Servants of Knowledge
Punjab Gazette · Government of Punjab

ਆਬਕਾਰੀ ਤੇ ਕਰ ਕਮਿਸ਼ਨਰੇਟ ਵਿਭਾਗ ਵਿਖੇ ਐਸ.ਏ.ਐਸ ਕਾਡਰ ਦੀਆਂ ਮੌਜੂਦਾ ਅਸਾਮੀਆਂ ਦੀ ਗਿਣਤੀ 24 ਅਤੇ ਉਕਤ ਨਵੀਆਂ ਰਚਿਤ ਅਸਾ

Published 13 February 2026

Department
Excise and Taxation
Type
Ordinary
Notification no.
ਨੰ:18/22/2022—ਅਕ1(1)/10149
Category
Part - I
Gazetteid
CHD/0092/2024-2026
Notification Date
09-06-2023
Notification For
Other notification
Identifier
in.gazette.punjabdsa.2026-02-13.90442
Languages
English, Punjabi

click here for IIIF manifest

352 PUNJAB GOVT. GAZ., FEBRUARY 13, 2026 (MAGHA 24, 1947 SAKA) PART I]

Published by Authority

No. 7] CHANDIGARH, FRIDAY, FEBRUARY 13, 2026 (MAGHA 24, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 9 ਜੂਨ, 2023

ਨੰ:18/22/2022-ਅਕ1(1)/10149.- ਆਬਕਾਰੀ ਤੇ ਕਰ ਕਮਿਸ਼ਨਰੇਟ ਵਿਭਾਗ ਪੰਜਾਬ ਵਿਖੇ ਐਸ.ਏ.ਐਸ ਕਾਡਰ ਦੀਆਂ 18 ਨਵੀਆਂ ਅਸਾਮੀਆਂ ਦੀ ਰਚਨਾ ਸਬੰਧੀ ਮੰਤਰੀ ਮੰਡਲ ਦੀ ਹੋਈ ਮੀਟਿੰਗ ਮਿਤੀ 17-05-2023 ਵਿੱਚ ਲਏ ਫੈਸਲੇ ਅਤੇ ਆਮ ਰਾਜ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਵੱਲੋਂ ਪ੍ਰਾਪਤ ਅੰ.ਵਿ.ਪੱ.ਨੰ: 1/117/2023-1 ਕੈਬਨਿਟ/2694 ਮਿਤੀ 18-05-20 ਦੇ ਸਨਮੁੱੱਖ, ਪੰਜਾਬ ਤੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਹੇਠ ਦਰਸ਼ਾਈ ਨਵੀਆਂ ਅਸਾਮੀਆਂ ਦੀ ਰਚਨਾ ਕਰਨ ਅਤੇ ਭਰਨ ਦੀ ਪ੍ਰਵਾਨਗੀ ਦਿੰਦੇ ਹਨ:-

1. ਵਧੀਕ ਡਾਇਰੈਕਟਰ (ਵਿੱਤ ਤੇ ਲੇਖਾ) 01 ਅਸਾਮੀ

2. ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) 01 ਅਸਾਮੀ

3. ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) 02 ਅਸਾਮੀਆਂ

4. ਸੈਕਸ਼ਨ ਅਫਸਰ

14 ਅਸਾਮੀਆਂ

ਕੁੱਲ:

18 ਅਸਾਮੀਆਂ 2. ਇਸ ਤਰ੍ਹਾਂ ਆਬਕਾਰੀ ਤੇ ਕਰ ਕਮਿਸ਼ਨਰੇਟ ਵਿਭਾਗ ਵਿਖੇ ਐਸ.ਏ.ਐਸ ਕਾਡਰ ਦੀਆਂ ਮੌਜੂਦਾ ਅਸਾਮੀਆਂ ਦੀ ਗਿਣਤੀ 24 ਅਤੇ ਉਕਤ ਨਵੀਆਂ ਰਚਿਤ ਅਸਾਮੀਆਂ ਦੀ ਗਿਣਤੀ 18 ਹੋਣ ਨਾਲ ਵਿਭਾਗ ਵਿੱਚ ਐਸ.ਏ.ਐਸ ਕਾਡਰ ਦੀਆਂ ਕੁੱਲ ਮੰਨਜੂਰਸ਼ੁਦਾ ਅਸਾਮੀਆਂ ਦੀ ਗਿਣਤੀ 42 ਹੋ ਜਾਵੇਗੀ।

3. ਉਕਤ ਅਸਾਮੀਆਂ ਆਬਕਾਰੀ ਤੇ ਕਰ ਕਮਿਸ਼ਨਰੇਟ ਵਿਭਾਗ, ਪੰਜਾਬ ਵਿੱਚ ਮੌਜੂਦਾ ਮੰਨਜੂਰਸ਼ੁਦਾ ਅਸਾਮੀਆਂ ਤੋਂ ਇਲਾਵਾ ਭਾਵ In addition to existing sanctioned posts ਵਜੋਂ ਪ੍ਰਵਾਨ ਕੀਤੀਆਂ ਗਈਆਂ ਹਨ ਅਤੇ ਉਕਤ ਅਨੁਸਾਰ ਰਚਿਤ ਵਾਧੂ ਨਵੀਆਂ ਅਸਾਮੀਆਂ ਦਾ ਵਿਸਥਾਰ ਪੂਰਵਕ ਵੇਰਵਾ ਹੇਠਾਂ ਦਰਸਾਏ ਅਨੁਸਾਰ ਹੈ:-

ਲੜ ੀ ਨਵੀਂ ਰਚਿਤ ਅਸਾਮੀਆਂ ਵਿਸ਼ੇਸ਼ ਕਥਨ/ਦਫਤਰ ਦਾ ਕਥਨ ਨੰਬਰ: ਅਸਾਮੀ ਦਾ ਨਾਮ ਦੀ ਗਿਣਤੀ ਨਾ ਮ

1 ਵਧੀਕ 01 ਆਬਕਾਰੀ ਤੇ ਕਰ ਕਮਿਸ਼ਨਰੇਟ, ਅਹੁਦੇਦਾਰ ਦੋਵੇ ਉਪ ਡਾਇਰੈਕਟਰ ਪੰਜਾਬ ਕੰਟਰੋਲਰਜ਼ (ਵਿੱਤ ਤੇ (ਵਿੱਤ ਤੇ ਲੇਖਾ)

ਲੇਖਾ) ਦੇ ਕੰਮ ਦੀ

ਨਿਗਰਾਨੀ ਕਰਨਗੇ।

( 352 )PART I] PUNJAB GOVT. GAZ., FEBRUARY 13, 2026 (MAGHA 24, 1947 SAKA) 353 2 ਡਿਪਟੀ ਕੰਟਰੋਲਰ 01 ਆਬਕਾਰੀ ਕਮਿਸ਼ਟਰੇਟ ਅਹੁਦੇਦਾਰ ਆਡਿਟ ਵਿੰਗ ਅਤੇ (ਵਿੱਤ ਤੇ ਲੇਖਾ) ਅਤੇ ਆਡਿਟ ਵਿੰਗ (ਮੁੱਖ ਆਬਕਾਰੀ ਕਮਿਸ਼ਟਰੇਟ ਦੇ

ਦਫਤਰ) ਲੇਖਾ ਅਤੇ ਮਾਲ ਕੇਸਾਂ ਦੇ ਕੰਮ

ਦੀ ਦੇਖਭਾਲ ਕਰੇਗਾ ਅਤੇ

ਆਬਕਾਰੀ ਕਮਿਸ਼ਟਰੇਟ ਦੇ

ਕੰਮ ਦੇ ਨਿਪਟਾਰੇ ਲਈ ਵਧੀਕ

ਡਾਇਰੈਕਟਰ (ਵਿੱਤ ਤੇ ਲੇਖਾ)

ਦੀ ਸਹਾਇਤਾ ਕਰੇਗਾ।

3 ਸਹਾਇਕ 01 ਆਬਕਾਰੀ ਕਮਿਸਨਰੇਟ ਸਹਾਇਕ ਕੰਟਰੋਲਰ ਕੰਟਰੋਲਰ (ਮੁੱਖ ਦਫਤਰ) (ਆਬਕਾਰੀ), ਆਬਕਾਰੀ (ਵਿੱਤ ਤੇ ਲੇਖਾ)

ਕਮਿਸ਼ਟਰੇਟ ਅਧੀਨ ਕੇਸਾਂ ਦੇ

ਕੰਮਾ ਦਾ ਨਿਪਟਾਰਾ ਕਰੇਗਾ।

01 ਆਡਿੰਟ ਵਿੰਗ ਆਡਿਟ ਵਿੰਗ ਵਿੱਚ ਤਾਇਾਨਾਤ

(ਮੁੱਖ ਦਫਤਰ) ਸਹਾਇਕ ਕੰਟਰੋਲਰ (ਆਡਿਟ)

ਆਡਿੰਟ ਵਿੰਗ ਦੇ ਕੰਮਾਂ ਦੀ

ਨਿਗਰਾਨੀ ਕਰੇਗਾ।

4 ਸੈਕਸ਼ਨ ਅਫਸਰ 01 ਆਬਕਾਰੀ ਕਮਿਸ਼ਨਰੇਟ ਆਬਕਾਰੀ ਕਮਿਸ਼ਨਰੇਟ ਦੇ (ਮੁੱਖ ਦਫਤਰ ਅਤੇ (ਮੁੱਖ ਦਫਤਰ) ਸੈਕਸ਼ਨ ਅਫਸਰ, ਉੱਪ ਖੇਤਰੀ ਦਫਤਰ)

ਕੰਟਰੋਲਰ (ਆਬਕਾਰੀ ਅਤੇ

ਆਡਿਟ) ਦੀ ਨਿਗਰਾਨੀ ਹੇਠ

ਆਬਕਾਰੀ ਕਮਿਸ਼ਨਰੇਟ ਦਾ ਕੰਮ

ਕਰਨਗੇ।

03 ਆਡਿਟ ਵਿੰਗ (ਮੁੱਖ ਦਫਤਰ) ਆਡਿਟ ਵਿੰਗ ਦੇ ਸੈਕਸ਼ਨ

ਅਫਸਰ, ਉੱਪ ਕੰਟਰੌਲਰ

(ਆਬਕਾਰੀ ਅਤੇ ਆਡਿਟ) ਦੀ

ਨਿਗਰਾਨੀ ਹੇਠ ਆਡਿਟ ਵਿੰਗ

ਦੇ ਆਡਿਟ ਕੰਮਾਂ ƒ ਕਰਨਗੇ।

01 ਸਹਾਇਕ ਆਬਕਾਰੀ ਤੇ ਕਰ

ਕਮਿਸ਼ਨਰ, ਫਾਜਿਲਕਾ

01 ਸਹਾਇਕ ਆਬਕਾਰੀ

ਤੇ ਕਰ ਕਮਿਸ਼ਨਰ,ਮੋਹਾਲੀ

01 ਸਹਾਇਕ ਆਬਕਾਰੀ ਤੇ ਕਰ

ਕਮਿਸ਼ਨਰ, ਬਰਨਾਲਾ

354 PUNJAB GOVT. GAZ., FEBRUARY 13, 2026 (MAGHA 24, 1947 SAKA) PART I]

01 ਸਹਾਇਕ ਆਬਕਾਰੀ ਤੇ ਕਰ ਸਹਾਇਕ ਆਬਕਾਰੀ

ਕਮਿਸ਼ਨਰ, ਤਰਨਤਾਰਨ ਤੇ ਕਰ ਕਮਿਸ਼ਨਰ 01 ਸਹਾਇਕ ਆਬਕਾਰੀ ਤੇ ਕਰ ਦਫਤਰਾਂ ਵਿੱਚ

ਕਮਿਸ਼ਨਰ, ਪਠਾਨਕੋਟ ਤਾਇਨਾਤ ਅਹੁੱਦੇਦਾਰ 01 ਸਹਾਇਕ ਆਬਕਾਰੀ ਤੇ ਕਰ ਦੀ ਡਿਊਟੀ ਅਤੇ

ਕਮਿਸ਼ਨਰ,ਅਮ੍ਰਿਤਸਰ-2 ਜਿੰਮੇਵਾਰੀ ਪਹਿਲਾਂ 01 ਸਹਾਇਕ ਆਬਕਾਰੀ ਤੇ ਕਰ ਹੀ ਪੱਤਰ ਨੰ:16890

ਕਮਿਸ਼ਨਰ, ਜਲੰਧਰ-3 ^TA(II-82/10369 01 ਸਹਾਇਕ ਆਬਕਾਰੀ ਤੇ ਕਰ ਮਿਤੀ:10.8.1982

ਕਮਿਸ਼ਨਰ, ਲੁਧਿਆਣਾ-4 ਰਾਹੀਂ ਸਰਕੂਲੇਟ 01 ਸਹਾਇਕ ਆਬਕਾਰੀ ਤੇ ਕਰ ਕੀਤੀ ਹੋਈ ਹੈ।

ਕਮਿਸ਼ਨਰ,ਲੁਧਿਆਣਾ-5

01 ਸਹਾਇਕ ਆਬਕਾਰੀ ਤੇ ਕਰ

ਕਮਿਸ਼ਨਰ,(ਆਡਿਟ ਵਿੰਗ)

ਲੁਧਿਆਣਾ

ਕੁੱਲ ਅਸਾਮੀਆਂ 18 -

-

ਵਿਕਾਸ ਪ੍ਰਤਾਪ

ਵਿੱਤੀ ਕਮਿਸ਼ਨਰ (ਕਰ) ਪੰਜਾਬ,

ਆਬਕਾਰੀ ਤੇ ਕਰ ਵਿਭਾਗ।

3635/2-2026/Pb. Govt. Press, S.A.S. Nagar

Cite this issue. Punjab Gazette, Government of Punjab, 13 February 2026. Indian Gazettes, https://egazette.servantsofknowledge.in/details/in.gazette.punjabdsa.2026-02-13.90442/. Archive identifier in.gazette.punjabdsa.2026-02-13.90442.