Servants of Knowledge
Punjab Gazette · Government of Punjab

1) The Secretary to Government, Department of Forest & Wildlife Preservation, Government of Punjab,

Published 13 February 2026

Department
Labour
Type
Ordinary
Notification no.
ਨੰ:ੳਵ/1978
Category
Part - III
Gazetteid
CHD/0092/2024-2026
Notification Date
10-02-2026
Notification For
Other notification
Identifier
in.gazette.punjabdsa.2026-02-13.90424
Languages
English, Punjabi

click here for IIIF manifest

320 PUNJAB GOVT. GAZ., FEBRUARY 13, 2026 (MAGHA 24, 1947 SAKA) PART III]

Published by Authority

No. 7] CHANDIGARH, FRIDAY, FEBRUARY 13, 2026 (MAGHA 24, 1947 SAKA)

PART III

Notifications by High Court ; Labour Commissioner ; Advertisements ; Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ, ਪੰਜਾਬ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 10 ਫਰਵਰੀ, 2026

ਨੰ:ੳਵ/1978.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵੱਲੋਂ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਮੁੱਖ ਦਫ਼ਤਰ 1406,22-ਬੀ ਚੰਡੀਗੜ੍ਹ ਵਿਰੁੱਧ 1) The Secretary to Government, Department of Forest & Wildlife Preservation, Government of Punjab, Chandigarh, 2) The Chief Conservator of Forest, Department of Forest & Wildlife Preservation, Government of Punjab, Forest Complex, Sector-68, SAS Nagar ਅਤੇ 3) The Divisional Forest Officer, Department of Forest Punjab, Patiala ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ- ਨਿਰਣੈ ਲਈ ਭੇਜਣਾ ਬਣਦਾ ਹੈ।ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਪਟਿਆਲਾ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-

ਮੰਗ ਨੰ.1 ਅਤੇ 2:

" ਕੀ ਅਦਾਰੇ ਵਿੱਚ ਕਿਰਤੀਆਂ ਦੀ ਸਰਵਿਸ ਉਨ੍ਹਾਂ ਦੇ ਕਹਿਣ/ਮੰਗ ਪੱਤਰ ਅਨੁਸਾਰ 10 ਸਾਲਾ ਤੋਂ ਵੱਧ ਲਗਾਤਾਰ ਹੈ।ਜੇਕਰ ਹਾਂ ਤਾਂ ਕਿਰਤੀਆਂ ƒ ਕੀ ਰਲੀਫ ਅਤੇ ਕਿਸ ਵਿਸਥਾਰ ਨਾਲ ਮਿਲਣਾ ਚਾਹੀਦਾ ਹੈ<@

ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ ਮਿਤੀ 20 ਜਨਵਰੀ, 2026

ਕਿਰਤ ਕਮਿਸ਼ਨਰ, ਪੰਜਾਬ3635/2-2026/Pb. Govt. Press, S.A.S. Nagar (320)

Cite this issue. Punjab Gazette, Government of Punjab, 13 February 2026. Indian Gazettes, https://egazette.servantsofknowledge.in/details/in.gazette.punjabdsa.2026-02-13.90424/. Archive identifier in.gazette.punjabdsa.2026-02-13.90424.