EXTRAORDINARY
Published by Authority
CHANDIGARH, TUESDAY, AUGUST 18, 2026 (SRAVANA 27, 1948 SAKA)
GOVERNMENT OF PUNJAB
DEPARTMENT OF LOCAL GOVERNMENT
(MUNICIPAL ELECTIONS BRANCH)
NOTIFICATION
The 17th August, 2026
No.3/110/2021/MEO/EA/165.-In exercise of the powers conferred by Section 24(2) of the Punjab Municipal Act, 1911 (Punjab Act No. 3 of 1911) and all other powers enabling him in this behalf, the Governor of Punjab is pleased to notify the name of Sh. Karanjot Singh Gill, Member, Ward No. 04, Municipal Council, Talwandi Bhai, District Ferozepur as President of Municipal Council,Talwandi Bhai .
Sd/-
GHANSHYAM THORI, IAS Chandigarh
Secretary to Government of Punjab The 14th August, 2026 Department of Local Government
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 17 ਅਗਸਤ, 2026
ਨੰ.3/110/2021/ਮਚਦ/ਚਸ/165.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਧਾਰਾ 24(2) ਅਧੀਨ ਪ੍ਰਾਪਤ ਸ਼ਕਤੀਆਂ ਅਤੇ ਇਸ ਸਬੰਧੀ ਸਮਰੱਥ ਕਰਨ ਵਾਲੀਆਂ ਹੋਰ ਸਮੂਹ ਸ਼ਕਤੀਆਂ ਦੀ ਵਰਤੋਂ ਕਰਦਿਆਂ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਕਰਨਜੋਤ ਸਿੰਘ ਗਿੱਲ, ਮੈਂਬਰ, ਵਾਰਡ ਨੰਬਰ:04, ਨਗਰ ਕੌਂਸਲ,ਤਲਵੰਡੀ ਭਾਈ ਜਿਲ੍ਹਾ ਫਿਰੋਜ਼ਪੁਰ ਨਾਂ ਬਤੌਰ ਪ੍ਰਧਾਨ, ਨਗਰ ਕੌਂਸਲ,ਤਲਵੰਡੀ ਭਾਈ ਲਈ ਅਧਿਸੂਚਿਤ ਕਰਦੇ ਹਨ।
ਸਹੀ/-
ਚੰਡੀਗੜ੍ਹ
ਘਨਸ਼ਿਆਮ ਥੋਰੀ, ਆਈ.ਏ.ਐਸ.
ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ