Servants of Knowledge
Punjab Gazette · Government of Punjab

ਪੁਲਿਸ ਵਿਭਾਗ ਵਿਚੱ ਤਾਇਨਾਤ ਸ਼ੀ੍ਰ ਬਲਵਿਦੰਰ ਸਿੰਘ, ਸੁਪਰਡੰਟ ਗ੍ਰੇਡ—1 ਜੋ ਕਮਿਊਨਿਟੀ ਅਫੇਅਰ ਡਵੀਜਨ ਅਤੇ ਲੋਕ ਸ਼ਿਕਾਇਤਾਂ,

Published 21 August 2026

Department
Home Affairs and Justice
Type
Ordinary
Notification no.
HOME-HM-40ESBM/50/2025-1H4/I/1249880/2025
Category
Part - I
Gazetteid
CHD/0092/2024-2026
Notification Date
21-11-2025
Notification For
Other notification
Identifier
in.gazette.punjabdsa.2026-08-21.92313
Languages
English, Punjabi

click here for IIIF manifest

1670 PUNJAB GOVT. GAZ., AUGUST 21, 2026 (SRVN 30, 1948 SAKA) PART I]

Published by Authority

No. 34] CHANDIGARH, FRIDAY, AUGUST 21, 2026 (SRAVANA 30, 1948 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 21 ਨਵੰਬਰ, 2025

ਨੰ. HOME-HM-40ESBM/50/2025-1H4/I/1249880/2025.- ਪੁਲਿਸ ਵਿਭਾਗ ਵਿੱਚ ਤਾਇਨਾਤ ਸ਼੍ਰੀ ਬਲਵਿੰਦਰ ਸਿੰਘ, ਸੁਪਰਡੰਟ ਗ੍ਰੇਡ-1 ਜੋ ਕਮਿਊਨਿਟੀ ਅਫੇਅਰ ਡਵੀਜਨ ਅਤੇ ਲੋਕ ਸ਼ਿਕਾਇਤਾਂ, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਹਨ, ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.11.2025 ਨੂੰ ਬਾਅਦ ਦੁਪਹਿਰ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ।

2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ/ਸਿਵਲ ਕੋਰਟ ਜਾਂ ਅਨੁਸ਼ਾਸ਼ਨੀ ਕਾਰਵਾਈ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਜੇਕਰ ਉਨ੍ਹਾਂ ਵਿਰੁੱਧ ਕੋਈ ਰਿਕਵਰੀ ਕਿਸੇ ਵੀ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਦੇ ਲਾਭਾਂ (ਗਰੈਚੂਟੀ,ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿੱਚੋ ਕੀਤੀ ਜਾਵੇਗੀ।

ਅਮਨਦੀਪ ਕੌਰ, ਆਈ.ਏ.ਐਸ ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ ਮਿਤੀ 21 ਨਵੰਬਰ, 2025

ਗ੍ਰਹਿ ਮਾਮਲੇ ਵਿਭਾਗ

3803/8-2026/Pb. Govt. Press, S.A.S. Nagar( 1670 )

Cite this issue. Punjab Gazette, Government of Punjab, 21 August 2026. Indian Gazettes, https://egazette.servantsofknowledge.in/details/in.gazette.punjabdsa.2026-08-21.92313/. Archive identifier in.gazette.punjabdsa.2026-08-21.92313.