Servants of Knowledge
Punjab Gazette · Government of Punjab

ਪੰਜਾਬ ਦੇ ਰਾਜਪਾਲ ਪਸ੍ਰਨੰਤਾਪਰੂਵਕ ਲਕੋ ਨਿਰਮਾਣ ਵਿਭਾਗ (ਭ ਤੇ ਮ) ਵਿੱਚ ਕੰਮ ਕਰ ਰਹੇ ਹੇਠ ਲਿਖੇ ਉਪ ਮੰਡਲ ਇੰਜੀਨੀਅਰਾਂ

Published 21 August 2026

Department
Public works
Type
Ordinary
Notification no.
ਨੰ.PWD-BR1020/4/2024-4BR1/1/761801/2024
Category
Part - I
Gazetteid
CHD/0092/2024-2026
Notification Date
15-01-2024
Notification For
Other notification
Identifier
in.gazette.punjabdsa.2026-08-21.92292
Languages
English, Punjabi

click here for IIIF manifest

1702 PUNJAB GOVT. GAZ., JULY 24, 2026 (SRVN 2, 1948 SAKA) PART I]

Published by Authority

No. 34] CHANDIGARH, FRIDAY, AUGUST 21, 2026 (SRAVANA 30, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜ੍ਹਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 15 ਜਨਵਰੀ, 2024

ਨੰ.PWD-BR1020/4/2024-4BR1/1/761801/2024:- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਲੋਕ ਨਿਰਮਾਣ ਵਿਭਾਗ (ਭ ਤੇ ਮ) ਵਿੱਚ ਕੰਮ ਕਰ ਰਹੇ ਹੇਠ ਲਿਖੇ ਉਪ ਮੰਡਲ ਇੰਜੀਨੀਅਰਾਂ ਵੱਲੋਂ ਵਿਭਾਗੀ ਪੇਸ਼ਾਵਾਰਾਨਾ ਇਮਤਿਹਾਨ ƒ ਸਫਲਤਾ ਪੂਰਵਕ ਪਾਸ ਕਰਨ ਉਪਰੰਤ ਸਫਲ ਘੋਸ਼ਿਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

ਲੜੀ ਨੰ. ਅਧਿਕਾਰੀ ਦਾ ਨਾਮ ਅਤੇ ਅਹੁੱਦਾ ਜਿਸ ਮਿਤੀ ƒ ਵਿਭਾਗੀ ਪੇਸ਼ਾਵਾਰਾਨਾ

ਇਮਤਿਹਾਨ ਹੋਇਆ

1. ਸ੍ਰੀ ਸੰਜੀਵ ਸੂਦ, ਉਪ ਮੰਡਲ ਇੰਜੀਨੀਅਰ ਮਿਤੀ 27.09.2023 ਅਤੇ 28.09.2023 (ਮਕੈਨੀਕਲ)

2. ਸ੍ਰੀ ਕੁਲਵੰਤ ਸਿੰਘ, ਉਪ ਮੰਡਲ ਇੰਜੀਨੀਅਰ ਮਿਤੀ 27.09.2023 ਅਤੇ 28.09.2023 (ਬਿਜਲੀ)

ਪ੍ਰਿਯਾਂਕ ਭਾਰਤੀ, ਆਈ.ਏ.ਐਸ ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 13 ਜਨਵਰੀ, 2024

ਲੋਕ ਨਿਰਮਾਣ ਵਿਭਾਗ (ਭ ਤੇ ਮ)3803/8-2026/Pb. Govt. Press, S.A.S. Nagar ( 1702 )

Cite this issue. Punjab Gazette, Government of Punjab, 21 August 2026. Indian Gazettes, https://egazette.servantsofknowledge.in/details/in.gazette.punjabdsa.2026-08-21.92292/. Archive identifier in.gazette.punjabdsa.2026-08-21.92292.