EXTRAORDINARY
Published by Authority
CHANDIGARH, WEDNESDAY, AUGUST 19, 2026 (SRAVANA 28, 1948 SAKA)
GOVERNMENT OF PUNJAB
DEPARTMENT OF LOCAL GOVERNMENT
(MUNICIPAL ELECTIONS BRANCH)
NOTIFICATION
The 19th August, 2026
No.3/48/2021/MEO/EA/166.-In exercise of the powers conferred by Section 24(2) of the Punjab Municipal Act, 1911 (Punjab Act No. 3 of 1911) and all other powers enabling him in this behalf, the Governor of Punjab is pleased to notify the name of Smt. Baljinder Kaur, Member, Ward No. 3, Municipal Council, Payal, District Ludhiana as President of Municipal Council, Payal .
Sd/-
GHANSHYAM THORI, IAS Chandigarh
Secretary to Government of Punjab The 18th August, 2026 Department of Local Government
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 19 ਅਗਸਤ, 2026
ਨੰ.3/48/2021/ਮਚਦ/ਚਸ/166.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਧਾਰਾ 24(2) ਅਧੀਨ ਪ੍ਰਾਪਤ ਸ਼ਕਤੀਆਂ ਅਤੇ ਇਸ ਸਬੰਧੀ ਸਮਰੱਥ ਕਰਨ ਵਾਲੀਆਂ ਹੋਰ ਸਮੂਹ ਸ਼ਕਤੀਆਂ ਦੀ ਵਰਤੋਂ ਕਰਦਿਆਂ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਬਲਜਿੰਦਰ ਕੌਰ, ਮੈਂਬਰ, ਵਾਰਡ ਨੰਬਰ:3,ਨਗਰ ਕੌਂਸਲ, ਪਾਇਲ ਜਿਲ੍ਹਾ ਲੁਧਿਆਣਾ ਦਾ ਨਾਂ ਬਤੌਰ ਪ੍ਰਧਾਨ, ਨਗਰ ਕੌਂਸਲ,ਪਾਇਲ ਲਈ ਅਧਿਸੂਚਿਤ ਕਰਦੇ ਹਨ।
ਸਹੀ/-
ਚੰਡੀਗੜ੍ਹ
ਘਨਸ਼ਿਆਮ ਥੋਰੀ, ਆਈ.ਏ.ਐਸ.
ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ