Published by Authority
No. 33] CHANDIGARH, FRIDAY, AUGUST 14, 2026 (SRAVANA 23, 1948 SAKA)
PART III
Notifications by High Court ; Labour Commissioner ; Advertisements ; Director of Lotteries, Punjab and Notices, etc.
ਕਿਰਤ ਵਿਭਾਗ, ਪੰਜਾਬ
ਦਫ਼ਤਰ: ਸਹਾਇਕ ਕਿਰਤ ਕਮਿਸ਼ਨਰ, ਫਿਰੋਜਪੁਰ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ: 205 207, ਦੂਸਰੀ ਮੰਜਿਲ, ਬੀ ਬਲਾਕ, ਫਿਰੋਜਪੁਰ
Email. [email protected]
ਮਿਤੀ 2 ਮਈ, 2023
ਨੰਬਰ:ਸਕਕ/2023/632.- ਮੇਰੀ ਰਾਏ ਹੈ ਕਿ Harpreet Singh S/o Sh. Chanan Singh, #33/16,Gali Mahinder Singh Mahinder Singh Basti Balchona Wali Ferozepur City-152002.
ਅਤੇ
ਮੈਸ:1. J.B. Chemicals & Pharmaceuticals Limited, Neelam Center "B" wing 4th floor Hind cycle Road, Worli Mumbai-400030 Through its C.E.O Mr Nikhil Chopra.
2. J.B Chemicals & Pharmaceuticals Limited, Neelam Center "B" wing 4th floor Hind cycle Road, Worli Through its Vice president Mr. Dalip Singh Rathor.
3. J.B Chemicals & Pharmaceuticals Limited, Neelam Center "B" wing 4th floor Hind cycle Road, Worli Through its Sales Head Mr. Pinaki Chatargi ਵਿਚਕਾਰ ਇੱਕ ਉਦਯੋਗਿਕ ਵਿਵਾਦ ਹੈ।
ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122/04-4 ਕਿਰਤ/ 1091 ਮਿਤੀ 19.03.2008 ਜੋ ਕਿ ਮਿਤੀ: 04.04.2008 ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫਸਰ ਇੰਡਸਟਰੀਅਲ ਟ੍ਰਿਬਿਉਨਲ, ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-
PART III] PUNJAB GOVT. GAZ., AUGUST 14, 2026 (SRVN 23, 1948 SAKA) 1457 @ਕੀ ਕਿਰਤੀ ਹਰਪ੍ਰੀਤ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਨੂੰ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰਹੈ@
ਸਹੀ/-
(ਮਸਤਾਨ ਸਿੰਘ)
ਸਹਾਇਕ ਕਿਰਤ ਕਮਿਸ਼ਨਰ,
ਫਿਰੋਜਪੁਰ।
3796/8-2026/Pb. Govt. Press, S.A.S. Nagar