EXTRAORDINARY
Published by Authority
CHANDIGARH, SATURDAY, AUGUST 15, 2026 (SRAVANA 24, 1948 SAKA)
GOVERNMENT OF PUNJAB
DEPARTMENT OF LOCAL GOVERNMENT
(MUNICIPAL ELECTIONS BRANCH)
NOTIFICATION
The 14th August, 2026
No.3/67/2021/MEO/EA/164.-In exercise of the powers conferred by Section 24(2) of the Punjab Municipal Act, 1911 (Punjab Act No. 3 of 1911) and all other powers enabling him in this behalf, the Governor of Punjab is pleased to notify the name of Smt. Amarjot Kaur, Member, Ward No. 18, Municipal Council, Dhuri, District Sangrur as President of Municipal Council, Dhuri.
Sd/-
GHANSHYAM THORI, IAS Chandigarh
Secretary to Government of Punjab The 14th August, 2026 Department of Local Government
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 14 ਅਗਸਤ, 2026
ਨੰ.3/67/2021/ਮਚਦ/ਚਸ/164.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਧਾਰਾ 24(2) ਅਧੀਨ ਪ੍ਰਾਪਤ ਸ਼ਕਤੀਆਂ ਅਤੇ ਇਸ ਸਬੰਧੀ ਸਮਰੱਥ ਕਰਨ ਵਾਲੀਆਂ ਹੋਰ ਸਮੂਹ ਸ਼ਕਤੀਆਂ ਦੀ ਵਰਤੋਂ ਕਰਦਿਆਂ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਅਮਰਜੋਤ ਕੌਰ, ਮੈਂਬਰ, ਵਾਰਡ ਨੰਬਰ:18, ਨਗਰ ਕੌਂਸਲ,ਧੂਰੀ ਜਿਲ੍ਹਾ ਸੰਗਰੂਰ ਦਾ ਨਾਂ ਬਤੌਰ ਪ੍ਰਧਾਨ, ਨਗਰ ਕੌਂਸਲ, ਧੂਰੀ ਲਈ ਅਧਿਸੂਚਿਤ ਕਰਦੇ ਹਨ।
ਸਹੀ/-
ਚੰਡੀਗੜ੍ਹ
ਘਨਸ਼ਿਆਮ ਥੋਰੀ, ਆਈ.ਏ.ਐਸ.
ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ