Servants of Knowledge
Punjab Gazette · Government of Punjab

M/s Varun Beverages Ltd (Pepsi Plant) Village Akhwana, Focal Point, Tehsil & District Pathankot thro

Published 13 February 2026

Department
Labour
Type
Ordinary
Notification no.
No.PTK/ALC/47
Category
Part - III
Gazetteid
CHD/0092/2024-2026
Notification Date
22-01-2026
Notification For
Other notification
Identifier
in.gazette.punjabdsa.2026-02-13.90420
Languages
English, Punjabi

click here for IIIF manifest

PART III] PUNJAB GOVT. GAZ., FEBRUARY 13, 2026 (MAGHA 24, 1947 SAKA) 1107

Published by Authority

No. 7] CHANDIGARH, FRIDAY, FEBRUARY 13, 2026 (MAGHA 24, 1947 SAKA)

PART III

Notifications by High Court ; Labour Commissioner ; Advertisements ; Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 22 ਜਨਵਰੀ, 2026

ਨੰ: PTK/ALC/47.- ਮੇਰੀ ਰਾਇ ਹੈ ਕਿ ਕਿਰਤੀ ਸ਼੍ਰੀ ਬਲਵਿੰਦਰ ਸਿੰਘ (ਅਧਾਰ ਕਾਰਡ ਨੰ. 597733960328) ਪੁ~ਤਰ ਸ਼੍ਰੀ ਕਰਨੈਲ ਸਿੰਘ ਵਾਸੀ ਗੰਜਾ, ਗੁੁਰਦਾਸਪੁੁਰ, ਪੰਜਾਬ-143526 ਅਤੇ 1) M/s Varun Beverages Ltd (Pepsi Plant) Village Akhwana, Focal Point, Tehsil & District Pathankot through its Plant Head, 2) M/s A.P. Securities Pvt. Ltd., APS Group of Companies # 45, 2nd Floor Central Market, Behind Hotel Residency, Jalandhar-144001, through its authorized signatory, 3) M/s A.P. Securities Pvt. Ltd., 10-DDA, Commercial Complex, Nangal Raiya, New Delhi-110046, 4) Regional Employees Provident Fund Commissioner, Sector-17D, Chandigarh- 160017 and 5) The Manager, ESI, Patel Chowk, Pathankot ਵਿਚਕਾਰ ਉਦਯੋਗਿਕ ਵਿਵਾਦ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ. 1/22/044ਕਿ/1091 ਮਿਤੀ 10-03-2008 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਅਵਾਰਡ ਤਿੰਨ ਮਹੀਨੇ ਦੇ ਅੰਦਰ ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟਰੀਅਲ ਟ੍ਰਿਬਿਊਨਲ, ਪ੍ਰਧਾਨਗੀ ਅਫਸਰ, ਅੰਮ੍ਰਿਤਸਰ ƒ ਮੈਂ ਹੇਠ ਲਿਖੇ ਖਰੜੇ ਅਨੁੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ।

"ਕੀ ਕਿਰਤੀ ਸ਼੍ਰੀ ਬਲਵਿੰਦਰ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵਲੋਂ ਗੈਰ-ਕਾƒਨੀ ਅਤੇ ਅਨੁੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।"

ਸਹੀ/-

ਕਿਰਤ ਤੇ ਸੁੁਲਾਹ ਅਫਸਰ,

ਪਠਾਨਕੋਟ।

3635/2-2026/Pb. Govt. Press, S.A.S. Nagar

(319)

Cite this issue. Punjab Gazette, Government of Punjab, 13 February 2026. Indian Gazettes, https://egazette.servantsofknowledge.in/details/in.gazette.punjabdsa.2026-02-13.90420/. Archive identifier in.gazette.punjabdsa.2026-02-13.90420.