Servants of Knowledge
Punjab Gazette · Government of Punjab

The Governor of Punjab desires that the land is likely to be required at the public expense for publ

Published 19 August 2026

Department
Housing and Urban Development
Type
Extra Ordinary
Notification no.
No.H-U-H1/63/2026-6H1/1127
Category
Extra Ordinary
Gazetteid
CHD/0092/2024-2026
Notification Date
19-08-2026
Notification For
Other notification
Identifier
in.gazette.punjabdsa.2026-08-19.92269
Languages
English, Punjabi

click here for IIIF manifest

EXTRAORDINARY

Published by Authority

CHANDIGARH, WEDNESDAY, AUGUST 19, 2026 (SRAVANA 28, 1948 SAKA)

GOVERNMENT OF PUNJAB DEPARTMENT OF HOUSING AND URBAN DEVELOPMENT (Housing-1 Branch)

NOTIFICATION

The 19th August, 2026

No.H-U-H1/63/2026-6H1/1127.- Whereas, the Governor of Punjab desires that the land is likely to be required at the public expense for public purpose, for the development of Aerotropolis extension in Village Manakpur Kallar (247.74375 Acre) in the area of Tehsil Mohali, District Sahibzada Ajit Singh Nagar as per drawing No. DTP, S.A.S Nagar 2451/2026 dated 27.1.2026.

This notification is made under the provisions of Section-11 "The Right to Fair Compensation and Transparency in Land Acquisition Rehabilitation and Resettlement Act 2013 to all whom it may concern. It is to be noted that Social Impact Assessment (SIA) of the proposed acquisition for development of Aerotropolis extension in Village Manakpur Kallar (247.74375Acre) in the area of Tehsil Mohali, District Sahibzada Ajit Singh Nagar has been carried out as per Section 4 of the Act ibid. The Social Impact Assessment (SIA) ascertains that very few persons are likely to be displaced. There is no major direct impact identified during Social Impact Assessment (SIA). The SIA has been disclosed to the people and their representative as per Section 6 of The Right to Fair Compensation and Transparency in Land Acquisition Rehabilitation and Resettlement Act 2013. Government of Punjab has notified Additional Deputy Commissioner (General) Mohali, as Administrator of the above said project.

In exercise of the powers conferred by the aforesaid Section, the Governor of Punjab is pleased to authorize the officers for the time being engaged in the undertaking, along with their servants and workmen, to enter upon and survey the land in the said locality and do all other acts required or permitted by Section 12 of "The Right to Fair Compensation and Transparency in Land Acquisition Rehabilitation and Resettlement Act 2013".

( 3570 )PUNJAB GOVT. GAZ. (EXTRA), AUGUST 19, 2026 (SRVN 28, 1948 SAKA) 3571 Any person interested in, and having any objection to the acquisition of land in the said locality may, within sixty days from the date of publication of this notification, file an objection in writing pertaining to (a) area and suitability of the land proposed to be acquired (b) justification offered for public purpose and (c) the findings of the Social Impact Assessment report before the Land Acquisition Collector, Urban Development, Ground Floor, PUDA Bhawan, Sector-62, Sahibzada Ajit Singh Nagar.

No person, without the prior approval of Land Acquisition Collector, shall make any transaction or cause any transaction of land specified in this notification or create any encumbrances on such land from the date of publication of this notification till such times as the proceedings regarding acquisition are completed.

The Plan of the land may be inspected in the office of the Land Acquisition Collector, Urban Development, Ground Floor, PUDA Bhawan, Sector-62, Sahibzada Ajit Singh Nagar.

Detail of the land is as under:

SPECIFICATION OF LOCALITY Area to be acquired Hadbast District Tehsil Village Khasra No. Marl No. Kanal - a
1 2 3 4 5 6
Sahibzada Ajit Singh Nagar Mohali Manakpur Kallar 277 12//12min 1 - 12
13 2 - 13
16 4 6 -
17 4 16 - 18/1 1 0 - 18/2 7 0 -
19min 1 12 -
23/1min 2 7 - 23/2 3 12 - 24/1 6 12 -
24/2/1 0 8 -
24/2/2 0 8 - 24/2/3 0 11 - 24/2/4 0 2 -
25 8 0 -
26 min 0 7 - 13//19 2 19 -
20 5 - 7
21/1 0 9 -
21/2 7 11 - 22 7 2 - 14//1 8 0 -
2/1 4 5 -
2/2 2 11 - 2/3 1 14 - 3 1 10 -
8/1 1 10 -
8/2 3 9 - 9/1 1 3 - 9/2 2 1 -
9/3 4 16 -
10 8 0 - 11 8 0 - 12/1 3 12 - 12/2 0 16 - 12/3 3 12 -
13/1 1 14 -
13/2 4 16 - 14 0 7 - 17 5 0 -
18/1 3 18 -
18/2 3 18 - 19/1 2 9 - 19/2 2 3 -
19/3 0 19 -
19/4 1 5 - 20/1 5 9 - 20/2 1 11 -
21 8 0 -
22 8 0 - 23 8 0 -
24 8 - 0
25 1 17 -
15//3min 2 11 - 4/1 6 12 - 4/2 1 8 -
5 8 0 -
6 8 0 - 7min 7 5 - 8/1min 0 3 -
14min 4 4 -
15 8 0 - 16 7 2 - 17min 3 15 -
22 min 0 18 -
23min 5 9 - 24 8 0 - 25 8 0 - 24//16 min 2 13 - 17/1 min 0 2 -
22min 0 8 -
23 min 3 11 - 24min 7 0 - 25 8 0 -
25//5 min 0 7 -
6min 7 4 - 7min 3 0 - 11/2 min 0 1 -
12min 2 7 -
13min 6 9 - 14 8 0 - 15 8 0 -
16 8 0 -
17 8 0 - 18 8 0 -
19 8 - 0
20/1min 0 8 -
20/2 min 5 11 - 21 7 8 - 22/1 4 0 -
22/2 3 16 -
23/1 4 0 - 23/2 4 0 - 24 8 0 -
25 8 0 -
26//1 min 4 0 - 2/1 1 6 - 2/2 min 5 13 -
3/1/1 4 13 -
3/1/2 2 5 - 3/2 1 2 - 4/1 6 18 - 4/2 1 2 - 5 8 0 -
6 8 0 -
7 8 0 - 8/1 1 16 - 8/2 1 5 -
8/3 4 9 -
9/1 0 19 - 9/2 6 12 - 10/1 2 8 -
10/2/1 1 12 -
10/2/2 4 0 - 11/1 4 0 - 11/2 4 0 -
12 8 0 -
13/1 4 2 - 13/2 2 18 -
14 8 - 0
15 8 0 -
16/1 1 4 - 16/2 6 16 - 17/1 5 10 -
17/2 1 12 -
18/1 0 10 - 18/2 1 19 - 18/3 2 4 -
18/4 3 4 -
19 8 0 - 20 8 0 - 21 8 0 -
22 8 0 -
23 8 0 - 24/1 6 18 - 24/2/1 0 2 - 24/2/2 0 5 - 24/3 0 8 -
25/1 2 7 -
25/2 5 0 - 27//1 8 0 - 2 8 0 -
3 8 0 -
4 8 0 - 5 6 6 - 6 8 0 -
7 8 0 -
8/1 2 0 - 8/2 6 0 - 9 8 0 -
10 8 0 -
11/1 2 0 - 11/2 6 0 -
12 8 - 0
13 8 0 -
14 8 0 - 15 8 0 - 16 8 0 -
17 8 0 -
18 8 0 - 19 8 0 - 20 8 0 -
21 8 0 -
22/1 2 16 - 22/2 5 4 - 23 8 0 -
24 8 0 -
25 8 0 - 28//10 4 8 - 11 8 0 - 12 4 18 - 18 3 1 -
19 8 0 -
20 8 0 - 21 8 0 - 22 8 0 -
23 7 2 -
24 1 4 - 29//1 8 0 - 2 8 0 -
3 8 0 -
4 1 18 - 8 4 14 - 9 8 0 -
10 8 0 -
11 8 0 - 12 7 5 -
13 0 - 10
19 2 16 -
20 8 0 - 21 5 16 - 30//1 8 0 -
2 8 0 -
3 8 0 - 4 8 0 - 5/1 1 16 -
5/2 6 4 -
6 7 19 - 7 7 11 - 8 7 11 -
9 7 11 -
10/1 4 18 - 10/2 1 15 - 11/1 7 2 - 11/2 0 12 - 12 7 5 -
13/1 1 8 -
13/2 0 12 - 13/3 6 0 - 14 8 0 -
15 8 0 -
16 8 0 - 17 8 0 - 18 8 0 -
19/1 2 9 -
19/2 4 10 - 20 8 0 - 21 8 0 -
22/1 2 12 -
22/2 5 7 - 23/1 2 0 -
23/2/1 1 - 8
23/2/2 3 14 -
24 8 0 - 25 8 0 - 31//1 7 4 -
2 7 11 -
3/1 3 6 - 3/2 3 16 - 4/1 2 5 -
4/2 5 6 -
5/1 4 3 - 5/2 2 14 - 6/1 2 18 -
6/2 5 0 -
7 8 0 - 8/1 2 0 - 8/2 6 0 - 9 8 0 - 10 7 12 -
11 8 0 -
12 8 0 - 13/1 2 16 - 13/2 5 4 -
14 8 0 -
15 8 0 - 16 8 0 - 17 8 0 -
18/1 5 4 -
18/2 2 16 - 19 8 0 - 20 8 0 -
21 8 0 -
22 8 0 - 23/1 3 12 -
23/2 4 - 8
24 8 0 -
25 8 0 - 32//1 7 11 - 2/1 3 8 -
2/2 4 9 -
3/1 3 11 - 3/2 4 9 - 4/1 4 8 -
4/2 3 12 -
5 8 0 - 6/1 2 0 - 6/2 5 6 -
7/1 2 11 -
7/2 2 16 - 7/3 2 13 - 8/1 1 16 - 8/2 6 4 - 9 8 0 -
10 8 0 -
11/1 1 14 - 11/2 2 4 - 12/1 1 7 -
12/2 4 10 -
13/1 1 13 - 13/2 6 4 - 14 8 0 -
15 7 12 -
16/1 4 4 - 16/2 3 11 - 17/1 0 9 -
17/2 5 18 -
18 1 9 - 25/1 1 17 -
25/2 2 - 7
33// 1 min 3 18 -
2 min 6 16 - 3 8 0 - 4 8 0 -
5 8 0 -
6 8 0 - 7 8 0 - 8 6 4 -
9 4 10 -
10 min 4 5 - 14 0 17 - 15 2 13 -
34// 5min 0 6 -
6 min 0 3 - 37//1 5 2 - 2 8 0 - 3 8 0 - 4 8 0 -
5 7 12 -
6 7 12 - 7 8 0 - 8 8 0 -
9 6 19 -
12 2 8 - 13 8 0 - 14 8 0 -
15/1 3 16 -
15/2 3 8 - 16/1 4 0 - 16/2 4 0 -
17 7 11 -
18 7 2 - 23 5 9 -
24 8 - 0
25 8 0 -
38//1 7 11 - 2 7 11 - 3/1 7 0 -
3/2 0 10 -
4 7 1 - 5 7 14 - 6 3 18 -
7/1 2 4 -
7/2 4 14 - 8 8 0 - 9 8 0 -
10 8 0 -
11/1 3 16 - 11/2 4 4 - 12 8 0 - 13/1 1 16 - 13/2 6 4 -
14 6 13 -
17 1 15 - 18/1 6 0 - 18/2 1 17 -
19/1 0 16 -
19/2 6 8 - 19/3 0 12 - 19/4 0 4 -
20/1 5 16 -
20/2 1 15 - 20/3 0 9 - 21 8 0 -
22/1 0 9 -
22/2 7 10 - 23 3 12 -
39//1 1 - 3
40//1 7 14 -
2 2 12 - 10 2 7 - 41//3/1 2 14 -
3/2/1 0 4 -
3/2/2 3 2 - 4 8 0 - 5 8 0 -
6 7 16 -
7 8 0 - 8/1 0 8 - 8/2 3 12 -
8/3 3 12 -
9 2 6 - 12 7 8 - 13/1 0 8 - 13/2 7 12 - 14 7 16 -
15 2 7 -
17 2 7 - 18/1 0 12 - 18/2 7 7 -
19 8 0 -
20 1 16 - 21/1 1 8 - 21/2 2 16 -
22 7 16 -
23/1 0 9 - 23/2 1 18 - 42//6 0 12 -
43//1/1 0 4 -
½ 6 4 - 2 2 7 -
10 2 - 6
44min Rasta 4 11 -
52 min Rasta 11 19 - 55 Rasta 11 16 - 148 min Rasta 0 19 -
152 Rasta 4 0 -
153 Rasta 1 16 - 156 Rasta 4 5 - Total 1981 19 -
Summary of Land Area
Sl No. Village Name Area
K-M (in acres)
1 Manakpur Kallar 1981-19 247.74375
Total 247.74375
3572 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3573 3574 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3575 3576 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3577 3578 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3579 3580 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3581 3582 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3583

Sd/-

VIKAS GARG, I.A.S

Chandigarh

Principal Secretary to Govt. of Punjab.

The 19th August, 2026 Department of Housing and Urban Development3584 PUNJAB GOVT. GAZ. (EXTRA), AUGUST 19, 2026 (SRVN 28, 1948 SAKA)

ਪੰਜਾਬ ਸਰਕਾਰ

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ

(ਮਕਾਨ ਉਸਾਰੀ-1ਸ਼ਾਖਾ)

ਅਧਿਸੂਚਨਾਂ

ਮਿਤੀ 19 ਅਗਸਤ, 2026

ਨੰ. H-U-H1/63/2026-6H1/1127.-Fਜਿਵੇਂ ਕਿ ਪੰਜਾਬ ਦੇ ਰਾਜਪਾਲ ਚਾਹੁੰਦੇ ਹਨ ਕਿ ਜਨਤਕ-ਮੰਤਵ ਲਈ ਸਰਕਾਰੀ ਖਰਚੇ ਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਵਿਸਥਾਰ ਲਈ ਐਰੋਟੋ੍ਰਪਾਲਿਸ ਐਕਸਟੈਂਸ਼ਨ ਲਈ ਪਿੰਡ ਮਾਣਕਪੁਰ ਕਲੱਰ ਦੀ ਕੁੱਲ 247.74375 ਏਕੜ ਭੌਂ ਐਕਵਾਇਰ ਕਰਨ ਦਾ ਪ੍ਰਸਤਾਵ ਹੈ, ਜ਼ੋ ਕਿ ਡੀ.ਟੀ.ਪੀ. ਦੇ ਪ੍ਰਵਾਨਤ ਮਾਸਟਰ ਪਲੈਨ ਅਨੁਸਾਰ ਡਰਾਇੰਗ ਨੰਬਰ ਡੀ.ਟੀ.ਪੀ.(ਐਸ) 2451/2026 ਮਿਤੀ 27.01.2026 ਅਨੁਸਾਰ ਪਿੰਡ ਮਾਣਕਪੁਰ ਕਲੱਰ, ਤਹਿਸੀਲ ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ, ਪ੍ਰਾਪਤ ਕੀਤੀ ਜਾਣੀ ਹੈ।

ਇਹ ਨੋਟੀਫਿਕੇਸ਼ਨ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੀ ਧਾਰਾ 11 ਤਹਿਤ ਉਹਨਾਂ ਲਈ ਤਿਆਰ ਕੀਤੀ ਗਈ ਹੈ, ਜੋ ਇਸ ਨਾਲ ਸਬੰਧ ਰੱਖਦੇ ਹਨ। ਇੱਥੇ ਇਹ ਦੱਸਿਆ ਜਾਂਦਾ ਹੈ ਕਿ ਤਜਵੀਜਤ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਵਿਸਥਾਰ ਲਈ ਐਰੋਟ੍ਰੋਪਾਲਿਸ ਐਕਸਟੈਂਸ਼ਨ ਲਈ ਪਿੰਡ ਮਾਣਕਪੁਰ ਕਲੱਰ ਦਾ ਕੁੱਲ ਰਕਬਾ 247.74375 ਏਕੜ ਭੌਂ ਪ੍ਰਾਪਤ ਕਰਨ ਦੀ ਤਜਵੀਜ਼ ਹੈ, ਦੀ ਉਕਤ ਐਕਟ ਦੀ ਧਾਰਾ 4 ਤਹਿਤ ਸਮਾਜਿਕ ਪ੍ਰਭਾਵ ਮੂਲਾਂਕਣ (ਐਸ.ਆਈ.ਏ) ਵੀ ਕੀਤਾ ਗਿਆ ਹੈ। ਇਸ ਸਮਾਜਿਕ ਪ੍ਰਭਾਵ ਮੂਲਾਂਕਣ (ਐਸ.ਆਈ.ਏ.) ਰਿਪੋਰਟ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਇਸ ਭੌਂ ਪ੍ਰਾਪਤੀ ਨਾਲ ਲੋਕਾਂ ਦਾ ਜ਼ਿਆਦਾ ਉਜਾੜਾ (ਡਿਸਪਲੇਸਮੈਂਟ) ਨਹੀਂ ਹੈ ਅਤੇ ਉਹਨਾਂ ਦੀ ਰੋਜੀ-ਰੋਟੀ ਦਾ ਨੁਕਸਾਨ ਵੀ ਬਹੁਤ ਘੱਟ ਹੈ। ਇਹ ਸਮਾਜਿਕ ਪ੍ਰਭਾਵ ਮੂਲਾਂਕਣ (ਐਸ.ਆਈ.ਏ.) ਰਿਪੋਰਟ ਅਨੁਸਾਰ ਭੌਂ ਮਾਲਕਾਂ ਤੇ ਕੋਈ ਜਿਆਦਾ ਸਿੱਧਾ ਪ੍ਰਭਾਵ ਨਹੀਂ ਪੈਂਦਾ ਹੈ। ਇਹ ਸਮਾਜਿਕ ਪ੍ਰਭਾਵ ਮੂਲਾਂਕਣ (ਐਸ.ਆਈ.ਏ.) ਰਿਪੋਰਟ ਲੋਕਾਂ ਦੇ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਦੇ ਧਿਆਨ ਵਿੱਚ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੀ ਧਾਰਾ 6 ਅਨੁਸਾਰ ਲਿਆ ਦਿੱਤੀ ਗਈ ਹੈ। ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮੋਹਾਲੀ ਨੂੰ ਇਸ ਪ੍ਰੋਜੈਕਟ ਦਾ ਬਤੌਰ ਐਡਮਿਨਸਟੇ੍ਰਟਰ ਨਿਯੁਕਤ ਕੀਤਾ ਗਿਆ ਹੈ।

ਉਪਰੋਕਤ ਐਕਟ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀਆਂ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਇਹ ਅਧਿਕਾਰ ਦਿੰਦੇ ਹਨ, ਕਿ ਉਹ ਉਕਤ ਜਮੀਨ ਦਾ ਜਾਇਜ਼ਾ ਲੈਣ ਅਤੇ ਹੋਰ ਸਾਰੇ ਕੰਮ ਜੋ ਉਕਤ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ

ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013 ਦੀ ਧਾਰਾ 12 ਤਹਿਤ ਹਨ, ਕਰ ਸਕਦੇ ਹਨ। ਉਕਤ ਖੇਤਰ ਵਿੱਚ ਪੈਂਦੀ ਜਮੀਨ ਤੇ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ-ਅੰਦਰ ਆਪਣਾ ਇਤਰਾਜ਼ ਲਿਖਤੀ ਰੂਪ ਵਿੱਚ ਭੌਂ ਪ੍ਰਾਪਤੀ ਕੂਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਊਂਡ ਫਲੋਰ, ਪੁੱਡਾ ਭਵਨ (ਸੈਕਟਰ-62) ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਦਾਇਰ ਕਰ ਸਕਦਾ ਹੈ, ਜਿਸ ਵਿੱਚ ਉਹ (ੳ) ਐਕਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਏਰੀਆ/ਅਨੁਕੂਲਤਾ,(ਅ) ਜਨਤਕ-ਮੰਤਵ ਦੇ ਉਦੇਸ਼ ਲਈ ਜਾਇਜ਼ ਠਹਿਰਾਉਣਾ (ੲ) ਸਮਾਜਿਕ ਪ੍ਰਭਾਵ ਮੂਲਾਂਕਣ (ਐਸ.ਆਈ.ਏ.) ਦੀ ਰਿਪੋਰਟ ਦੀ ਖੋਜ਼ ਨਾਲ ਸਬੰਧਤ ਹੈ, ਦਾਇਰ ਕਰ ਸਕਦਾ ਹੈ।

PUNJAB GOVT. GAZ. (EXTRA), AUGUST 19, 2026 (SRVN 28, 1948 SAKA) 3585

ਕੋਈ ਵੀ ਵਿਅਕਤੀ ਕੂਲੈਕਟਰ ਦੀ ਆਗਿਆ ਤੋਂ ਬਿਨ੍ਹਾਂ ਇਸ ਨੋਟੀਫਿਕੇਸ਼ਨ ਵਿੱਚ ਨਿਰਧਾਰਿਤ ਜਮੀਨ ਦਾ ਲੈਣ-ਦੇਣ ਨਹੀਂ ਕਰੇਗਾ, ਜਾਂ ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ ਉਸ ਸਮੇਂ ਤੱਕ ਜੱਦੋਂ ਤੱਕ ਐਕਵਾਇਰ ਸਬੰਧੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਇਸ ਭੌਂ ਤੇ ਕੋਈ ਵੀ ਭਾਰ ਨਹੀਂ ਰੱਖੇਗਾ।

ਇਸ ਜਮੀਨ ਦਾ ਨਕਸ਼ਾ ਭੌਂ ਪ੍ਰਾਪਤੀ ਕੂਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਊਂਡ ਫਲੋਰ, ਪੁੱਡਾ ਭਵਨ (ਸੈਕਟਰ-62), ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਵੇਖਿਆ ਜਾ ਸਕਦਾ ਹੈ।

ਪ‡ਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ ਐਕੁਆਇਰ ਕੀਤਾ ਜਾਣ Fਪਿੰਡ ਦਾ ਹੱਦਬਸਤ ਵਾਲਾ ਰਕਬਾ ਜਿਲ੍ਹਾ ਤਹਿਸੀਲ ਖਸਰਾ ਨੰਬਰ ਨਾਮ ਨੰਬਰ ਕਨਾਲ
- ਮਰਲਾ
1 2 3 4 5 6
ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਮਾਣਕਪੁਰ ਕਲੱ ਰ 277 12//12ਿਮੰ ਨ 1 - 12
13 2 - 13
16 4 - 6
17 4 - 16
18/1 1 - 0
18/2 7 - 0
19ਿਮੰ ਨ 1 - 12
2 7 - 23/1ਿਮੰ ਨ
23/2 3 12 -
24/1 6 - 12
24/2/1 0 - 8
24/2/2 0 8 -
24/2/3 0 11 -
24/2/4 0 - 2
25 8 - 0
0 7 - 26 ਿਮੰ ਨ
13//19 2 - 19
20 5 - 7
21/1 0 - 9
21/2 7 - 11
22 7 - 2
14//1 8 0 -
2/1 4 - 5
2/2 2 - 11
2/3 1 - 14
3 1 10 -
8/1 1 10 -
8/2 3 - 9
9/1 1 - 3
9/2 2 1 -
9/3 4 - 16
10 8 - 0
11 8 - 0
12/1 3 - 12
12/2 0 - 16
12/3 3 - 12
13/1 1 - 14
13/2 4 - 16
14 0 - 7
17 5 0 -
18/1 3 18 -
18/2 3 - 18
19/1 2 - 9
19/2 2 3 -
19/3 0 19 -
19/4 1 - 5
20/1 5 - 9
20/2 1 11 -
21 8 0 -
22 8 - 0
23 8 - 0
24 8 - 0
25 1 - 17
15//3ਿਮੰ ਨ 2 - 11
4/1 6 - 12
4/2 1 8 -
5 8 - 0
6 8 - 0
7ਿਮੰ ਨ 7 - 5
8/1ਿਮੰ ਨ 0 - 3
14ਿਮੰ ਨ 4 - 4
15 8 - 0
16 7 - 2
3 15 - 17ਿਮੰ ਨ
22 ਿਮੰ ਨ 0 - 18
23ਿਮੰ ਨ 5 - 9
24 8 - 0
25 8 - 0
24//16 ਿਮੰ ਨ 2 - 13
17/1 ਿਮੰ ਨ 0 - 2
22ਿਮੰ ਨ 0 - 8
23 ਿਮੰ ਨ 3 - 11
7 0 - 24ਿਮੰ ਨ
25 8 0 -
25//5 ਿਮੰ ਨ 0 - 7
7 4 - 6ਿਮੰ ਨ
3 0 - 7ਿਮੰ ਨ
0 1 - 11/2 ਿਮੰ ਨ
2 7 - 12ਿਮੰ ਨ
6 9 - 13ਿਮੰ ਨ
14 8 0 -
15 8 0 -
16 8 - 0
17 8 - 0
18 8 - 0
19 8 - 0
20/1ਿਮੰ ਨ 0 - 8
20/2 ਿਮੰ ਨ 5 - 11
21 7 8 -
22/1 4 0 -
22/2 3 - 16
23/1 4 - 0
23/2 4 0 -
24 8 0 -
25 8 - 0
26//1 ਿਮੰ ਨ 4 - 0
2/1 1 - 6
2/2 ਿਮੰ ਨ 5 - 13
3/1/1 4 - 13
3/1/2 2 - 5
3/2 1 - 2
4/1 6 - 18
4/2 1 - 2
5 8 - 0
6 8 - 0
7 8 0 -
8/1 1 16 -
8/2 1 - 5
8/3 4 - 9
9/1 0 19 -
9/2 6 12 -
10/1 2 - 8
10/2/1 1 - 12
10/2/2 4 0 -
11/1 4 0 -
11/2 4 - 0
12 8 - 0
13/1 4 - 2
13/2 2 - 18
14 8 - 0
15 8 - 0
16/1 1 - 4
16/2 6 - 16
17/1 5 - 10
17/2 1 12 -
18/1 0 10 -
18/2 1 - 19
18/3 2 - 4
18/4 3 4 -
19 8 - 0
20 8 - 0
21 8 - 0
22 8 - 0
23 8 - 0
24/1 6 - 18
24/2/1 0 - 2
24/2/2 0 - 5
24/3 0 - 8
25/1 2 7 -
25/2 5 0 -
27//1 8 - 0
2 8 - 0
3 8 0 -
4 8 0 -
5 6 - 6
6 8 - 0
7 8 0 -
8/1 2 0 -
8/2 6 - 0
9 8 - 0
10 8 - 0
11/1 2 - 0
11/2 6 - 0
12 8 - 0
13 8 0 -
14 8 - 0
15 8 - 0
16 8 - 0
17 8 0 -
18 8 0 -
19 8 - 0
20 8 - 0
21 8 0 -
22/1 2 - 16
22/2 5 - 4
23 8 - 0
24 8 - 0
25 8 - 0
28//10 4 - 8
11 8 - 0
12 4 - 18
18 3 - 1
19 8 0 -
20 8 0 -
21 8 - 0
22 8 - 0
23 7 2 -
24 1 4 -
29//1 8 - 0
2 8 - 0
3 8 0 -
4 1 18 -
8 4 - 14
9 8 - 0
10 8 - 0
11 8 - 0
12 7 - 5
13 0 - 10
19 2 16 -
20 8 - 0
21 5 - 16
30//1 8 - 0
2 8 0 -
3 8 0 -
4 8 - 0
5/1 1 - 16
5/2 6 4 -
6 7 - 19
7 7 - 11
8 7 - 11
9 7 - 11
10/1 4 - 18
10/2 1 - 15
11/1 7 - 2
11/2 0 - 12
12 7 - 5
13/1 1 8 -
13/2 0 12 -
13/3 6 - 0
14 8 - 0
15 8 0 -
16 8 0 -
17 8 - 0
18 8 - 0
19/1 2 9 -
19/2 4 10 -
20 8 - 0
21 8 - 0
22/1 2 - 12
22/2 5 - 7
23/1 2 - 0
23/2/1 1 - 8
23/2/2 3 14 -
24 8 - 0
25 8 - 0
31//1 7 - 4
2 7 11 -
3/1 3 6 -
3/2 3 - 16
4/1 2 - 5
4/2 5 6 -
5/1 4 - 3
5/2 2 - 14
6/1 2 - 18
6/2 5 - 0
7 8 - 0
8/1 2 - 0
8/2 6 - 0
9 8 - 0
10 7 - 12
11 8 0 -
12 8 0 -
13/1 2 - 16
13/2 5 - 4
14 8 0 -
15 8 0 -
16 8 - 0
17 8 - 0
18/1 5 4 -
18/2 2 16 -
19 8 - 0
20 8 - 0
21 8 - 0
22 8 - 0
23/1 3 - 12
23/2 4 - 8
24 8 0 -
25 8 - 0
32//1 7 - 11
2/1 3 - 8
2/2 4 9 -
3/1 3 11 -
3/2 4 - 9
4/1 4 - 8
4/2 3 12 -
5 8 - 0
6/1 2 - 0
6/2 5 - 6
7/1 2 - 11
7/2 2 - 16
7/3 2 - 13
8/1 1 - 16
8/2 6 - 4
9 8 - 0
10 8 0 -
11/1 1 14 -
11/2 2 - 4
12/1 1 - 7
12/2 4 10 -
13/1 1 13 -
13/2 6 - 4
14 8 - 0
15 7 12 -
16/1 4 4 -
16/2 3 - 11
17/1 0 - 9
17/2 5 - 18
18 1 - 9
25/1 1 - 17
25/2 2 - 7
3 18 - 33// 1 ਿਮੰ ਨ
2 ਿਮੰ ਨ 6 - 16
3 8 0 -
4 8 0 -
5 8 - 0
6 8 - 0
7 8 0 -
8 6 4 -
9 4 - 10
10 ਿਮੰ ਨ 4 - 5
14 0 - 17
15 2 - 13
34// 5ਿਮੰ ਨ 0 - 6
6 ਿਮੰ ਨ 0 - 3
37//1 5 - 2
2 8 - 0
3 8 - 0
4 8 - 0
5 7 - 12
6 7 - 12
7 8 0 -
8 8 0 -
9 6 - 19
12 2 - 8
13 8 0 -
14 8 0 -
15/1 3 - 16
15/2 3 - 8
16/1 4 - 0
16/2 4 - 0
17 7 - 11
18 7 - 2
23 5 - 9
24 8 - 0
25 8 0 -
38//1 7 - 11
2 7 - 11
3/1 7 - 0
3/2 0 10 -
4 7 1 -
5 7 - 14
6 3 - 18
7/1 2 4 -
7/2 4 - 14
8 8 - 0
9 8 - 0
10 8 - 0
11/1 3 - 16
11/2 4 - 4
12 8 - 0
13/1 1 - 16
13/2 6 - 4
14 6 13 -
17 1 15 -
18/1 6 - 0
18/2 1 - 17
19/1 0 16 -
19/2 6 8 -
19/3 0 - 12
19/4 0 - 4
20/1 5 16 -
20/2 1 15 -
20/3 0 - 9
21 8 - 0
22/1 0 - 9
22/2 7 - 10
23 3 - 12
39//1 1 - 3
40//1 7 14 -
2 2 - 12
10 2 - 7
41//3/1 2 - 14
3/2/1 0 4 -
3/2/2 3 2 -
4 8 - 0
5 8 - 0
6 7 16 -
7 8 - 0
8/1 0 - 8
8/2 3 - 12
8/3 3 - 12
9 2 - 6
12 7 - 8
13/1 0 - 8
13/2 7 - 12
14 7 - 16
15 2 7 -
17 2 7 -
18/1 0 - 12
18/2 7 - 7
19 8 0 -
20 1 16 -
21/1 1 - 8
21/2 2 - 16
22 7 16 -
23/1 0 9 -
23/2 1 - 18
42//6 0 - 12
43//1/1 0 - 4
½ 6 - 4
2 2 - 7
10 2 - 6
4 11 - 44ਿਮੰ ਨ ਰਸਤਾ
52 ਿਮੰ ਨ ਰਸਤਾ 11 - 19
11 16 - 55 ਰਸਤਾ
0 19 - 148 ਿਮੰ ਨ ਰਸਤਾ
4 0 - 152 ਰਸਤਾ
153 ਰਸਤਾ 1 - 16
156 ਰਸਤਾ 4 - 5
Total 1981 19 -
ਲੜੀ ਨੰ: Fਪਿੰਡ ਦਾ ਨਾਮ Oਕਬਾ
ਕਨਾਲ- ਮਰਲਾ (ਏਕੜ ਿਵੱ ਚ)
1 ਮਾਣਕਪੁਰ ਕਲੱ ਰ 1981-19 247.74375
ਕੁੱਲ ਰਕਬਾ 247.74375
3586 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3587 3588 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3589 3590 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3591 3592 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3593 3594 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3595 3596 PUNJAB GOVT. GAZ. (EXTRA), AUGUST 19, 2026 (SRVN 28, 1948 SAKA) PUNJAB GOVT. GAZ. (EXTRA), AUGUST 19, 2026 (SRVN 28, 1948 SAKA) 3597

ਸਹੀ/-

ਵਿਕਾਸ ਗਰਗ, ਆਈ.ਏ.ਐਸ.

ਚੰਡੀਗੜ੍ਹ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਅਗਸਤ, 2026

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ

3805/8-2026/Pb. Govt. Press, S.A.S. Nagar

Cite this issue. Punjab Gazette, Government of Punjab, 19 August 2026. Indian Gazettes, https://egazette.servantsofknowledge.in/details/in.gazette.punjabdsa.2026-08-19.92269/. Archive identifier in.gazette.punjabdsa.2026-08-19.92269.