Published by Authority
No. 8] CHANDIGARH, FRIDAY, FEBRUARY 20, 2026 (PHALGUNA 1, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ
(ਸਮਾਜਿਕ ਸੁਰੱਖਿਆ ਸ਼ਾਖਾ)
ਅਧਿਸੂਚਨਾ
ਮਿਤੀ 3 ਅਕਤੂਬਰ, 2025
ਨੰ: 2/31/1991-2ਇ.ਬ.(3ਸਸ)/438 .- ਪੰਜਾਬ ਰਾਜ ਮਹਿਲਾ ਕਮਿਸ਼ਨ ਫਾਰ ਵੂਮੈਨ ਐਕਟ, 2001 ਦੀ ਧਾਰਾ-3 ਦੀ ਉਪ-ਧਾਰਾ (2) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਰਾਜ ਮਹਿਲਾ ਕਮਿਸ਼ਨ, ਚੰਡੀਗੜ੍ਹ ਵਿਖੇ ਸੀਨੀਅਰ ਵਾਈਸ-ਚੇਅਰਪਰਸਨ, ਵਾਈਸ-ਚੇਅਰਪਰਸਨ ਅਤੇ 10 ਮੈਂਬਰਾਂ (ਗੈਰ-ਸਰਕਾਰੀ) ਦੀ ਹੇਠ ਲਿਖੇ ਅਨੁਸਾਰ ਨਿਯੁਕਤੀ ਕਰਦੇ ਹਨ:-
ਲੜੀ ਨੰ. ਨਾਮ ਪਤਾ ਅਹੁਦਾ
01 ਸ਼੍ਰੀਮਤੀ ਰੁਪਿੰਦਰ ਕੌਰ ਵਾਸੀ ਪਿੰਡ ਅਤੇ ਡਾਕਖਾਨਾ ਗਿੱਲ ਕਲਾਂ, ਤਹਿ. ਸੀਨੀਅਰ ਵਾਇਸ- ਗਿੱਲ ਫੂਲ, ਜਿਲ੍ਹਾ ਬਠਿੰਡਾ ਚੇਅਰਪਰਸਨ 02 ਸ਼੍ਰੀਮਤੀ ਗੀਤਾ ਗਿੱਲ ਵਾਸੀ ਭਾਖਾ ਤਾਰਾ ਸਿੰਘ, ਵਾਰਡ ਨੰ. 10, ਵਾਇਸ-
ਅਜਨਾਲਾ ਚੇਅਰਪਰਸਨ 03 ਸ਼੍ਰੀਮਤੀ ਨਵਜੋਤ ਕੌਰ ਵਾਸੀ ਮ.ਨੰ. 199, ਬੇਗਮਪੁਰਾ, ਵਾਰਡ ਨੰ.10, ਮੈਂਬਰ
ਰਵਿਦਾਸ ਨਗਰ,ਹੁਸ਼ਿਆਰਪੁਰ
04 ਸ਼੍ਰੀਮਤੀ ਕ੍ਰਿਸ਼ਨਾ ਦੇਵੀ ਵਾਸੀ ਮ.ਨੰ.3238/11, ਦਸਮੇਸ਼ ਨਗਰ, ਮੈਂਬਰ
ਆਦਮਪੁਰ, ਜਲੰਧਰ
05 ਸ਼੍ਰੀਮਤੀ ਜਸਵਿੰਦਰ ਕੌਰ ਵਾਸੀ ਪਿੰਡ ਜਾਗਾ ਰਾਮ ਤੀਰਥ, ਹਲਕਾ ਤਲਵੰਡੀ ਮੈਂਬਰ
ਸਾਬੋ, ਬਠਿੰਡਾ
06 ਸ਼੍ਰੀਮਤੀ ਅਜਿੰਦਰਪਾਲ ਕੌਰ ਵਾਸੀ ਮ.ਨੰ.113-ਈ,ਬਲਾਕ-ਈ, ਬੀ.ਆਰ.ਐਸ. ਮੈਂਬਰ
ਨਗਰ, ਲੁਧਿਆਣਾ
07 ਸ਼੍ਰੀਮਤੀ ਸਵਰਨਜੀਤ ਕੌਰ ਵਾਸੀ ਮ.ਨੰ.34, ਰਾਮ ਵਿਹਾਰ, ਬਲਟਾਨਾ, ਮੈਂਬਰ PART I] PUNJAB GOVT. GAZ., FEBRUARY 20, 2026 (PHALGUNA 1, 1947 SAKA) 393 08 ਸ਼੍ਰੀਮਤੀ ਸੁਨੀਤਾ ਰਾਣੀ ਵਾਸੀ ਪਿੰਡ ਹਰਨਾਮ ਸਿੰਘ ਵਾਲਾ, ਰਾਮਪੁਰਾ ਫੂਲ, ਮੈਂਬਰ ਜਿਲ੍ਹਾ ਬਠਿੰਡਾ 09 ਸ਼੍ਰੀਮਤੀ ਸੁਖਬੀਰ ਕੌਰ ਵਾਸੀ ਮ.ਨੰ.425, ਆਜ਼ਾਦ ਨਗਰ, ਮੈਂਬਰ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
10 ਸ਼੍ਰੀਮਤੀ ਰੇਖਾ ਮਨੀ ਸ਼ਰਮਾ ਵਾਸੀ ਐਸ-8, ਮ.ਨੰ.156, ਪਟੇਲ ਨਗਰ, ਮੈਂਬਰ
ਪਠਾਨਕੋਟ
11 ਸ਼੍ਰੀਮਤੀ ਵੀਰਪਾਲ ਕੌਰ ਚਹਿਲ ਵਾਸੀ ਮ.ਨੰ.24 ਗੁਰਦੀਪ ਕਲੋਨੀ, ਅਬੋਵਾਲ ਰੋੜ, ਮੈਂਬਰ
ਪਟਿਆਲਾ
12 ਸ਼੍ਰੀਮਤੀ ਅੰਮ੍ਰਿਤ ਪੁਰੀ ਵਾਸੀ ਮ.ਨੰ.34, ਵਾਰਡ ਨੰ.8, ਮੁਹੱਲਾ-ਹਿੰਮਤ ਨਗਰ, ਮੈਂਬਰ
ਸਮਰਾਲਾ,ਲੁਧਿਆਣਾ
2. ਸੀਨੀਅਰ ਵਾਈਸ-ਚੇਅਰਪਰਸਨ, ਵਾਈਸ-ਚੇਅਰਪਰਸਨ ਅਤੇ ਮੈਂਬਰਾਂ (ਗੈਰ-ਸਰਕਾਰੀ) ਦੀ ਨਿਯੁਕਤੀ ਉਪਰੋਕਤ ਐਕਟ ਦੀ ਧਾਰਾ-4 ਵਿੱਚ ਦਰਜ ਸ਼ਰਤਾਂ ਅਤੇ ਬਾਨਾਂ ਦੁਆਰਾ ਨਿਯੰਤਰਿਤ ਕੀਤੀ ਜਾਵੇਗੀ।
ਵਿਕਾਸ ਪ੍ਰਤਾਪ, ਆਈ.ਏ.ਐਸ.
ਚੰਡੀਵੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 3 ਅਕਤੂਬਰ, 2025 ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ।
3640/2-2026/Pb. Govt. Press, S.A.S. Nagar