਜਾਬ ਵੱਲੋਂ ਮਿਤੀ 03.09.2025 ਰਾਹੀਂ ਕੀਤੀ ਸਿਫਾਰਿਸ਼ ਦੇ ਸਨਮੁੱਖ ਪ੍ਰਵਾਨ ਕਰਦੇ ਹੋਏ ਉਸ ƒ ਪੰਜਾਬ ਸਿਵਲ ਸੇਵਾਵਾਂ (ਪ੍ਰੀਮੈਚਿੳਰ ਰਿਟਾਇਰਮੈਂਟ) ਨਿਯਮਾਂਵਲੀ, 1975 ਦੇ ਰੂਲ 3(3) ਅਧੀਨ ਮਿਤੀ 05.01.2026 ਤੋਂ ਰਿਟਾਇਰ ਕੀਤਾ ਜਾਂਦਾ ਹੈ।

2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ/ਸਿਵਲ ਕੋਰਟ ਜਾਂ ਅਨੁਸ਼ਾਸ਼ਨੀ ਕਾਰਵਾਈ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਵਿਰੁੱਧ ਕੋਈ ਰਿਕਵਰੀ ਕਿਸੇ ਵੀ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਦੇ ਲਾਭਾਂ (ਗਰੈਚੂਟੀ, ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।

ਆਲੋਕ ਸ਼ੇਖਰ, ਆਈ.ਏ.ਐਸ ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 25 ਦਸੰਬਰ, 2025

ਗ੍ਰਹਿ ਮਾਮਲੇ ਵਿਭਾਗ

3628/2-2026/Pb. Govt. Press, S.A.S. Nagar( 265)

Cite this issue. Punjab Gazette, Government of Punjab, 06 February 2026. Indian Gazettes, https://egazette.servantsofknowledge.in/details/in.gazette.punjabdsa.2026-02-06.90371/. Archive identifier in.gazette.punjabdsa.2026-02-06.90371.